Advertisement - Remove

ਹੈਕਟੇਅਰ - Example Sentences

haikaṭē'ara  haikateara
ਹਾਲਾਂਕਿ ਐੱਨਐੱਮਓਓਪੀ ਅਧੀਨ ਵਿੱਤੀ ਸਹਾਇਤਾ 25 ਹੈਕਟੇਅਰ ਲਈ ਉਪਲੱਬਧ ਹੈ।
However, financial assistance under NMOOP is available for 25 hectare.
ਐੱਨਐੱਮਓਓਪੀ ਦਾ ਉਦੇਸ਼ 2016-17 ਦੇ ਅੰਤ ਤੱਕ ਪਾਮ ਤੇਲ ਦੀ ਖੇਤੀ ਅਧੀਨ ਵਾਧੂ 1.25 ਲੱਖ ਹੈਕਟੇਅਰ ਖੇਤਰ ਲਿਆਉਣ ਦਾ ਹੈ।
NMOOP aims to bring an additional area of 1.25 lakh hectare under oil palm cultivation by the end of 2016-17.
ਵਿਕਾਸ ਉਪਰਾਲਿਆਂ ਸਦਕਾ 1991-92 ਦੇ ਲਗਭਗ 3 ਲੱਖ ਹੈਕਟੇਅਰ ਦੇ ਮੁਕਾਬਲੇ 2015-16 ਦੇ ਅੰਤ ਤੱਕ 8585 ਹੈਕਟੇਅਰ ਦੇ ਪਾਮ ਤੇਲ ਦੇ ਖੇਤਰ ਦਾ ਵਿਸਥਾਰ ਹੋਇਆ ਹੈ।
The developmental efforts have resulted in area expansion under oil palm from 8585 hectare in-1991-92 to around 3 lakh hectare by the end of 2015-16.
ਪ੍ਰੋਜੈਕਟ ਦੇ ਪੂਰਾ ਹੋਣ ‘ਤੇ ਪੰਜਾਬ ਰਾਜ ਵਿੱਚ 5000 ਹੈਕਟੇਅਰ ਅਤੇ ਜੰਮੂ-ਕਸ਼ਮੀਰ ਵਿੱਚ 32,173 ਹੈਕਟੇਅਰ ਭੂਮੀ ‘ਤੇ ਸਿੰਚਾਈ ਦੀ ਸੁਵਿਧਾ ਪ੍ਰਾਪਤ ਹੋਵੇਗੀ।
• On completion of the project an Irrigation Potential of 5,000 ha in Punjab State and 32,173 ha in J&K State would be created.
2016-17 ਵਿੱਚ 99 ਪ੍ਰੋਜੈਕਟਾਂ ਤੋਂ 14 ਲੱਖ ਹੈਕਟੇਅਰ ਤੋਂ ਵੱਧ ਦੀ ਸਿੰਚਾਈ ਸਮਰੱਥਾ ਦੀ ਵਰਤੋਂ ਦੀ ਆਸ ਹੈ।
Irrigation potential utilization is expected to be more than 14 lakh hectares during 2016-17 from all the 99 projects.
Advertisement - Remove
ਇਸ ਦੀ ਕੁੱਲ ਜਲ ਭੰਡਾਰਨ ਸਮਰੱਥਾ 109.31 ਐੱਮਕੁਮ (MCum) ਹੈ ਜਿਸ ਦੇ ਨਾਲ ਧੁਲੇ ਜ਼ਿਲ੍ਹੇ ਵਿੱਚ 21 ਪਿੰਡਾਂ ਦੀ 7, 585 ਹੈਕਟੇਅਰ ਜ਼ਮੀਨ ਨੂੰ ਸਿੰਚਾਈ ਦੀ ਸੁਵਿਧਾ ਮਿਲ ਸਕੇਗੀ।
It has a total water storage capacity of 109.31 MCum with Irrigation Potential of 7585 hectares benefitting about 21 villages of Dhule district.
ਇਸ ਦੀ ਕੁੱਲ ਜਲ ਭੰਡਾਰਨ ਸਮਰੱਥਾ 109.31 ਐੱਮਕੁਮ (MCum) ਹੈ ਜਿਸ ਦੇ ਨਾਲ ਧੁਲੇ ਜ਼ਿਲ੍ਹੇ ਵਿੱਚ 21 ਪਿੰਡਾਂ ਦੀ 7, 585 ਹੈਕਟੇਅਰ ਜ਼ਮੀਨ ਨੂੰ ਸਿੰਚਾਈ ਦੀ ਸੁਵਿਧਾ ਮਿਲ ਸਕੇਗੀ।
It has a total water storage capacity of 109.31 MCum with Irrigation Potential of 7585 hectares benefitting about 21 villages of Dhule district.
ਇਸ ਤੋਂ ਧੁਲੇ ਜ਼ਿਲ੍ਹੇ ਵਿੱਚ ਲਗਭਗ 100 ਪਿੰਡਾਂ ਦੀ 33,367 ਹੈਕਟੇਅਰ ਜ਼ਮੀਨ ਦੀ ਸਿੰਚਾਈ ਹੋਣ ਦਾ ਅਨੁਮਾਨ ਹੈ ।
It is proposed to irrigate 33367 hectares area of about 100 villages of Dhule district.
ਇਸ ਤੋਂ ਧੁਲੇ ਜ਼ਿਲ੍ਹੇ ਵਿੱਚ ਲਗਭਗ 100 ਪਿੰਡਾਂ ਦੀ 33,367 ਹੈਕਟੇਅਰ ਜ਼ਮੀਨ ਦੀ ਸਿੰਚਾਈ ਹੋਣ ਦਾ ਅਨੁਮਾਨ ਹੈ ।
It is proposed to irrigate 33367 hectares area of about 100 villages of Dhule district.
ਪਿਛਲੇ ਤਿੰਨ ਸਾਲਾਂ ਦੇ ਦੌਰਾਨ ਇਸ ਤਰਾਂ ਦੇ ਜਲ ਸਰੰਖਣ ਅਤੇ ਜਲ ਪ੍ਰਬੰਧਨ ਉਪਾਵਾਂ ਦੇ ਰਾਹੀਂ ਕਰੀਬ-ਕਰੀਬ 150 ਲੱਖ ਹੈਕਟੇਅਰ ਭੂਮੀ ਨੂੰ ਜ਼ਿਆਦਾ ਮਾਤਰਾ ਵਿੱਚ ਲਾਭ ਮਿਲਿਆ ਹੈ।
In last three years, nearly 150 lakh hectares of land got more benefit through water conservation and water management measures.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading