Advertisement - Remove

ਹੈਂਡਲਿੰਗ - Example Sentences

ਸ਼੍ਰੀ ਨਰੇਂਦਰ ਮੋਦੀ ਨਿਰਵਿਆਨ ਕਾਰਗੋ ਮੂਵਮੈਂਟ ਲਈ ਪੋਰਟ ਵਿੱਚ ਫੁਲ ਰੇਕ ਹੈਂਡਲਿੰਗ ਸੁਵੀਧਾ ਦਾ ਉਦਘਾਟਨ ਅਤੇ ਅੱਪਗ੍ਰੇਡਿਡ ਰੇਲਵੇ ਢਾਂਚਾ ਰਾਸ਼ਟਰ ਨੂੰ ਸਮਰਪਿਤ ਕਰਨਗੇ।
Shri Narendra Modi shall inaugurate the Full Rake Handling Facility while dedicating the upgraded Railway Infrastructure of Kolkata Dock System of KoPT for smooth cargo movement and improving turnaround time.
ਪ੍ਰਧਾਨ ਮੰਤਰੀ ਨੇ ਫੁੱਲ ਰੇਕ ਹੈਂਡਲਿੰਗ ਫੈਸਿਲਿਟੀ ਦਾ ਉਦਘਾਟਨ ਕੀਤਾ ਨਿਰਵਿਘਨ ਕਾਰਗੋ ਮੂਵਮੈਂਟ ਅਤੇ ਜਹਾਜ਼ਾਂ ’ਤੇ ਮਾਲ ਲੱਦਣ ਅਤੇ ਉਤਾਰਨ ਦੀ ਪ੍ਰਕਿਰਿਆ ਵਿੱਚ ਲਗਣ ਵਾਲੇ ਸਮੇਂ ਨੂੰ ਘੱਟ ਕਰਨ ਲਈ ਕੋਲਕਾਤਾ ਦੇ ਡੌਕ ਸਿਸਟਮ ਦੇ ਅਪਗ੍ਰੇਡਿਡ ਰੇਲਵੇ ਇਨਫ੍ਰਾਸਟਰਕਚਰ ਨੂੰ ਸਮਰਪਿਤ ਕੀਤਾ ।
PM inaugurated the Full Rake Handling Facility and dedicated the upgraded Railway Infrastructure of Kolkata Dock System of KoPT for smooth cargo movement and improving turnaround time.
ਸ਼ਹਿਰੀ ਹਵਾਬਾਜ਼ੀ ਮੰਤਰਾਲਾ, ਏਅਰਪੋਰਟ ਅਥਾਰਿਟੀ ਆਵ੍ ਇੰਡੀਆ, ( ਏਏਆਈ ) ਅਤੇ ਏਅਰ ਇੰਡੀਆ ਨੇ ਇਸ ਸੰਵੇਦਨਸ਼ੀਲ ਮੈਡੀਕਲ ਨਿਕਾਸੀ ਮਿਸ਼ਨਾਂ ਵਿੱਚ ਯਾਤਰੀਆਂ, ਚਾਲਕ ਦਲ ਦੇ ਮੈਂਬਰਾਂ ਅਤੇ ਗਰਾਊਂਡ ਹੈਂਡਲਿੰਗ ਸਟਾਫ ਦੀ ਸੁਰੱਖਿਆ ਨੂੰ ਪ੍ਰਾਥਮਿਕਤਾ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ।
MoCA, AAI and Air India leave no stone unturned to prioritize the safety of passengers, the crew and ground handling staff in these sensitive medical evacuation missions.
ਸਾਮਾਨ, ਜੋ ਕਿ ਯਾਤਰਾ ਦਾ ਇੱਕ ਲਾਜ਼ਮੀ ਹਿੱਸਾ ਹੈ, ਦੀ ਹੈਂਡਲਿੰਗ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਹੁੰਦੇ ਹਨ ਅਤੇ ਇਹ ਵਾਇਰਸ ਦੇ ਫੈਲਣ ਲਈ ਸੰਪਰਕ ਬਿੰਦੂ ਹੋ ਸਕਦਾ ਹੈ ਅਤੇ ਹਰ ਵਾਰ ਜਦੋਂ ਸਾਮਾਨ ਨੂੰ ਕਿਸੇ ਦੇ ਹੱਥ ਲਗਦੇ ਹਨ ਤਾਂ ਉਸ ਨੂੰ ਤੁਰੰਤ ਸੰਕ੍ਰਮਣ- ਮੁਕਤ ਕੀਤਾ ਜਾਣਾ ਚਾਹੀਦਾ ਹੈ।
Baggage, an inevitable part of travel involves handling by multiple people and can be contact points for spread of the virus and should be disinfected quickly each time they change hands.
ਲਾਈਫ਼ਲਾਈਨ ਉਡਾਨ ਦੀ ਸੇਵਾ ਨੂੰ ਰਾਜ ਸਰਕਾਰਾਂ, ਡੀਜੀਸੀਏ, ਏਏਆਈ, ਏਏਆਈਸੀਐੱਲਏਐੱਸ, ਏਆਈਏਐੱਸਐੱਲ, ਪੀਪੀਪੀ ਹਵਾਈ ਅੱਡਿਆਂ, ਪ੍ਰਾਈਵੇਟ ਕੈਰੀਅਰਾਂ ਅਤੇ ਜ਼ਮੀਨ ਹੈਂਡਲਿੰਗ ਏਜੰਸੀਆਂ ਦਾ ਸ਼ਾਨਦਾਰ ਸਮਰਥਨ ਮਿਲਿਆ ਹੈ।
Lifeline Udan flights have received excellent support from State Governments, DGCA, AAI, AAICLAS, AIASL, PPP airports, private carriers and ground handling agencies.
Advertisement - Remove
ਇਹ ਐਪ ਨਾ ਸਿਰਫ਼ ਪੰਜਾਬ ਬਲਕਿ ਹੋਰ ਰਾਜਾਂ ਦੇ ਵਿਦਿਆਰਥੀਆਂ ਲਈ ਵੀ ਇੱਕ ਵਰਦਾਨ ਸਿੱਧ ਹੋਈ ਹੈ, ਕਿਉਂਕਿ ਇਸ ਤੱਕ ਪਹੁੰਚ ਤੇ ਇਸ ਦੀ ਹੈਂਡਲਿੰਗ ਅਸਾਨ ਹੈ।
The App has proved to be a boon not only for students from Punjab but across many states because of its easy accessibility and handling.
ਮੈਡੀਕਲ ਕਾਰਗੋ ਦੀ ਹੈਂਡਲਿੰਗ ਕਰਦੇ ਸਟਾਫ਼ ਦੀ ਵਿਡੀਓ ਕੇਰਲ ਨਾਲ ਸਬੰਧਿਤ ਹੈ ****
Video of staff handling medical cargo related to Kerala
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading