Advertisement - Remove

ਬਣਨ - Example Sentences

baṇana  banana
ਇਹ ਅਜਿਹਾ ਵਿਚਾਰ ਹੈ ਜਿਸ ਦੇ ਬਾਰੇ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਦੱਸਿਆ ਸੀ।
This is the idea that has guided Narendra Modi, even before he became the Prime Minister of India.
ਫੋਰਮ ਨੇ ਇਸ ਸਾਲ ਮੈਨੂੰ ਵਿਸ਼ੇਸ਼ ਮਹਿਮਾਨ ਬਣਨ ਲਈ ਜੋ ਸੱਦਾ ਭੇਜਿਆ ਹੈ ਮੈਂ ਉਸ ਦੀ ਪ੍ਰਸ਼ੰਸਾ ਕਰਦਾ ਹਾਂ ।
I appreciate the invitation to be the Guest of Honour at this year’s Forum.
ਦੋਹਾਂ ਧਿਰਾਂ ਨੇ ਸ਼ਾਂਤੀ, ਸੁਰੱਖਿਆ ਅਤੇ ਸਥਿਰਤਾ ਨੂੰ ਹੁਲਾਰਾ ਦੇਣ ਅਤੇ ਇਸਦੇ ਵਿਕਾਸ ਦੇ ਰਸਤੇ ‘ਤੇ ਅਫ਼ਗ਼ਾਨਿਸਤਾਨ ਦੀ ਹਿਮਾਇਤ ਇੱਕ ਆਤਮ ਭਰੋਸੇਮੰਦ ਅਤੇ ਖੁਸ਼ਹਾਲ ਰਾਜ ਬਣਨ ਬਾਰੇ ਆਪਣੀ ਵਚਨਬੱਧਤਾ ਦੁਹਰਾਈ।
Both sides reconfirmed their commitment to promoting peace, security, and stability and supporting Afghanistan on its development path to become a self-reliable and prosperous state.
ਇਸ ਨੇ ਸਾਨੂੰ ਕਾਰੋਬਾਰ ਕਰਨ ਲਈ ਸਭ ਤੋਂ ਸੁਖਾਲਾ ਸਥਾਨ ਬਣਨ ਹਿਤ ਆਪਣੀਆਂ ਪ੍ਰਕਿਰਿਆਵਾਂ ਹੋਰ ਸਰਲ ਬਣਾਉਣ ਦੀ ਪ੍ਰੇਰਨਾ ਵੀ ਦਿੱਤੀ ਹੈ।
This also gives us the motivation to further simplify our processes to become the easiest place to do business.
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਟਾਯੂ ਸਾਨੂੰ ਨਿਡਰਤਾ ਦਾ ਸੁਨੇਹਾ ਦਿੰਦਾ ਹੈ ਅਤੇ 125 ਕਰੋੜ ਭਾਰਤੀਆਂ ਨੂੰ ਦਹਿਸ਼ਤਗਰਦੀ ਦਾ ਟਾਕਰਾ ਕਰਨ ਲਈ ਜਟਾਯੂ ਬਣਨ ਦੀ ਪ੍ਰੇਰਨਾ ਲੈਣੀ ਚਾਹੀਦੀ ਹੈ।
Jatayu gives us the message of fearlessness, the Prime Minister said, exhorting 125 crore Indians to be Jatayu in the face of terrorism.
Advertisement - Remove
ਮੇਰਾ ਪੱਕਾ ਵਿਸ਼ਵਾਸ ਹੈ ਕਿ ਜੇਕਰ ਅਸੀਂ ਸਹੀ ਪ੍ਰੋਤਸਾਹਨ ਅਤੇ ਸਿਹਤਮੰਦ ਈਕੋ ਪ੍ਰਣਾਲੀ ਪ੍ਰਦਾਨ ਕਰਦੇ ਹਾਂ, ਤਾਂ ਮਾਨਵਤਾ ਦੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਸਾਡੇ ਨੌਜਵਾਨਾਂ ਦੀ ਯੋਗਤਾ ਗਲੋਬਲ ਲੀਡਰਜ਼ ਬਣਨ ਦੀ ਹੈ।
It is my firm belief that if we provide the right encouragement and a nurturing ecosystem, our youth has the ability to become global leaders in providing solutions to the challenges facing humanity.
ਮੇਰਾ ਪੱਕਾ ਵਿਸ਼ਵਾਸ ਹੈ ਕਿ ਜੇਕਰ ਅਸੀਂ ਸਹੀ ਪ੍ਰੋਤਸਾਹਨ ਅਤੇ ਸਿਹਤਮੰਦ ਈਕੋ ਪ੍ਰਣਾਲੀ ਪ੍ਰਦਾਨ ਕਰਦੇ ਹਾਂ, ਤਾਂ ਮਾਨਵਤਾ ਦੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਸਾਡੇ ਨੌਜਵਾਨਾਂ ਦੀ ਯੋਗਤਾ ਗਲੋਬਲ ਲੀਡਰਜ਼ ਬਣਨ ਦੀ ਹੈ।
It is my firm belief that if we provide the right encouragement and a nurturing ecosystem, our youth has the ability to become global leaders in providing solutions to the challenges facing humanity.
ਸਾਨੂੰ ਵਿਸ਼ਵ ਵਾਤਾਵਰਣ ਦਿਵਸ 2018 ਲਈ ਗਲੋਬਲ ਮੇਜ਼ਬਾਨ ਬਣਨ ਦਾ ਮਾਣ ਹੈ।
We are proud to be the global host for World Environment Day, 2018.
ਸਾਨੂੰ ਵਿਸ਼ਵ ਵਾਤਾਵਰਣ ਦਿਵਸ 2018 ਲਈ ਗਲੋਬਲ ਮੇਜ਼ਬਾਨ ਬਣਨ ਦਾ ਮਾਣ ਹੈ।
We are proud to be the global host for World Environment Day, 2018.
ਇਹ ਬੌਧਿਕ ਸੰਪਦਾ ਅਧਿਕਾਰ ਵਿਸ਼ਵ ਨਵੀਨਤਾ ਵਿੱਚ ਭਾਰਤ ਦੇ ਮੁੱਖ ਖਿਡਾਰੀ ਬਣਨ ਦੇ ਸਫਰ ਵਿੱਚ ਇਕ ਮੀਲ ਪੱਥਰ ਸਾਬਤ ਹੋਵੇਗਾ ਅਤੇ ਰਾਸ਼ਟਰੀ ਆਈ ਪੀ ਆਰ ਨੀਤੀ, 2016 ਦੇ ਉਦੇਸ਼ਾਂ ਨੂੰ ਪੂਰਾ ਕਰੇਗਾ ।
It will be a landmark step forward in India’s journey towards becoming a major player in global Innovation and will further the objectives of National IPR Policy, 2016.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading