Advertisement - Remove

ਲਘੂ - Example Sentences

Popularity:
Difficulty:
laghū  laghoo
‘ਸਵੱਛ-ਸੰਕਲਪ ਤੋਂ ਸਵੱਛ-ਸਿੱਧੀ’ ਪ੍ਰਤੀਯੋਗਤਾ, ਪੇਅਜਲ ਤੇ ਸਵੱਛਤਾ ਮੰਤਰਾਲੇ ਵੱਲੋਂ ਇਹ ਮੁਹਿੰਮ ਜਿਸ ਵਿੱਚ ਨਿਬੰਧ ਮੁਕਾਬਲਾ ਹੈ, ਲਘੂ ਫ਼ਿਲਮ ਬਣਾਉਣ ਦਾ ਮੁਕਾਬਲਾ ਹੈ, ਚਿੱਤਰਕਲਾ ਪ੍ਰਤੀਯੋਗਤਾ ਆਯੋਜਿਤ ਕੀਤੀ ਜਾ ਰਹੀ ਹੈ।
The Ministry of Drinking Water and Sanitation has organized, the Swachch Sankalp se Swachcha Siddhi Pratiyogita, From the resolve of Cleanliness to attaining Cleanliness Competition comprising an essay competition, a short film making competition and a painting competition.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 02 ਨਵੰਬਰ, 2018 ਨੂੰ ਨਵੀਂ ਦਿੱਲੀ ਵਿਖੇ ਵਿਗਿਆਨ ਭਵਨ ‘ਚ ਸੂਖ਼ਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐੱਮਐੱਸਐੱਮਈ) ਲਈ ਕੇਂਦਰ ਸਰਕਾਰ ਦਾ ਸਪੋਰਟ ਅਤੇ ਆਊਟਰੀਚ ਉਪਰਾਲਾ ਲਾਂਚ ਕਰਨਗੇ।
The Prime Minister, Shri Narendra Modi, will launch the Union Government’s Support and Outreach Initiative for Micro, Small and Medium Enterprises (MSMEs) at Vigyan Bhawan in New Delhi on November 02, 2018.
ਦੋਵੇਂ ਦੇਸ਼ਾਂ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਦੇ ਵਿਕਾਸ ਅਤੇ ਆਲਮੀ ਬਜ਼ਾਰਾਂ ਵਿੱਚ ਆਪਣੇ ਮੁਕਾਬਲੇ ਵਿੱਚ ਸੁਧਾਰ ਲਈ ਸਹਿਯੋਗ ਕਰਨ ਲਈ।
For cooperation in the development of Micro, Small and Medium Enterprises in both countries and in improving their competitiveness in global markets.
ਸੂਖ਼ਮ, ਲਘੂ ਅਤੇ ਮੀਡੀਅਮ ਉੱਦਮ ਮੰਤਰਾਲਾ (ਸੁਤੰਤਰ ਚਾਰਜ)
Minister of State (Independent Charge) of the Ministry of Micro, Small and Medium Enterprises.
ਸਹਿਮਤੀ ਪੱਤਰ ਦਾ ਉਦੇਸ਼ ਦੋਵਾਂ ਦੇਸ਼ਾਂ ਦੇ ਲਘੂ ਤੇ ਦਰਮਿਆਨੇ ਉੱਦਮਾਂ ਦਰਮਿਆਨ ਸਹਿਯੋਗ ਨੂੰ ਵਧਾਉਣਾ ਹੈ।
The objective of the MoU is to promote cooperation between the Small & Medium Enterprises (SMEs) of the two countries.
Advertisement - Remove
ਜਿੱਥੇ ਸਲਾਨਾ ਕਾਰੋਬਾਰ 5 ਕਰੋੜ ਤੋਂ ਜ਼ਿਆਦਾ, ਪਰ 75 ਕਰੋੜ ਤੋਂ ਜ਼ਿਆਦਾ ਨਹੀਂ ਹੋਵੇਗਾ, ਉੱਥੇ ਲਘੂ ਉੱਦਮ ਨੂੰ ਇੱਕ ਇਕਾਈ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾਵੇਗਾ।
• A small enterprise will be defined as a unit where the annual turnover is more than five crore rupees but does not exceed Rs 75 crore;
ਮੌਜੂਦਾ ਐੱਮਐੱਸਐੱਮਈਡੀ ਕਾਨੂੰਨ (ਧਾਰਾ 7) ਵਿੱਚ ਨਿਰਮਾਣ ਇਕਾਈਆਂ ਦੇ ਸਬੰਧ ਵਿੱਚ ਪਲਾਂਟ ਅਤੇ ਮਸ਼ੀਨਰੀ ਵਿੱਚ ਨਿਵੇਸ਼ ਅਤੇ ਸੇਵਾ ਉੱਦਮਾਂ ਲਈ ਉਪਕਰਨ ਵਿੱਚ ਨਿਵੇਸ਼ ਦੇ ਅਧਾਰ 'ਤੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਦਾ ਵਰਗੀਕਰਨ ਕਰਦਾ ਹੈ।
At present the MSMED Act (Section 7) classifies the Micro, Small and Medium Enterprises (MSMEs) on the basis of investment in plant and machinery for manufacturing units, and investment in equipment for service enterprises.
ਮੌਜੂਦਾ ਐੱਮਐੱਸਐੱਮਈਡੀ ਕਾਨੂੰਨ (ਧਾਰਾ 7) ਵਿੱਚ ਨਿਰਮਾਣ ਇਕਾਈਆਂ ਦੇ ਸਬੰਧ ਵਿੱਚ ਪਲਾਂਟ ਅਤੇ ਮਸ਼ੀਨਰੀ ਵਿੱਚ ਨਿਵੇਸ਼ ਅਤੇ ਸੇਵਾ ਉੱਦਮਾਂ ਲਈ ਉਪਕਰਨ ਵਿੱਚ ਨਿਵੇਸ਼ ਦੇ ਅਧਾਰ ‘ਤੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਦਾ ਵਰਗੀਕਰਨ ਕਰਦਾ ਹੈ।
At present the MSMED Act (Section 7) classifies the Micro, Small and Medium Enterprises (MSMEs) on the basis of investment in plant and machinery for manufacturing units, and investment in equipment for service enterprises.
ਸੀ) ਇਕੱਲਿਆਂ ਜਾਂ ਸਾਂਝੇ ਤੌਰ ਤੇ ਕਰਾਏ ਜਾਣ ਵਾਲੇ ਪ੍ਰੋਗਰਾਮਾਂ ਅਤੇ ਸਮਾਰੋਹਾਂ ਵਿੱਚ ਭਾਗ ਲੈ ਕੇ ਉਦਯੋਗ, ਯੂਨੀਵਰਸਿਟੀਆਂ, ਖੋਜ ਅਤੇ ਵਿਕਾਸ ਸੰਗਠਨਾਂ, ਲਘੂ ਅਤੇ ਮੀਡੀਅਮ ਉਦਯੋਗਾਂ (SMEs) ਨਾਲ ਸ੍ਰੇਸ਼ਠ ਪੱਧਤੀਆਂ ਬੌਧਿਕ ਸੰਪਦਾ ਆਈ ਪੀ ਸਬੰਧੀ ਤਜਰਬਿਆਂ ਅਤੇ ਗਿਆਨ ਦਾ ਵਟਾਂਦਰਾ ਅਤੇ ਪ੍ਰਸਾਰ
c)Exchange and dissemination of best practices, experiences and knowledge on IP with the industry, universities, R & D organisations and Small and Medium Enterprises (SMEs) through participation in programs and events in the matter, organized singly or jointly by the Parties;
ਦੋਹਾਂ ਧਿਰਾਂ ਨੇ ਭਾਰਤੀ ਰਾਸ਼ਟਰੀ ਲਘੂ ਉਦਯੋਗ ਨਿਗਮ ਅਤੇ ਰੂਸ ਦੇ ਲਘੂ ਅਤੇ ਦਰਮਿਆਨੇ ਵਪਾਰ ਨਿਗਮ ਦਰਮਿਆਨ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕੀਤਾ।
17. They welcomed the signing of the MoU between National Small Industries Corporation of India and the Russian Small and Medium Business Corporation.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading