Advertisement - Remove

ਪ੍ਰਬੰਧ - Example Sentences

Popularity:
prabadha  prabadha
ਇਸ ਵਿੱਚ ਸੂਚਨਾ ਢਾਂਚੇ ਵਿੱਚ ਮੁਹਾਰਤ ਦੇ ਅਦਾਨ-ਪ੍ਰਦਾਨ ਦਾ ਵੀ ਪ੍ਰਬੰਧ ਹੈ।
It provides for exchange of expertise and networking of information.
ਇਸ ਵਿੱਚ ਕੰਪਨੀ ਦਾ ਨਾਮ ਟੀਐੱਸਪੀਐੱਲ ਦੀਆਂ ਬਕਾਇਆ ਦੇਣਦਾਰੀਆਂ ਦੀ ਅਦਾਇਗੀ ਕਰਨ ਤੋਂ ਬਾਅਦ ਰਜਿਸਟਰਾਰ ਆਵ੍ ਕੰਪਨੀਜ਼ ਤੋਂ ਕੱਟਣ ਦਾ ਵੀ ਪ੍ਰਬੰਧ ਹੈ।
It also provides for getting the name of the company struck off from the Registrar of Companies after setting balance liabilities of TSPL.
ਇਸ ਵਿੱਚ ਕੰਪਨੀ ਦਾ ਨਾਮ ਟੀਐੱਸਪੀਐੱਲ ਦੀਆਂ ਬਕਾਇਆ ਦੇਣਦਾਰੀਆਂ ਦੀ ਅਦਾਇਗੀ ਕਰਨ ਤੋਂ ਬਾਅਦ ਰਜਿਸਟਰਾਰ ਆਵ੍ ਕੰਪਨੀਜ਼ ਤੋਂ ਕੱਟਣ ਦਾ ਵੀ ਪ੍ਰਬੰਧ ਹੈ।
It also provides for getting the name of the company struck off from the Registrar of Companies after setting balance liabilities of TSPL.
ਪੰਜਾਬ ਸਰਕਾਰ ਭਵਿੱਖ ਵਿੱਚ ਸਾਲਾਂ ਦੇ ਕੈਸ਼ ਕਰੈਡਿਟ ਸੀਮਾ ਅੰਤਰ ਤੋਂ ਬਚ ਕੇ ਸੀਸੀਐੱਲ ਅੰਤਰ ਨੂੰ ਖਤਮ ਕਰਨ ਲਈ ਨਿਯਮਤ ਅਧਾਰ ‘ਤੇ ਸਾਲਾਨਾ ਬਜਟ ਵਿੱਚ ਢੁਕਵੇਂ ਪ੍ਰਬੰਧ ਕਰੇਗੀ।
Punjab Government shall provide adequate annual budget provision to close CCL gaps on a regular basis to avoid future accumulation of CCL gaps over the years.
ਰਿਆਇਤੀ ਜ਼ਮੀਨ ਲਈ ਵਾਧੂ ਜ਼ਮੀਨ ਦੇ ਪ੍ਰਬੰਧ ਅਧੀਨ, ਪ੍ਰਸਤਾਵਿਤ ਵਾਧੂ ਜ਼ਮੀਨ ਦੇ ਕਿਰਾਏ ਦੇ 200 % ਤੋਂ 120 % ਦੀ ਕਮੀ ਹੋਈ ਹੈ।
Under provision of additional land to the Concessionaire, land rent has been reduced from 200% to 120% of the applicable scale of rates for the proposed additional land.
Advertisement - Remove
ਸ) ਸ਼ਿਪਸ ਬੈਲਾਸਟ ਵਾਟਰ ਐਂਡ ਸੈਂਡੀਮੈਂਟਸ ਦੇ ਨਿਯੰਤ੍ਰਣ ਅਤੇ ਪ੍ਰਬੰਧ ਲਈ ਕਨਵੈਨਸ਼ਨ, 2004,
d) the Convention for Control and Management of Ships Ballast Water and Sediments, 2004,
ਓਡੀਸ਼ਾ ਸਰਕਾਰ ਵੀਆਈਪੀ ਆਵਾਜਾਈ ਅਤੇ ਸੁਰੱਖਿਆ ਪ੍ਰਬੰਧ ਸਹੀ ਕਰਨ ਅਤੇ ਲੋਕਾਂ ਦੀ ਵਰਤੋਂ ਲਈ ਵਾਧੂ ਜ਼ੋਨ ਬਣਾਉਣ ਲਈ, ਭੁਬਨੇਸ਼ਵਰ ਏਅਰਪੋਰਟ ਨੇੜਲੀ ਰਾਜ ਸਰਕਾਰ ਦੀ ਸੜਕ ਨੂੰ ਚੌੜਾ ਕਰਨਾ ਚਾਹੁੰਦੀ ਹੈ| ਇਸ ਨੂੰ ਇਕਾਮਾਰਾ ਮਾਰਗ/ਪਲਾਸਪੱਲੀ ਸੜਕ ਵਜੋਂ ਜਾਣਿਆ ਜਾਂਦਾ ਹੈ| ਇਸ ਮੰਤਵ ਲਈ ਰਾਜ ਸਰਕਾਰ ਨੂੰ ਏਏਆਈ ਦੀ 1.6 ਏਕੜ ਜ਼ਮੀਨ ਦੀ ਲੋੜ ਹੈ|
Odisha Government wants to widen the State Government road near Bhubaneswar Airport (known as Ekamara Marg/Palashpalli Road) for streamlining the security arrangements of the VIP movements and creating buffer zone for public use.
ਇਸ ਵਿੱਚ ਪ੍ਰਤੀ ਪਰਿਵਾਰ ਪ੍ਰਤੀ ਸਾਲ 5 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਸਿਹਤ ਬੀਮੇ ਦਾ ਪ੍ਰਬੰਧ ਹੈ। ਇਹ ਪ੍ਰਬੰਧ 500 ਮਿਲੀਅਨ ਅਜਿਹੇ ਸ਼ਹਿਰੀਆਂ ਲਈ ਕੀਤਾ ਗਿਆ ਹੈ ਜੋ ਕਿ ਵਧੇਰੇ ਗ਼ਰੀਬ ਅਤੇ ਕਮਜ਼ੋਰ ਹਨ।
This provides cashless, health insurance cover up to 5 lakh rupees per family, per year, covering 500 million citizens who are most poor and vulnerable.
4. ਹਸਪਤਾਲ ਪ੍ਰਬੰਧ
iv. Hospital Management
ਲੋਕਾਂ ਦੀ ਸ਼ਮੂਲੀਅਤ ਲਈ ਨਿਯਮਬੱਧ ਪ੍ਰਬੰਧ ਕਰਨ ਦੀ ਲੋੜ ਹੈ।
There need to be systematic arrangements to involve people, he said, giving the example of the Swachh Bharat Abhiyan.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading