Advertisement - Remove

ਸੈਂਸਰ - Example Sentences

Popularity:
Difficulty:
sainsara  sainsara
ਇਹ ਇੱਕ ਤਰ੍ਹਾਂ ਦਾ ਥਰਮਾਮੀਟਰ ਹੈ, ਜਿਹੜਾ ਕਿਸੇ ਦੇ ਸਰੀਰਕ ਸੰਪਰਕ ਵਿੱਚ ਆਏ ਬਿਨਾ ਹੀ ਉਸ ਦੇ ਸਰੀਰ ਦਾ ਤਾਪਮਾਨ ਜਾਂਚ ਲੈਂਦਾ ਹੈ । ਇਸ ਵਿੱਚ ਇੱਕ ਇਨਫ੍ਰਾਰੈੱਡ ਸੈਂਸਰ ਅਤੇ ਇੱਕ ਐੱਲਈਡੀ ਡਿਸਪਲੇ ਲਗਿਆ ਹੋਇਆ ਹੈ,ਜਿਹੜਾ ਇੱਕ ਮਾਈਕ੍ਰੋ ਕੰਟਰੋਲਰ ਦੇ ਨਾਲ ਜੁੜਿਆ ਹੋਇਆ ਹੈ।
The non-contact thermometer has a Infrared sensor and an LED display integrated with a microcontroller which runs on a 9V battery.
ਇਸ ਮਾਰਗ ਵਿੱਚ ਲੱਗੇ ਕਈ ਸੈਂਸਰ ਯਕੀਨੀ ਬਣਾਉਂਦੇ ਹਨ ਕਿ ਪ੍ਰਣਾਲੀ ਦਾ ਸੰਚਾਲਨ ਸਮਾਂ 20 ਸੈਕੰਡ ਤੋਂ 40 ਸੈਕੰਡ ਦਰਮਿਆਨ ਰਹਿ ਸਕਦਾ ਹੈ।
The embedded sensors of the Walkway ensure that the operational time of the system can be varied within a range of 20 seconds to 40 seconds.
ਇਹ ਉਪਕਰਣ ਸੈਂਸਰ ਉੱਤੇ ਅਧਾਰਿਤ ਹੈ ਜਿਹੜਾ ਕਿਸੇ ਵੀ ਕੈਂਪਸ ਦੇ ਬਾਹਰ ਸਥਾਪਿਤ ਕੀਤਾ ਜਾ ਸਕਦਾ ਹੈ।
The device is sensor based which can be installed outside any premises.
ਸੈਂਸਰ ਅਧਾਰਿਤ ਇਹ ਸਥਾਪਿਤ ਮਸ਼ੀਨ ਆਪਣੇਆਪ ਹੀ ਪਤਾ ਲਾ ਲਵੇਗੀ ਕਿ ਕੋਈ ਵਿਅਕਤੀ ਇਸ ਦੇ ਸਾਹਮਣਿਓਂ ਲੰਘੇਗਾ ਤੇ ਇਹ 15 ਸੈਕੰਡਾਂ ਲਈ 1015 ਮਿਲੀ ਲਿਟਰ ਸੈਨੀਟਾਈਜ਼ਰ ਦਾ ਛਿੜਕਾਅ ਕਰੇਗੀ ਤੇ ਇਹ ਵਿਅਕਤੀ ਦੇ ਸਮੁੱਚੇ ਸਰੀਰ, ਕੱਪੜਿਆਂ, ਜੁੱਤੀਆਂ ਆਦਿ ਨੂੰ ਸੈਨੀਟਾਈਜ਼ ਕਰ ਦੇਵੇਗੀ।
The sensor based installed machine will automatically detect a person coming in front of the device and will spray 10-15 ml of sanitizer for 15 seconds and this will sanitize the person's entire body, clothes, shoes, etc.
ਉਨ੍ਹਾਂ ਦੀਆਂ ਖੋਜਾਂ ਉਨ੍ਹਾਂ ਪਦਾਰਥਾਂ ਲਈ ਰਸਤਾ ਬਣਾਉਂਦੀਆਂ ਹਨ,ਜਿਨ੍ਹਾਂ ਨੇ ਉੱਨਤ ਫੋਟੋ ਡਿਟੇਕਟਰ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਜਲ ਪ੍ਰਦੂਸ਼ਣ ਕੰਟਰੋਲ ਲਈ ਆਪਟੀਕਲ ਸੈਂਸਰ ਦੇ ਰੂਪ ਵਿੱਚ ਵੀ ਉਪਯੋਗ ਕੀਤਾ ਜਾ ਸਕਦਾ ਹੈ।
Their findings make way for materials which can be used as advanced photodetectors and also be used as optical sensors for water pollution control.
Advertisement - Remove
LIDAR ਇੱਕ ਨਿਸ਼ਾਨੇ 'ਤੇ ਇੱਕ ਲੇਜ਼ਰ ਰੋਸ਼ਨੀ ਨਾਲ ਰੌਸ਼ਨੀ ਸੁੱਟ ਕੇ ਅਤੇ ਇੱਕ ਸੈਂਸਰ ਨਾਲ ਪ੍ਰਤੀਬਿੰਬ ਨੂੰ ਮਾਪ ਕੇ ਦੂਰੀ ਮਾਪਣ ਦਾ ਇੱਕ ਤਰੀਕਾ ਹੈ.
Lidar is a method for measuring distances by illuminating the target with laser light and measuring the reflection with a sensor.
ਕੁਝ ਭਾਰਤੀ ਕੰਪਨੀਆਂ ਸਮੇਤ ਕਈ ਕੰਪਨੀਆਂ ਸਾਲਿਯੂਸ਼ਨਆਧਾਰਤ ਫ਼ੋਟੋਮੀਟ੍ਰਿਕ ਅਤੇ ਕਲਰੀਮੀਟ੍ਰਿਕ ਸੈਂਸਰ ਕਿਟ ਵੇਚਦੀਆਂ ਹਨ।
Several companies sell solution-based photometric as well as colorimetric sensor kit, including few Indian companies.
ਇਹ ਸਾਰਾ ਸਿਸਟਮ ਇਲੈਕਟ੍ਰੌਨਿਕ ਤੌਰ ‘ਤੇ ਨਿਯੰਤਰਿਤ ਹੈ। ਚੈਂਬਰ ਵਿੱਚ ਲਗਾਏ ਗਏ ਸੈਂਸਰ ਵਿਅਕਤੀ ਦੀ ਐਂਟਰੀ ਦਾ ਪਤਾ ਲਗਾਉਣਗੇ ਅਤੇ ਹਾਈਡ੍ਰੋਜਨ ਪਰਆਕਸਾਈਡ ਧੁੰਦ ਪੈਦਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗਾ।
The sensors mounted in the chamber will detect the entry of a person and start the Hydrogen Peroxide mist generation process.The person is required to walk through the chamber to its end.
ਇਸ ਤੋਂ ਇਲਾਵਾ ਉਨ੍ਹਾਂ ਨੇ ਸੈਂਸਰ ਬੋਰਡ ਦੇ ਚੇਅਰਮੈਨ ਵਜੋਂ ਅਤੇ 2001 ਤੋਂ 2004 ਤੱਕ ਨੈਸ਼ਨਲ ਡਰਾਮਾ ਸਕੂਲ ਦੇ ਡਾਈਰੈਕਟਰ ਵਜੋਂ ਵੀ ਕੰਮ ਕੀਤਾ ਹੈ। ਉਨ੍ਹਾਂ ਨੇ (1978 ਬੈਚ) ਨੈਸ਼ਨਲ ਡਰਾਮਾ ਸਕੂਲ ਵਿੱਚ ਸਿੱਖਿਆ ਪ੍ਰਾਪਤ ਕੀਤੀ ਸੀ।
Earlier he served as the Chairman of the Central Board of Film Certification (CBFC) and was the Director of National School of Drama from 2001 to 2004.
ਟੈਕਨੋਲੋਜੀ ਦੇ ਨਜ਼ਰੀਏ ਤੋਂ, ਇਹ ਉਨ੍ਹਾਂ ਨੂੰ ਘੱਟ ਸ਼ਕਤੀ-ਭੁੱਖ ਅਤੇ ਇੰਟਰਨੈਟ ਆਵ੍ -ਥਿੰਗਜ਼ (ਆਈਓਟੀ) ਸੈਂਸਰ ਨੈੱਟਵਰਕ ਦੇ ਨਾਲ ਨਾਲ ਲਚਕਦਾਰ ਅਤੇ ਪਹਿਨਣ ਯੋਗ ਇਲੈਕਟ੍ਰੌਨਿਕਸਸ ਲਈ ਆਦਰਸ਼ ਬਣਾਉਂਦਾ ਹੈ।
From a technological perspective, it makes them less power-hungry and ideal for Internet-of-Things (IoT) sensor networks as well as flexible and wearable electronics.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading