Advertisement - Remove

ਹੁੰਗਾਰਾ - Example Sentences

Popularity:
hugārā  hugaaraa
ਨੌਰਡਿਕ ਦੇਸ਼ਾਂ ਅਤੇ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰਾਂ, ਜਿਨ੍ਹਾਂ ਵਿੱਚ ਸਥਾਈ ਅਤੇ ਗੈਰ ਸਥਾਈ ਮੈਂਬਰਾਂ ਦੀ ਗਿਣਤੀ ਵਧਾ ਕੇ ਇਸ ਨੂੰ ਵਧੇਰੇ ਨੁਮਾਇੰਦਗੀ ਵਾਲੀ, ਜਵਾਬਦੇਹ, ਪ੍ਰਭਾਵੀ ਅਤੇ 21ਵੀਂ ਸਦੀ ਦੀਆਂ ਸਚਾਈਆਂ ਪ੍ਰਤੀ ਹੁੰਗਾਰਾ ਭਰਨ ਵਾਲੀ ਸੰਸਥਾ ਬਣਾਉਣ, ਉੱਤੇ ਜ਼ੋਰ ਦਿੱਤਾ।
The Nordic countries and India reaffirmed the need for reform of the UNSecurity Council, including its expansion in both permanent and non-permanent seats to make it more representative, accountable, effective and responsive to the realities of the 21st century.
ਨੌਰਡਿਕ ਦੇਸ਼ਾਂ ਅਤੇ ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰਾਂ, ਜਿਨ੍ਹਾਂ ਵਿੱਚ ਸਥਾਈ ਅਤੇ ਗੈਰ ਸਥਾਈ ਮੈਂਬਰਾਂ ਦੀ ਗਿਣਤੀ ਵਧਾ ਕੇ ਇਸ ਨੂੰ ਵਧੇਰੇ ਨੁਮਾਇੰਦਗੀ ਵਾਲੀ, ਜਵਾਬਦੇਹ, ਪ੍ਰਭਾਵੀ ਅਤੇ 21ਵੀਂ ਸਦੀ ਦੀਆਂ ਸਚਾਈਆਂ ਪ੍ਰਤੀ ਹੁੰਗਾਰਾ ਭਰਨ ਵਾਲੀ ਸੰਸਥਾ ਬਣਾਉਣ, ਉੱਤੇ ਜ਼ੋਰ ਦਿੱਤਾ।
The Nordic countries and India reaffirmed the need for reform of the UNSecurity Council, including its expansion in both permanent and non-permanent seats to make it more representative, accountable, effective and responsive to the realities of the 21st century.
ਦਹਿਸ਼ਤਗਰਦੀ ਪ੍ਰਤੀ ਸਾਡਾ ਹੁੰਗਾਰਾ ਜ਼ਰੂਰੀ ਤੌਰ ਤੇ ਵਿਆਪਕ ਹੋਣਾ ਚਾਹੀਦਾ।
Our response to terrorism must, therefore, be nothing less than comprehensive.
ਮੌਜੂਦਾ ਸਮਿਆਂ ਵੇਲੇ ਅਸੀਂ ਸਾਂਝੇ ਤੌਰ ਉੱਤੇ ਜਿਹੜੇ ਮੌਕਿਆਂ ਅਤੇ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ, ਸਾਡੀਆਂ ਸਮਰੱਥਾਵਾਂ ਉਨ੍ਹਾਂ ਲਈ ਮਿਲ ਕੇ ਹੁੰਗਾਰਾ ਦੇ ਸਕਦੀਆਂ ਹਨ।
Our capacities could also combine to respond to both, the opportunities and challenges that we jointly face in present times.
ਆਸੀਆਨ ਨਾਲ ਸਾਡੀ ਭਾਈਵਾਲੀ ਇੱਕ ਅਜਿਹਾ ਹੁੰਗਾਰਾ ਤਿਆਰ ਕਰਨਾ ਚਾਹੁੰਦੀ ਹੈ ਜੋ ਤਾਲਮੇਲ, ਸਹਿਯੋਗ ਤੇ ਅਨੇਕਾਂ ਪੱਧਰਾਂ ‘ਤੇ ਤਜਰਬੇ ਸਾਂਝੇ ਕਰਨ ਉੱਤੇ ਨਿਰਭਰ ਹੈ।
Our partnership with ASEAN seeks to craft a response that relies on coordination, cooperation and sharing of experiences at multiple levels.
Advertisement - Remove
ਮਹਾਂਸਾਗਰਾਂ ਨਾਲ ਜੁੜੇ ਸਾਡੇ ਦੋਵੇਂ ਦੇਸ਼ ਗੁਆਂਢੀ ਵੀ ਹਨ ਅਤੇ ਅਸੀਂ ਆਫ਼ਤ ਵੇਲੇ ਹੁੰਗਾਰਾ ਦੇਣ ਤੇ ਵਾਤਾਵਰਨਕ ਸੁਰੱਖਿਆ ਹਿਤ ਸਮੁੰਦਰੀ ਰਸਤਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਹਿਮਤ ਹੋਏ ਹਾਂ।
As two important maritime nations that are also neighbours, we agreed to cooperate to ensure the safety and security of the sea lanes, in disaster response and environmental protection.
ਇਸ ਸਮਝੌਤੇ ਦੇ ਅਧਾਰ ‘ਤੇ ਦੋਵੇਂ ਦੇਸ਼ ਕੋਈ ਸਾਈਬਰ ਹਮਲੇ ਹੋਣ ਦੀ ਹਾਲਤ ਵਿੱਚ ਤਕਨੀਕੀ ਜਾਣਕਾਰੀ ਦਾ ਆਦਾਨ-ਪ੍ਰਦਾਨ ਕਰ ਸਕਣਗੇ, ਸਾਈਬਰ ਸੁਰੱਖਿਆ ਨਾਲ ਸਬੰਧਤ ਵਾਰਦਾਤਾਂ ਨੂੰ ਯੋਗ ਹੁੰਗਾਰਾ ਦੇਣਗੇ ਅਤੇ ਸਾਈਬਰ ਹਮਲਿਆਂ ਦਾ ਟਾਕਰਾ ਕਰਨ ਲਈ ਹੱਲ ਲੱਭਣਗੇ।
With this MoU, participating countries can exchange technical information on Cyber attacks, response to cyber security incidents and find solutions to counter the cyber attacks.
ਉਨ੍ਹਾਂ ਕਿਹਾ ਕਿ ਇਸ ਨਾਲ ਮਾਰਕੀਟਿੰਗ ਅਮਲ ਨੂੰ ਹੁੰਗਾਰਾ ਮਿਲੇਗਾ ਅਤੇ ਸਨਅਤੀ ਕਲਸਟਰਾਂ ਵਾਂਗ ਹੀ ਖੇਤੀ ਕਲਸਟਰ ਵਿਕਸਤ ਹੋ ਸਕਣਗੇ।
He said this can boost the marketing process, and help develop agri-clusters, on the lines of industrial clusters.
ਮੈਂ ਸਮਝਦਾ ਹਾਂ ਕਿ ਕੁਝ ਆਲਮੀ ਕੰਪਨੀਆਂ ਦੇ ਹਿੱਸਾ ਲੈਣ ਨਾਲ ਇਸ ਬੋਲੀ ਨੂੰ ਉਤਸ਼ਾਹਜਨਕ ਹੁੰਗਾਰਾ ਮਿਲਿਆ ਹੈ।
I understand that an encouraging response has been received to the bidding process with several global companies participating.
ਉਸ ਗੱਲ ਨੂੰ ਵੀ ਬਹੁਤ ਜ਼ਿਆਦਾ ਹੁੰਗਾਰਾ ਮਿਲਿਆ ਸੀ।
There was a lot of response on that too.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading