Advertisement - Remove

ਮੰਨਿਆ - Example Sentences

mani'ā  maniaa
ਉਨ੍ਹਾਂ ਕਿਹਾ ਕਿ ਸ਼ਿਰਡੀ ਨੂੰ ਹਮੇਸ਼ਾ ਹੀ ਜਨਤਕ ਸੇਵਾ ਦਾ ਕੇਂਦਰ ਮੰਨਿਆ ਜਾਂਦਾ ਰਿਹਾ ਹੈ।
He added that Shirdi is always considered as an epitome of public service.
ਉਨ੍ਹਾਂ ਕਿਹਾ ਕਿ ਸ਼ਿਰਡੀ ਨੂੰ ਹਮੇਸ਼ਾ ਹੀ ਜਨਤਕ ਸੇਵਾ ਦਾ ਕੇਂਦਰ ਮੰਨਿਆ ਜਾਂਦਾ ਰਿਹਾ ਹੈ।
He added that Shirdi is always considered as an epitome of public service.
ਸਵੈ ਰੋਜ਼ਗਾਰ ਸਿਰਜਣ ਦਾ ਉਲੇਖ ਕਰਦਿਆਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਸਵੈ ਰੋਜ਼ਗਾਰ ਅੱਜ ਇੱਕ ਮਾਣ ਦਾ ਵਿਸ਼ਾ ਹੈ। ਅਤੇ ਇਸ ਨੇ ਲੋਕਾਂ ਨੂੰ ਉਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕੀਤੀ ਹੈ ਜਿਨ੍ਹਾਂ ਨੂੰ ਪਹਿਲਾਂ ਅਸੰਭਵ ਮੰਨਿਆ ਜਾਂਦਾ ਸੀ।
Emphasizing on creating self-employment, Prime Minister said that being self- employed is a matter of pride now and has helped people in achieving things that were considered impossible before.
ਇਸ ਤੋਂ ਪਹਿਲਾਂ ਸਾਬਕਾ ਸੈਨਿਕਾਂ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਲੱਖਾਂ ਸੈਨਿਕਾਂ ਦੇ ਪਰਾਕ੍ਰਮ (ਬੀਰਤਾ) ਅਤੇ ਸਮਰਪਣ ਦਾ ਨਤੀਜਾ ਹੈ ਕਿ ਭਾਰਤੀ ਫੌਜ ਨੂੰ ਅੱਜ ਦੁਨੀਆ ਦੀ ਸਭ ਤੋਂ ਮਜ਼ਬੂਤ ਸੈਨਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ।
Earlier, addressing a large rally of Ex-Servicemen, the Prime Minister said that it is the result of the valour and dedication of lakhs of soldiers that the Indian Army is today considered among the strongest in the world.
ਇੱਕ ਵਿਦੇਸ਼ੀ ਨਿਵੇਸ਼ਕ ਦੇ ਦ੍ਰਿਸ਼ਟੀਕੋਣ ਤੋਂ ਭਾਰਤ ਨੂੰ ਬਹੁਤ ਘੱਟ ਜੋਖ਼ਮ ਵਾਲੀ ਰਾਜਨੀਤਕ ਅਰਥ ਵਿਵਸਥਾ ਮੰਨਿਆ ਜਾਂਦਾ ਹੈ।
From the point of a foreign investor, India counts as an extremely low risk political economy.
Advertisement - Remove
ਪ੍ਰਧਾਨ ਮੰਤਰੀ ਨੇ ਇਹ ਮੰਨਿਆ ਕਿ ਭਾਰਤ ਦੇ ਛੋਟੇ ਨਗਰਾਂ ਵਿੱਚ ਵੀ ਖੇਡ ਪ੍ਰਤਿਭਾਵਾਂ ਉੱਭਰ ਰਹੀਆਂ ਹਨ। ਉਨ੍ਹਾਂ ਨੇ ਅਜਿਹੀਆਂ ਪ੍ਰਤਿਭਾਵਾਂ ਦੇ ਨਿਰੰਤਰ ਪਾਲਣ ਪੋਸ਼ਣ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
The Prime Minister acknowledged the rise of sporting talents from the small towns in India and emphasized the need for continuously nurturing them.
ਪ੍ਰਧਾਨ ਮੰਤਰੀਆਂ ਨੇ ਮੰਨਿਆ ਕਿ ਦਹਿਸ਼ਤਵਾਦ ਅਤੇ ਹਿੰਸਕ ਅਤਿਵਾਦ ਕੌਮਾਂਤਰੀ ਭਾਈਚਾਰੇ ਲਈ ਵੱਡੀਆਂ ਚੁਣੌਤੀਆਂ ਹਨ।
The Prime Ministers acknowledged that terrorism and violent extremism are major challenges for the international community.
ਪ੍ਰਧਾਨ ਮੰਤਰੀਆਂ ਨੇ ਮੰਨਿਆ ਕਿ ਦਹਿਸ਼ਤਵਾਦ ਅਤੇ ਹਿੰਸਕ ਅਤਿਵਾਦ ਕੌਮਾਂਤਰੀ ਭਾਈਚਾਰੇ ਲਈ ਵੱਡੀਆਂ ਚੁਣੌਤੀਆਂ ਹਨ।
The Prime Ministers acknowledged that terrorism and violent extremism are major challenges for the international community.
ਤੁਸੀਂ ਯਾਦ ਕਰੋ 2014 ਤੋਂ ਪਹਿਲਾਂ ਦੁਨੀਆ ਦੀਆਂ ਮਾਣਯੋਗ ਸੰਸਥਾਵਾਂ, ਦੁਨੀਆ ਦੇ ਮਾਣਯੋਗ ਅਰਥਸ਼ਾਸਤਰੀ, ਦੁਨੀਆ ਵਿੱਚ ਜਿਨ੍ਹਾਂ ਦੀ ਗੱਲ ਨੂੰ ਅਧਿਕਾਰਿਤ ਮੰਨਿਆ ਜਾਂਦਾ ਹੈ, ਅਜਿਹੇ ਲੋਕ ਕਦੇ ਸਾਡੇ ਦੇਸ਼ ਲਈ ਕੀ ਕਿਹਾ ਕਰਦੇ ਸਨ।
You may recall the comments made about India prior to 2014, by eminent international institutions, top economists of the world, and by those considered authorities on the subject.
ਇਸ ਦੇਸ਼ ਦਾ, ਸਾਡੀ ਇਸ ਭੂਮੀ ਦਾ ਮਹਾਸਾਗਰਾਂ ਨਾਲ ਅਟੁੱਟ ਸਬੰਧ ਰਿਹਾ ਹੈ ਅਤੇ ਜਦ ਅਸੀਂ ਇਤਿਹਾਸ ਵੱਲ ਨਜ਼ਰ ਮਾਰਦੇ ਹਾਂ ਤਾਂ 800-900 ਸਾਲ ਪਹਿਲਾਂ ਚੋਲ ਵੰਸ਼ ਦੇ ਵੇਲੇ ਚੋਲ ਨੇਵੀ ਨੂੰ ਸਭ ਤੋਂ ਸ਼ਕਤੀਸ਼ਾਲੀ ਜਲ ਸੈਨਾਵਾਂ ਵਿੱਚੋਂ ਇਕ ਮੰਨਿਆ ਜਾਂਦਾ ਸੀ।
And as we peep into our history, we come to know that about 800 to 900 (eight to nine hundred) years ago, during the rule of the Cholas, the Chola Navy was considered one of the strongest navies.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading