Advertisement - Remove

ਸਮਰਥਕਾਂ - Example Sentences

ਪ੍ਰਧਾਨ ਮੰਤਰੀ ਨੇ ਕਿਹਾ, “ਕਰਨਾਟਕ ਦੇ ਮੰਤਰੀ ਸ਼੍ਰੀ ਸੀਐੱਸ ਸ਼ਿਵੱਲੀ ਦੇ ਪਰਿਵਾਰ ਅਤੇ ਸਮਰਥਕਾਂ ਪ੍ਰਤੀ ਮੇਰੀਆਂ ਸੰਵੇਦਨਾਵਾਂ ਹਨ।
“My condolences to the family and supporters of Karnataka Minister Shri CS Shivalli.
ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਪ੍ਰਤੀ ਸੰਵੇਦਨਾਵਾਂ।
Condolences to his family and supporters.
ਦੁਖ ਅਤੇ ਉਦਾਸੀ ਦੀ ਇਸ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪੂਰੇ ਪਰਿਵਾਰ, ਮਿੱਤਰਾਂ ਅਤੇ ਸਮਰਥਕਾਂ ਦੇ ਨਾਲ ਹਨ।
My thoughts are with his entire family, friends and supporters in this hour of grief and sadness.
ਹੁਣ ਸਾਰੀ ਦੁਨੀਆ ਨੂੰ ਆਤੰਕਵਾਦ ਅਤੇ ਉਸ ਦੇ ਸਮਰਥਕਾਂ ਦੇ ਵਿਰੁੱਧ ਇੱਕ ਜੁਟ ਹੋ ਕੇ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ।
Now the whole world unitedly needs to take concrete steps against terrorism and its supporters.
ਨਾਗਰਿਕਾਂ ਅਤੇ ਖੇਤਰੀ ਅਖੰਡਤਾ ਦੀ ਰਾਖੀ ਮੁੱਢਲੀ ਹੈ ਅਤੇ ਸੰਘਰਸ਼ ਕਰਨ ਲਈ ਸਾਰੀਆਂ ਪਾਰਟੀਆਂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਆਪਣੇ ਵਾਅਦਿਆਂ ‘ਤੇ ਖਰਾ ਉਤਰਨ ਦੀ ਸੰਭਾਵਨਾ ਹੈ।
Protection of civilians and territorial integrity is fundamental and all parties to the conflict and their supporters are expected to live up to their commitments.
Advertisement - Remove
‘ਦੁੱਖ ਦੀ ਇਸ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਕਰੁਣਾਨਿਧੀ ਜੀ ਦੇ ਪਰਿਵਾਰ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਨਾਲ ਹਨ।
My thoughts are with the family and the countless supporters of Karunanidhi Ji in this hour of grief.
ਨਾਗਰਿਕਾਂ ਦੇ ਸੁਰੱਖਿਆ ਅਤੇ ਮਾਨਵਤਾਵਾਦੀ ਸਹਾਇਤਾ ਲਈ ਪਹੁੰਚ ਬੁਨਿਆਦੀ ਅਤੇ ਸੰਘਰਸ਼ ਵਿੱਚ ਸਾਰੀਆਂ ਪਾਰਟੀਆਂ ਹਨ ਅਤੇ ਉਨ੍ਹਾਂ ਦੇ ਸਮਰਥਕਾਂ ਤੋਂ ਉਨ੍ਹਾਂ ਦੀ ਵਚਨਬੱਧਤਾ ਨੂੰ ਪੂਰਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ।
Protection of civilians and access to humanitarian aid are fundamental and all parties to the conflict and their supporters are expected to live up to their commitments.
ਨਾਗਰਿਕਾਂ ਦੇ ਸੁਰੱਖਿਆ ਅਤੇ ਮਾਨਵਤਾਵਾਦੀ ਸਹਾਇਤਾ ਲਈ ਪਹੁੰਚ ਬੁਨਿਆਦੀ ਅਤੇ ਸੰਘਰਸ਼ ਵਿੱਚ ਸਾਰੀਆਂ ਪਾਰਟੀਆਂ ਹਨ ਅਤੇ ਉਨ੍ਹਾਂ ਦੇ ਸਮਰਥਕਾਂ ਤੋਂ ਉਨ੍ਹਾਂ ਦੀ ਵਚਨਬੱਧਤਾ ਨੂੰ ਪੂਰਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ।
Protection of civilians and access to humanitarian aid are fundamental and all parties to the conflict and their supporters are expected to live up to their commitments.
ਇਹ ਅਜਿਹਾ ਤੱਥ ਹੈ ਜਿਸ ਨੂੰ ਭਾਰਤ ਜਾਂ ਵਿਦੇਸ਼ ਵਿੱਚ ਵੀ ਇਸ ਸਰਕਾਰ ਦੇ ਆਲੋਚਕਾਂ ਅਤੇ ਸਮਰਥਕਾਂ ਵੱਲੋਂ ਸਵੀਕਾਰ ਕੀਤਾ ਜਾ ਰਿਹਾ ਹੈ।
This is a fact acknowledged by Indians and foreigners, and by critics and supporters of this Government.
ਇਹ ਬੰਗਲਾਦੇਸ਼ ਅਤੇ ਸਾਡਾ ਸਾਰਿਆਂ ਦਾ ਸੁਭਾਗ ਹੀ ਸੀ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਜੀ ਅਤੇ ਸ਼ੇਖ ਰੇਹਾਨਾ ਜੀ ‘ਤੇ ਉੱਪਰ ਵਾਲੇ ਦਾ ਰਹਿਮ ਰਿਹਾ, ਵਰਨਾ ਹਿੰਸਾ ਅਤੇ ਘਿਰਣਾ ਦੇ ਸਮਰਥਕਾਂ ਨੇ ਕੋਈ ਕਸਰ ਨਹੀਂ ਛੱਡੀ ਸੀ।
Bangladesh and all of us were fortunate that PM Sheikh Hasina and Sheikh Rehana had blessings of God. Otherwise, supporters of violence and hatred left no stone unturned.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading