Advertisement - Remove

ਵਿਸ਼ਲੇਸ਼ਣ - Example Sentences

Popularity:
Difficulty:
viśalēśaṇa  vishaleshana
ਉਨ੍ਹਾਂ ਨੇ ਸ਼ਿਕਾਇਤਾਂ ਦਾ ਵਿਸਤ੍ਰਿਤ ਵਿਸ਼ਲੇਸ਼ਣ ਕਰਨ ਲਈ ਕਿਹਾ ਤਾਂ ਕਿ ਲੋੜ ਪੈਣ ’ਤੇ ਸਮੇਂ ਸਿਰ ਉਪਚਾਰਕ ਕਦਮ ਚੁੱਕੇ ਜਾ ਸਕਣ।
He called for detailed analysis of the complaints, so that timely remedial measures are initiated wherever required.
ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਨੀਤੀ ਘੜਨ ਅਤੇ ਵਿਸ਼ਲੇਸ਼ਣ ਦਾ ਕੰਮ ਅੰਕੜਿਆਂ ਦੇ ਖਲਾਅ ਵਿੱਚ ਹੀ ਕੀਤਾ ਜਾਂਦਾ ਹੈ।
The net result has been that both policy making and analysis are conducted in a data vacuum.
ਹਜ਼ਾਰਾਂ ਸਜੀਵ ਪੈਨਸ਼ਨ ਮਾਮਲਿਆਂ ਦੇ ਵਿਸ਼ਲੇਸ਼ਣ ਦੇ ਆਧਾਰ ਉੱਤੇ ਕਮੇਟੀ ਨੇ ਆਪਣੇ ਫ਼ੈਸਲੇ ਦਿੱਤੇ ਹਨ।
The Committee reached its findings based on an analysis of hundreds of live pension cases.
ਇਸ ਨਾਲ ਸੀਓ2 ਦੇ ਨਿਕਾਸਾਂ ਅਤੇ ਆਈਐੱਨਡੀਸੀ ਦੇ ਲਈ ਗਲੋਬਲ ਨਿਕਾਸ ਦੀ ਨਿਗਰਾਨੀ ਲਈ ਜੀਐੱਚਜੀ ਡਾਟਾ ਦੇ ਭੰਡਾਰ, ਉਪਯੋਗ ਅਤੇ ਵਿਸ਼ਲੇਸ਼ਣ ਲਈ ਤੰਤਰ ਵਿਕਸਿਤ ਹੋਣਗੇ।
Development of tools for collection, use and analysis of CO2 emissions and GHG data for tracking global emissions for INDC.
ਕੋਈ ਹੋਰ ਵਾਜਬ ਰੇਲਵੇ ਸੁਰੱਖਿਆ, ਜਿਸ ਬਾਰੇ ਦੋਵੇਂ ਧਿਰਾਂ ਵੱਲੋਂ ਇਸ ਸਹਿਯੋਗ-ਪੱਤਰ ਅਨੁਸਾਰ ਕੋਈ ਸਾਂਝਾ ਫ਼ੈਸਲਾ ਲਿਆ ਗਿਆ ਹੋਵੇ ਅਤੇ ਦੁਰਘਟਨਾ ਦੇ ਕਾਰਨਾਂ ਦੇ ਵਿਸ਼ਲੇਸ਼ਣ ਦੇ ਆਧਾਰ ਉੱਤੇ ਵੱਡੇ ਰੇਲ ਹਾਦਸਿਆਂ ਦੀ ਰੋਕਥਾਮ ਉੱਤੇ ਵਿਚਾਰ-ਚਰਚਾ।
iv. Any other relevant railway safety matter jointly determined by both the sides within the scope of this MoC with consideration for major railway accident preventions based on the analysis of accident causes.
Advertisement - Remove
ਇਸ ਸਬੰਧ ਵਿੱਚ ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਟੈਕਸ ਵਿਭਾਗਾਂ ਵਿੱਚ ਮਾਨਵ ਸੰਸਾਧਨ ਪ੍ਰਬੰਧਨ ਵਿੱਚ ਸੁਧਾਰ ਕੀਤਾ ਜਾਵੇ ਤਾਂਕਿ ਅੰਕੜਿਆਂ ਦੇ ਵਿਸ਼ਲੇਸ਼ਣ ਅਤੇ ਜਾਂਚ ਦਾ ਕੰਮ ਕਰਨ ਵਾਲਾ ਵਿੰਗ ਮਜ਼ਬੂਤ ਹੋ ਸਕੇ।
In this regard he also suggested complete reworking of human resource management in the tax departments to strengthen the data analytics and investigation wing.
ਰਿਪੋਰਟ ਵਿੱਚ ਵਿਸ਼ੇਸ਼ ਕਰਕੇ ਖੇਤਰੀ ਭਾਸ਼ਾ ਦੇ ਪ੍ਰਕਾਸ਼ਨਾਂ ਸਮੇਤ ਸਮੁੱਚੇ ਉਦਯੋਗ ਦੇ ਵਿਕਾਸ ਦੀ ਰੂਪਰੇਖਾ ਦਾ ਵਿਸ਼ਲੇਸ਼ਣ ਕੀਤਾ ਗਿਆ।
The report gave a comprehensive analysis of the contours of the growth for the industry specially the growth amongst regional language publications.
ਜਿਊਰੀ ਨੇ ਸਕਰੀਨਿੰਗ ਕਮੇਟੀ ਦੀਆਂ ਸਿਫਾਰਸ਼ਾਂ ਦਾ ਜਾਇਜ਼ਾ ਲਿਆ ਅਤੇ ਨਾਲ ਹੀ ਸੰਸਥਾਵਾਂ ਅਤੇ ਨਿੱਜੀ ਵਿਅਕਤੀਆਂ ਵੱਲੋਂ ਪਾਏ ਗਏ ਯੋਗਦਾਨ ਦਾ ਆਪਣੇ ਤੌਰ ‘ਤੇ ਵੀ ਵਿਸ਼ਲੇਸ਼ਣ ਕਰਕੇ ਉਮੀਦਵਾਰਾਂ ਦੀ ਚੋਣ ਕੀਤੀ।
Jayant Yeshwant Deopujari as members, examined the recommendations of the Screening Committee, and also made its own analysis of the contributions made by the institutions and individuals shortlisted.
ਇਸ ਵਿਚ ਚੰਦਰਮਾ ਦੀ ਰਿਮੋਰਟ ਸੈਂਸਿੰਗ ਲਈ ਇੱਕ ਔਰਬਿਟਰ ਹੋਵੇਗਾ ਅਤੇ ਚੰਦ੍ਰਮਾ ਦੀ ਸਤ੍ਹਾ ਦੇ ਵਿਸ਼ਲੇਸ਼ਣ ਲਈ ਇਕ ਲੈਂਡਰ-ਰੋਵਰ ਮੌਡਿਊਲ ਵੀ ਹੋਵੇਗਾ।
It will have an Orbiter for remote sensing the Moon and also a Lander-Rover module for analysis of lunar surface.
ਉਨ੍ਹਾਂ ਨੇ ਰਾਜ ਸਰਕਾਰ ਨੂੰ ਭਰੋਸਾ ਦਿੱਤਾ ਕਿ ਆਰੋਗਯ ਸੇਤੂ ਅੰਕੜਿਆਂ ਦੇ ਵਿਸ਼ਲੇਸ਼ਣ ਦੀ ਬਿਹਤਰੀਨ ਵਰਤੋਂ ਲਈ ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਵੱਲੋਂ ਫੀਲਡ ਪੱਧਰ ਦੇ ਅਧਿਕਾਰੀਆਂ ਨੂੰ ਅਗਲੇਰੀ ਸਿਖਲਾਈ ਦੇਣ ਵਿੱਚ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
It was well brought out during the conference that the data analytics available through the Aarogya Setu platform is quite useful in having both macro- and microscopic understanding of the transmission dynamics of the disease in the state.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading