Advertisement - Remove

ਸ਼ਹਿਰ - Example Sentences

Popularity:
Difficulty:
śahira  shahira
ਇਨ੍ਹਾਂ ਪ੍ਰੋਜੈਕਟਾਂ ਨਾਲ ਖ਼ਾਸਕਰਕੇ ਪਟਨਾ ਸ਼ਹਿਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਕਨੈਕਟੀਵਿਟੀ ਵਿੱਚ ਵਾਧਾ ਹੋਵੇਗਾ ।
These projects will enhance connectivity, especially in the city of Patna and nearby areas.
ਪ੍ਰਧਾਨ ਮੰਤਰੀ ਨੇ ਧੁਲੇ ਸ਼ਹਿਰ ਲਈ ਲਗਭਗ 500 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਅਮਰੁਤ ਤਹਿਤ ਜਲਾਪੂਰਤੀ ਯੋਜਨਾ ਅਤੇ ਭੂਮੀਗਤ ਸੀਵਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ।
PM laid the foundation stone of Water Supply Scheme and Underground Sewer Project under AMRUT for Dhule City with an estimated cost of around Rs 500 crores.
ਪ੍ਰਧਾਨ ਮੰਤਰੀ ਨੇ ਸ਼ਹਿਰ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਨੂੰ ਸਮਰਪਿਤ ਕਰਨ ਅਤੇ ਨੀਂਹ ਪੱਥਰ ਰੱਖਣ ਲਈ ਤਖਤੀ ਤੋਂ ਵੀ ਪਰਦਾ ਲਾਹਿਆ ਕੀਤਾ।
The Prime Minister also unveiled plaques to mark the laying of Foundation Stone and dedication of various development works in the city.
ਉਨ੍ਹਾਂ ਕਿਹਾ ਕਿ ਇਸ ਨਾਲ ਹਸਤਸ਼ਿਲਪ ਦੀ ਮੰਗ ਵਧੇਗੀ ਅਤੇ ਵਾਰਾਣਸੀ ਦੀ ਸੈਰ ਸਪਾਟਾ ਸਮਰੱਥਾ ਅਤੇ ਅਸਲ ਵਿੱਚ ਸ਼ਹਿਰ ਦੀ ਆਰਥਿਕਤਾ ਵਿੱਚ ਵਾਧਾ ਹੋਏਗਾ।
He said this would result in increased demand of handicrafts, and also boost the tourism potential of Varanasi, and indeed the economy of the city.
ਉਨ੍ਹਾਂ ਨੇ ਸਵੱਛਤਾ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਕਾਰਜਾਂ ਅਤੇ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਕੀਤੇ ਜਾ ਰਹੇ ਕੰਮ ਦੀ ਵੀ ਚਰਚਾ ਕੀਤੀ।
He also spoke of the work being done towards cleanliness and enhancing the visual appeal of the city.
Advertisement - Remove
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਚਾਰ ਸਾਲ ਤੋਂ 21ਵੀਂ ਸਦੀ ਦੀਆਂ ਲੋੜਾਂ ਅਨੁਸਾਰ ਪੁਰਾਣੀ ਪਹਿਚਾਣ ਬਰਕਰਾਰ ਰੱਖਦਿਆਂ ਕਾਸ਼ੀ ਸ਼ਹਿਰ ਨੂੰ ਵਿਕਸਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
The Prime Minister said that for the last four years, efforts are being made to develop the city of Kashi in accordance with the requirements of the 21st century, keeping its ancient identity intact.
ਉਨ੍ਹਾਂ ਕਿਹਾ ਕਿ ਸ਼ਹਿਰ ਦਾ ਕਚਰਾ ਬੇਰੋਕ ਗੰਗਾ ਨਦੀ ਵਿੱਚ ਜਾ ਰਿਹਾ ਸੀ।
He said the waste of the city was going unchecked into the River Ganga.
ਉਨ੍ਹਾਂ ਨੇ ਸ਼ਹਿਰ ਵਿੱਚ ਜਨਤਕ ਟਰਾਂਸਪੋਰਟ ਲਈ ਸੀਐੱਨਜੀ ਦੀ ਵਰਤੋਂ ਦਾ ਵੀ ਜ਼ਿਕਰ ਕੀਤਾ।
He also mentioned the use of CNG as fuel for public transport in the city.
ਇਸ ਵਿੱਚ 4 ਵਾਹਨ ਅਤੇ 10 ਪੈਦਲ ਅੰਡਰਪਾਸ ਬਣਾਏ ਗਏ ਹਨ। ਇਸ ਦੇ ਇਲਾਵਾ ਤੁਲਜਾਪੁਰ ਵਿੱਚ 3.4 ਕਿਲੋਮੀਟਰ ਦਾ ਬਾਈਪਾਸ ਬਣਾਇਆ ਗਿਆ ਹੈ, ਜੋ ਸ਼ਹਿਰ ਦੀ ਭੀੜ ਘਟਾਵੇਗਾ।
NH-52 has road safety features like 2 major and 17 minor bridges, 4 vehicular and 10 pedestrian underpasses, besides one 3.4 km bypass at Tuljapur that will help decongest the city.
ਇਨ੍ਹਾਂ ਨਾਲ ਸ਼ਹਿਰ ਦੀ ਸੀਵਰ ਕਵਰੇਜ ਵਧੇਗੀ ਅਤੇ ਸਵੱਛਤਾ ਬਿਹਤਰ ਹੋਵੇਗੀ।
This will increase the sewer coverage of the town and improve sanitation in the city.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading