Advertisement - Remove

ਪੂਰੇ - Example Sentences

Popularity:
Difficulty:
pūrē  poore
ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਸੱਦਾ ਦਿੱਤਾ ਕਿ ਉਹ 2022 ਤੱਕ ਨਵਾਂ ਭਾਰਤ ਕਾਇਮ ਕਰਨ ਲਈ ਪੂਰੇ ਸਮਰਪਣ ਨਾਲ ਕੰਮ ਕਰਨ।
The Prime Minister exhorted the officers to work with full dedication towards creation of New India by 2022.
1 vote
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਹੋਏ ਕਾਮਨ ਮੋਬਿਲਿਟੀ ਕਾਰਡ ਦੇ ਉਦਘਾਟਨ ਦੇ ਬਾਅਦ ਪੂਰੇ ਦੇਸ਼ ਵਿੱਚ ਯਾਤਰਾ ਦੇ ਕਈ ਤਰ੍ਹਾਂ ਦੇ ਕਾਰਡਾਂ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਰਹਿ ਜਾਵੇਗੀ ।
The Prime Minister said that the common mobility card unveiled today, eliminates the need for having multiple cards for travelling in metro and using other means of transportation throughout the country.

ਦੋਹਾਂ ਪ੍ਰਧਾਨ ਮੰਤਰੀਆਂ ਨੇ ਨੇਪਾਲ ਵਿੱਚ ਦੁਵੱਲੀਆਂ ਯੋਜਨਾਵਾਂ ਨੂੰ ਜਲਦੀ ਹੀ ਪੂਰੇ ਕੀਤੇ ਜਾਣ ਦੀ ਲੋੜ ਅਤੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗੀ ਏਜੰਡੇ ਨੂੰ ਉਤਸ਼ਾਹਿਤ ਕਰਨ ਲਈ ਮੌਜੂਦਾ ਦੋਪੱਖੀ ਕਾਰਜ ਪ੍ਰਣਾਲੀਆਂ ਨੂੰ ਮੁੜ ਜੀਵਿਤ ਕਰਨ ਉੱਤੇ ਜ਼ੋਰ ਦਿੱਤਾ।
The two Prime Ministers underlined the need for expeditious implementation of bilateral projects in Nepal, and to reinvigorate the existing bilateral mechanisms to promote cooperative agenda across diverse spheres.

ਜਦੋਂ ਬੇਟ ਦੇ ਲੋਕਾਂ ਦੀ ਮੈਂ ਸਥਿਤੀ ਦੇਖਦਾ ਸੀ, ਸੂਰਜ ਢਲਣ ਤੋਂ ਪਹਿਲਾਂ ਹੀ ਸਾਰੇ ਕੰਮ ਪੂਰੇ ਕਰਨੇ ਪੈਂਦੇ ਸਨ।
Their stellar efforts over the last seven and a half decades, have made Thanthi one of the biggest media brands.
ਇੱਕ ਵੀਡੀਓ ਦੀ ਮਦਦ ਨਾਲ ਉਨ੍ਹਾਂ ਸਮਝਾਇਆ ਕਿ ਕਿਵੇਂ ਉੱਜਵਲਾ ਯੋਜਨਾ ਨਾ ਕੇਵਲ ਰਸੋਈਆਂ ਬਲਕਿ ਪੂਰੇ ਪਰਿਵਾਰਾਂ ਵਿੱਚ ਬਦਲਾਅ ਲਿਆ ਰਹੀ ਹੈ।
Through the help of a video, he explained how the UjjwalaYojana is transforming not just kitchens, but entire families.
ਭਾਰਤੀ ਸਹਾਇਤਾ ਨਾਲ ਸ਼੍ਰੀ ਲੰਕਾ ਦੇ ਪੂਰੇ ਟਾਪੂ ਉੱਤੇ ਐਮਰਜੈਂਸੀ ਐਂਬੂਲੈਂਸ ਸੇਵਾ ਦੇ ਵਿਸਤਾਰ ਦੇ ਮੌਕੇ `ਤੇ ਅੱਜਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਿੱਧੇ ਵੀਡੀਓ ਲਿੰਕ ਰਾਹੀਂ ਸੰਬੋਧਨ ਕੀਤਾ।
The Prime Minister, Shri Narendra Modi, today delivered an address over live video link, on the occasion of the expansion of Emergency Ambulance Service over the entire island in Sri Lanka, with Indian Assistance.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਈ ਤਿਉਹਾਰਾਂ ’ਤੇ ਪੂਰੇ ਰਾਸ਼ਟਰ ਭਰ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।
The Prime Minister, Shri Narendra Modi has greeted people across nation on the various festivals.
ਪੰਦਰਾਂ ਕਿਲੋਮੀਟਰ ਲੰਬੀ ਬਲਾਂਗੀਰ-ਬਿਚੁਪਲੀ ਨਵੀਂ ਰੇਲ ਲਾਈਨ ਓਡੀਸ਼ਾ ਦੇ ਤਟੀ ਖੇਤਰ ਨੂੰ ਪੱਛਮੀ ਓਡੀਸ਼ਾ ਨਾਲ ਕਨੈਕਟ ਕਰੇਗੀ ਜਿਸ ਨਾਲ ਪੂਰੇ ਰਾਜ ਵਿੱਚ ਵਿਕਾਸ ਨਾਲ-ਨਾਲ ਹੋਵੇਗਾ।
The 15 km Balangir-Bichupali New Railway Line would connect coastal Odisha with western Odisha synchronising development across the State.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading