Advertisement - Remove

ਰਾਤ - Example Sentences

rāta  raata
ਇਹ ਐਕਸਚੇਂਜ ਸਮੁੱਚੇ ਵਿਸ਼ਵ ਨੂੰ ਦਿਨ ਤੇ ਰਾਤ ਹਰ ਸਮੇਂ ਵਿੱਤੀ ਸੇਵਾਵਾਂ ਦਿੰਦੀ ਰਹਿ ਸਕਦੀ ਹੈ।
It can provide financial services through the day and night to the entire world.
ਮਹਾ-ਸ਼ਿਵਰਾਤ ਰੀ ਦਾ ਜਸ਼ਨ ਪੂਰੀ ਰਾਤ ਚਲਦਾ ਹੈ।
Maha-Shivratri celebrations go on for the entire night.
ਬਿਜਲੀ ਕਦੋਂ ਆਏਗੀ, ਸ਼ਾਮ ਨੂੰ ਖਾਣਾ ਖਾਣ ਵੇਲੇ ਤੱਕ ਬਿਜਲੀ ਮਿਲੇਗੀ ਜਾਂ ਨਹੀਂ, ਕਿਸਾਨ ਨੇ ਖੇਤ ਵਿੱਚ ਪੰਪ ਚਲਾਉਣਾ ਹੋਵੇ ਤਾਂ ਰਾਤ ਭਰ ਜਾਗਣਾ ਪਵੇ ਅਤੇ ਖ਼ਬਰ ਮਿਲੇ ਕੇ ਕਰੰਟ ਆਇਆ ਹੈ ਅਤੇ ਪੰਪ ਚਾਲੂ ਕਰੋ ਅਤੇ ਖੇਤ ਨੂੰ ਪਾਣੀ ਦੇਵੋ।
If a farmer wanted to run water pump in the field then they did not use to sleep through the night so that they can be informed when electricity is available to run the pumps to irrigate their fields.
1975, 25 ਜੂਨ ਉਹ ਇੱਕ ਅਜਿਹੀ ਕਾਲੀ ਰਾਤ ਸੀ ਜੋ ਕੋਈ ਵੀ ਲੋਕਤੰਤਰ ਪ੍ਰੇਮੀ ਭੁਲਾ ਨਹੀਂ ਸਕਦਾ, ਕੋਈ ਭਾਰਤ ਵਾਸੀ ਭੁਲਾ ਨਹੀਂ ਸਕਦਾ, ਇੱਕ ਪ੍ਰਕਾਰ ਦੇਸ਼ ਨੂੰ ਜੇਲਖਾਨੇ ਵਿੱਚ ਬਦਲ ਦਿੱਤਾ ਗਿਆ ਸੀ।
1975 – 25th June – it was a dark night that no devotee of democracy can ever forget.
ਵੈਸੇ 8 ਨਵੰਬਰ, ਰਾਤ 8 ਵਜੇ ਰਾਸ਼ਟਰ ਦੇ ਨਾਂਅ ਸੰਬੋਧਨ ਕਰਦੇ ਹੋਏ, ਦੇਸ਼ ਵਿੱਚ ਸੁਧਾਰ ਲਿਆਉਣ ਦੇ ਇੱਕ ਮਹਾਅਭਿਆਨ ਦੀ ਸ਼ੁਰੂਆਤ ਕਰਨ ਦੀ ਮੈਂ ਚਰਚਾ ਕੀਤੀ ਸੀ।
On the 8th of November at 8 in the evening, in my Address to the Nation, I had talked about launching a mega campaign to bring about reforms in the country.
Advertisement - Remove
ਸਵੇਰੇ ਸ਼ੁਰੂ ਕਰਦੇ ਹਨ, ਰਾਤ ਕਦੋਂ ਪੂਰਾ ਹੋਏਗਾ, ਪਤਾ ਤੱਕ ਨਹੀਂ ਰਹਿੰਦਾ ਹੈ, ਪਰ ਸਭ ਕਰ ਰਹੇ ਹਨ।
They begin work early in the morning, not knowing when they will wind up at night.
ਪਰ ਇਹ ਸਭ ਹੋਇਆ ਇਸ ਲਈ ਕਿ ਅੱਠ ਨਵੰਬਰ ਨੂੰ ਰਾਤ ਨੂੰ ਅੱਠ ਵਜੇ ਜੋ ਮੈਂ ਐਲਾਨ ਕੀਤਾ ਇਸ ਕਾਰਨ ਹੋਇਆ ਹੈ।
This happened because of my 8th November evening 8 pm address.
ਅਸੀਂ ਬਜਟ ਵਿੱਚ ਐਲਾਨ ਕੀਤਾ ਸੀ ਕਿ ਇੱਕ ਛੋਟਾ ਦੁਕਾਨਦਾਰ ਵੀ ਆਪਣੀ ਦੁਕਾਨ ਦੇਰ ਰਾਤ ਤੱਕ ਖੋਲ੍ਹ ਕੇ ਰੱਖ ਸਕੇਗਾ ਤੇ ਉਹ ਹਫ਼ਤੇ ਦੇ ਸਾਰੇ ਸੱਤ ਦਿਨ।
We announced in the Budget that even a small shopkeeper can operate his shop till late night and that too on all the seven days of the week.
ਔਰਤਾਂ ਨੂੰ ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਵਿੱਚ ਮੁਸ਼ਕਿਲ ਨਾ ਹੋਵੇ , ਇਸ ਦੇ ਲਈ ਵੀ ਸਰਕਾਰ ਨੇ ਕਾਨੂੰਨ ਵਿੱਚ ਬਦਲਾਅ ਕੀਤਾ ਹੈ ।
The government has made modifications in the laws to ensure that women don't face any difficulty working in night shifts.
ਔਰਤਾਂ ਨੂੰ ਰਾਤ ਦੀ ਸ਼ਿਫਟ ਵਿੱਚ ਕੰਮ ਕਰਨ ਵਿੱਚ ਮੁਸ਼ਕਲ ਨਾ ਹੋਵੇ , ਇਸ ਦੇ ਲਈ ਵੀ ਸਰਕਾਰ ਨੇ ਕਾਨੂੰਨ ਵਿੱਚ ਬਦਲਾਅ ਕੀਤਾ ਹੈ ।
The government has made modifications in the laws to ensure that women don't face any difficulty working in night shifts.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading