Advertisement - Remove

ਵੀਰਤਾ - Example Sentences

Popularity:
Difficulty:
vīratā  veerataa
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 18 ਬੱਚਿਆਂ ਨੂੰ ਰਾਸ਼ਟਰੀ ਵੀਰਤਾ ਪੁਰਸਕਾਰ ਪ੍ਰਦਾਨ ਕੀਤੇ।
The Prime Minister, Shri Narendra Modi, today presented the National Bravery Awards to 18 children.
ਇਸ ਗਣਤੰਤਰ ਦਿਵਸ ਦੀ ਪੂਰਵ ਸੰਧਿਆ ‘ਤੇ ਵਿਭਿੰਨ ਵੀਰਤਾ ਪੁਰਸਕਾਰਾਂ ਨਾਲ ਜੋ ਵੀਰ-ਜਵਾਨ ਸਨਮਾਨਤ ਹੋਏ, ਉਨ੍ਹਾਂ ਨੂੰ, ਉਨ੍ਹਾਂ ਦੇ ਪਰਿਵਾਰਾਂ ਨੂੰ ਮੈਂ ਵਧਾਈ ਦਿੰਦਾ ਹਾਂ।
I congratulate and felicitate the young heroes and their families who were honoured with various gallantry awards on the eve of this Republic Day.
ਜਦੋਂ ਉਨ੍ਹਾਂ ਦੇ ਸਾਹਸ ਦੀ, ਵੀਰਤਾ ਦੀ, ਪਰਾਕਰਮ ਦੀ ਗੱਲ ਨੂੰ ਗਹਿਰਾਈ ਨਾਲ ਜਾਣਦੇ ਹੋ ਤਾਂ ਸਾਨੂੰ ਹੈਰਾਨੀ ਵੀ ਹੁੰਦੀ ਹੈ, ਮਾਣ ਵੀ ਹੁੰਦਾ ਹੈ, ਪ੍ਰੇਰਨਾ ਵੀ ਮਿਲਦੀ ਹੈ।
When we get to know the in depth details of their courage, bravery, valour in detail, we are filled with astonishment and pride and we also get inspired!
ਸਾਡੇ ਹਥਿਆਰਬੰਦ ਬਲ ਹਮੇਸ਼ਾ ਹੀ ਬੇਜੋੜ ਸਾਹਸ ਅਤੇ ਵੀਰਤਾ ਦਾ ਪ੍ਰਗਟਾਵਾ ਕਰਦੇ ਆਏ ਹਨ।
Our armed forces have consistently displayed unparalleled courage and valour.
ਸਾਡੇ ਹਥਿਆਰਬੰਦ ਬਲ ਹਮੇਸ਼ਾ ਹੀ ਬੇਜੋੜ ਸਾਹਸ ਅਤੇ ਵੀਰਤਾ ਦਾ ਪ੍ਰਗਟਾਵਾ ਕਰਦੇ ਆਏ ਹਨ।
Our armed forces have consistently displayed unparalleled courage and valour.
Advertisement - Remove
ਅੱਜ ਸਵਰਾਜ, ਸੁਤੰਤਰਤਾ, ਆਤਮਨਿਰਭਰਤਾ ਅਤੇ ਵੀਰਤਾ ਦੇ ਪ੍ਰਤੀਕ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜਯੰਤੀ ਵੀ ਹੈ।
This day also marks the birth anniversary of Chhatrapati Shivaji Maharaj who is the symbol of Swaraj, freedom, self-reliance and valour.
ਤਿਆਗ ਅਤੇ ਤਿਤਿਕਸ਼ਾ (ਧੀਰਜ) ਸਾਡੇ ਰਾਸ਼ਟਰੀ ਚਰਿੱਤਰ ਦਾ ਹਿੱਸਾ ਹਨ, ਲੇਕਿਨ ਨਾਲ ਹੀ ਵਿਕ੍ਰਮ ਅਤੇ ਵੀਰਤਾ ਵੀ ਉਤਨਾ ਹੀ ਸਾਡੇ ਦੇਸ਼ ਦੇ ਚਰਿੱਤਰ ਦਾ ਹਿੱਸਾ ਹਨ।
Sacrifice and endurance are part of our national character, but at the same time bravery and valour are also equally a part of it.
ਉਨ੍ਹਾਂ ਨੇ ਕਿਹਾ ਕਿ ਸਾਡੇ ਸੈਨਿਕਾਂ ਨੇ ਸੀਮਾ 'ਤੇ ਤੈਨਾਤੀ ਦੇ ਦੌਰਾਨ ਆਪਣੇ ਕਰਤੱਵ ਪਾਲਣ ਵਿੱਚ ਮਿਸਾਲੀ ਸਾਹਸ ਅਤੇ ਵੀਰਤਾ ਦਾ ਪ੍ਰਦਰਸ਼ਨ ਕੀਤਾ ਅਤੇ ਭਾਰਤੀ ਸੈਨਾ ਦੀਆਂ ਸਰਬਉੱਚ ਪਰੰਪਰਾਵਾਂ ਨੂੰ ਕਾਇਮ ਰੱਖਦੇ ਹੋਏ ਦੇਸ਼ ਦੀ ਸੀਮਾ ਦੀ ਸੁਰੱਖਿਆ ਲਈ ਆਪਣੇ ਜੀਵਨ ਦਾ ਬਲੀਦਾਨ ਦਿੱਤਾ ਹੈ।
Our soldiers displayed exemplary courage and valour in the line of duty and sacrificed their lives in the highest traditions of the Indian Army.
ਉਨ੍ਹਾਂ ਨੇ ਕਿਹਾ ਕਿ ਸਾਨੂੰ ਭਾਰਤ ਦੇ ਜੋਧਿਆਂ ਦੀ ਵੀਰਤਾ ਅਤੇ ਸਾਹਸ 'ਤੇ ਮਾਣ ਹੈ।
We are proud of the bravery and courage of Indias bravehearts.
ਭਾਰਤੀ ਸੈਨਿਕਾਂ ਦੀ ਵੀਰਤਾ ਨੂੰ ਚਾਰ ਹਜ਼ਾਰ ਤੋਂ ਅਧਿਕ ਅਲੰਕਰਣਾਂ ਨਾਲ ਸਨਮਾਨਿਤ ਕੀਤਾ ਗਿਆ , ਜਿਸ ਵਿੱਚ 18 ਵਿਕਟੋਰੀਆ ਅਤੇ ਜਾਰਜ ਕ੍ਰੌਸ ਪੁਰਸਕਾਰ ਵੀ ਸ਼ਾਮਲ ਸਨ।
The valour of the Indian soldiers was recognised with the award of over four thousand decorations, which also included award of 18 Victoria and George Cross.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading