Advertisement - Remove

ਸੁਹਿਰਦਤਾ - Example Sentences

ਅਤੇ ਇਸ ਤਰ੍ਹਾਂ ਰਾਸ਼ਟਰ ਵਿਸ਼ਵ ਵਿੱਚ ਸ਼ਾਂਤੀ ਅਤੇ ਸੁਹਿਰਦਤਾ ਲਿਆਉਂਦੇ ਹਨ।
And this kind of countries bring about peace and harmony in the world.
ਅਤੇ ਇਸ ਤਰ੍ਹਾਂ ਰਾਸ਼ਟਰ ਵਿਸ਼ਵ ਵਿੱਚ ਸ਼ਾਂਤੀ ਅਤੇ ਸੁਹਿਰਦਤਾ ਲਿਆਉਂਦੇ ਹਨ।
And this kind of countries bring about peace and harmony in the world.
ਅਸੀਂ ਕਿਉਂਕਿ ਆਪਣੇ ਸਿਖ਼ਰ ਸੰਮੇਲਨ ਦੀ ਆਪਣੀ ਮੁਲਾਕਾਤ ਦੇ ਬਹੁਤ ਸਾਰੇ ਨਤੀਜਿਆਂ ਦਾ ਜਸ਼ਨ ਮਨਾਉਂਦੇ ਹਾਂ, ਮੈਂ ਪ੍ਰਧਾਨ ਮੰਤਰੀ ਅਬੇ ਅਤੇ ਜਪਾਨ ਦੀ ਸਰਕਾਰ ਦਾ ਸੁਹਿਰਦਤਾ ਨਾਲ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਮੇਰੇ ਅਤੇ ਮੇਰੇ ਵਫ਼ਦ ਦਾ ਨਿੱਘਾ ਸੁਆਗਤ ਕੀਤਾ ਤੇ ਉਨ੍ਹਾਂ ਲਈ ਸ਼ਾਨਦਾਰ ਇੰਤਜ਼ਾਮ ਕੀਤੇ।
As we celebrate the many outcomes of our Summit meeting, I wish to express my sincere gratitude to Prime Minister Abe and the Government of Japan for the warm welcome and excellent arrangements made for me and my delegation.
ਇਸ ਤਰ੍ਹਾਂ ਸਰਬਪੱਖੀ ਜਤਨ ਕੀਤੇ ਜਾ ਰਹੇ ਹਨ ਅਤੇ ਮੇਰਾ ਮੰਨਣਾ ਹੈ ਕਿ ਕਿਸੇ ਨੂੰ ਵੀ ਇਸ ਸਰਕਾਰ ਦੀ ਸੁਹਿਰਦਤਾ ਪ੍ਰਤੀ ਕੋਈ ਸ਼ੱਕ ਨਹੀਂ ਹੈ।
An all out effort is being made and I believe that nobody doubts the sincerity of this government
ਇਸ ਗੱਲ ਤੋਂ ਹੀ ਸਾਡੀ ਸੁਹਿਰਦਤਾ ਵਿਖਾਈ ਦਿੰਦੀ ਹੈ।
This shows our sincerity.
Advertisement - Remove
ਸਾਨੂੰ ਪੂਰਾ ਭਰੋਸਾ ਹੈ ਕਿ ਭਾਰਤ ਅਤੇ ਰੂਸ ਦੋਨੋਂ ਸੁਹਿਰਦਤਾ ਅਤੇ ਆਪਸੀ ਲਾਭਕਾਰੀ ਭਾਈਵਾਲੀ ਲਈ ਆਦਰਸ਼ ਮਾਡਲ ਬਣੇ ਰਹਿਣਗੇ ਅਤੇ ਦੋਨੋਂ ਦੇਸ਼ਾਂ ਵਿਚਕਾਰ ਮਜ਼ਬੂਤ ਦੋਸਤੀ ਕਾਇਮ ਰਹੇਗੀ।
We are confident that India and Russia will continue to remain a role model for harmonious and mutually beneficial partnership and strong friendship between two states.
ਸਾਨੂੰ ਪੂਰਾ ਭਰੋਸਾ ਹੈ ਕਿ ਭਾਰਤ ਅਤੇ ਰੂਸ ਦੋਨੋਂ ਸੁਹਿਰਦਤਾ ਅਤੇ ਆਪਸੀ ਲਾਭਕਾਰੀ ਭਾਈਵਾਲੀ ਲਈ ਆਦਰਸ਼ ਮਾਡਲ ਬਣੇ ਰਹਿਣਗੇ ਅਤੇ ਦੋਨੋਂ ਦੇਸ਼ਾਂ ਵਿਚਕਾਰ ਮਜ਼ਬੂਤ ਦੋਸਤੀ ਕਾਇਮ ਰਹੇਗੀ।
We are confident that India and Russia will continue to remain a role model for harmonious and mutually beneficial partnership and strong friendship between two states.
ਇਹ ਵਿਸ਼ੇਸ਼ ਉਤਸਵ ਸਾਰੇ ਲੋਕਾਂ ਦੇ ਜੀਵਨ ਵਿੱਚ ਸ਼ਾਂਤੀ ਅਤੇ ਸਮ੍ਰਿੱਧੀ ਲੈ ਕੇ ਆਏ ਅਤੇ ਸਾਰਿਆਂ ਦੇ ਪ੍ਰਤੀ ਮੇਲਜੋਲ, ਸੁਹਿਰਦਤਾ ਅਤੇ ਸਦਭਾਵਨਾ ਦੀ ਸਾਡੀ ਪ੍ਰਤੀਬੱਧਤਾ ਨੂੰ ਹੋਰ ਦ੍ਰਿੜ ਕਰੇ, ਅਜਿਹੀ ਮੇਰੀ ਕਾਮਨਾ ਹੈ।” ***
May this unique festival bring peace and prosperity in the lives of all people and reinforce our commitment to synthesis, harmony and goodwill towards all.
ਉਨ੍ਹਾਂ ਕਿਹਾ ਕਿ ਉੱਤਰਪੂਰਬੀ ਖੇਤਰ ਦੇ ਸਮੁੱਚੇ ਵਿਕਾਸ ਲਈ ਮੋਦੀ ਸਰਕਾਰ ਦੀ ਇੱਛਾ, ਪ੍ਰਤੀਬੱਧਤਾ ਅਤੇ ਸੁਹਿਰਦਤਾ ਪੂਰੀ ਤਰ੍ਹਾਂ ਸਪਸ਼ਟ ਹੈ ਅਤੇ ਉੱਤਰਪੂਰਬੀ ਖੇਤਰ ਦੇ ਵਿਕਾਸ ਬਾਰੇ ਮੰਤਰਾਲਾ ਵੀ ਇਸੇ ਟੀਚੇ ਅਤੇ ਏਜੰਡੇ ਨੂੰ ਅੱਗੇ ਵਧਾ ਰਿਹਾ ਹੈ।
He said, the intent, commitment and sincerity of Modi Government for holistic development of the North-Eastern region is quite obvious and MDoNER is carrying forward this mandate and the agenda.
ਇਸ ਸਬੰਧੀ ਸਾਰੇ ਸੱਦੇ ਗਏ ਮਹਿਮਾਨਾਂ ਨੂੰ ਸੁਹਿਰਦਤਾ ਨਾਲ ਨਿਰੰਤਰ ਸਹਿਯੋਗ ਦੀ ਬੇਨਤੀ ਕੀਤੀ ਜਾਵੇਗੀ।
In this regard, cooperation of all invitees will be earnestly and consistently requested.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading