Advertisement - Remove

ਹੱਤਿਆ - Example Sentences

Popularity:
hati'ā  hatiaa
ਇਸ ਤਰ੍ਹਾਂ ਨਾਲ ਮੋਰਾਰਜੀ ਭਾਈ ਨੇ ਇਹ ਨਿਸ਼ਚਿਤ ਕੀਤਾ ਕਿ ਐਮਰਜੈਂਸੀ ਲਾਗੂ ਕਰਕੇ 1975 ਵਿੱਚ ਜਿਸ ਤਰ੍ਹਾਂ ਲੋਕਤੰਤਰ ਦੀ ਹੱਤਿਆ ਕੀਤੀ ਗਈ ਸੀ, ਉਹ ਭਵਿੱਖ ਵਿੱਚ ਫਿਰ ਦੁਹਰਾਇਆ ਨਾ ਜਾ ਸਕੇ।
In this way, Morarji Bhai ensured that the way democracy was assassinated in 1975 by imposition of emergency, could never be repeated againin the future.
ਇਸ ਤਰ੍ਹਾਂ ਨਾਲ ਮੋਰਾਰਜੀ ਭਾਈ ਨੇ ਇਹ ਨਿਸ਼ਚਿਤ ਕੀਤਾ ਕਿ ਐਮਰਜੈਂਸੀ ਲਾਗੂ ਕਰਕੇ 1975 ਵਿੱਚ ਜਿਸ ਤਰ੍ਹਾਂ ਲੋਕਤੰਤਰ ਦੀ ਹੱਤਿਆ ਕੀਤੀ ਗਈ ਸੀ, ਉਹ ਭਵਿੱਖ ਵਿੱਚ ਫਿਰ ਦੁਹਰਾਇਆ ਨਾ ਜਾ ਸਕੇ।
In this way, Morarji Bhai ensured that the way democracy was assassinated in 1975 by imposition of emergency, could never be repeated againin the future.
ਪ੍ਰਧਾਨ ਮੰਤਰੀ ਨੇ ਕਿਹਾ, “ਸੁਕਮਾ ‘ਚ ਸੀਆਰਪੀਐੱਫ ਜਵਾਨਾਂ ਦੀ ਹੱਤਿਆ ਤੋਂ ਦੁਖੀ ਹਾਂ।
“Saddened by the killing of CRPF personnel in Sukma.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸੁਕਮਾ, ਛੱਤੀਸਗੜ੍ਹ ਵਿੱਚ ਸੀਆਰਪੀਐੱਫ ਜਵਾਨਾਂ ਦੀ ਹੱਤਿਆ ‘ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ।
The Prime Minister, Shri Narendra Modi has expressed sadness over the killing of CRPF personnel in Sukma, Chhattisgarh.
ਘੱਟੋ-ਘੱਟ ਜਿੱਥੇ ਮਹਿਲਾ ਸਰਪੰਚ ਹੋਵੇ, ਉਸ ਪਿੰਡ ਵਿੱਚ ਤਾਂ ਭਰੂਣ ਹੱਤਿਆ ਨਹੀਂ ਹੋਣੀ ਚਾਹੀਦੀ।
At least there should be no female foeticide in a village having Mahila Sarpanch.
Advertisement - Remove
ਸਮਰਾਟ ਅਸ਼ੋਕ ਨੇ ਵਣਾਂ ਨੂੰ ਨਸ਼ਟ ਹੋਣ ਤੋਂ ਬਚਾਉਣ ਅਤੇ ਵਣ ਜੀਵਾਂ ਦੀ ਹੱਤਿਆ ਨੂੰ ਰੋਕਣ ਉੱਤੇ ਬਹੁਤ ਜ਼ੋਰ ਦਿੱਤਾ ਸੀ।
Emperor Ashoka put great emphasis on prohibiting the destruction of forests and the killing of animals.
ਉਨ੍ਹਾਂ ਕਿਹਾ ਕਿ ਬੇਦੋਸ਼ੇ ਜਾਨਵਰਾਂ ਦੀ ਹੱਤਿਆ ਸਰਕਾਰ ਵਲੋਂ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕੇਂਦਰ ਸਰਕਾਰ ਮਨੁੱਖ-ਜਾਨਵਰ ਟਕਰਾਅ ਨੂੰ ਰੋਕਣ ਲਈ ਵਧੀਆ ਢੰਗ-ਤਰੀਕੇ ਅਪਣਾ ਰਹੀ ਹੈ।
He said, killing of innocent animals will not be tolerated by the Government and the Central Government is adopting the best practices to deal with human animal conflict.
ਇਸ ਸਥਾਨ ਦੇ ਮਹੱਤਵ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਡਾ. ਮਰਕਲ ਨੂੰ ਦੱਸਿਆ ਕਿ ਗਾਂਧੀ ਸਮ੍ਰਿਤੀ ਉਹ ਸਥਾਨ ਹੈ ਜਿੱਥੇ ਮਹਾਤਮਾ ਗਾਂਧੀ ਨੇ ਆਪਣੇ ਜੀਵਨ ਦੇ ਕੁਝ ਮਹੀਨੇ ਗੁਜਾਰੇ ਸਨ ਅਤੇ 30 ਜਨਵਰੀ , 1948 ਨੂੰ ਉਨ੍ਹਾਂ ਦੀ ਹੱਤਿਆ ਹੋਈ ਸੀ ।
Explaining the significance of the place, Prime Minister informed Dr.Merkel that the Smriti is located at the site where Mahatma Gandhi spent the last few months of his life and was assassinated on 30th January 1948.
ਕੁਝ ਲੋਕ ਬਾਹਰ ਤੋਂ ਆਏ, ਪਿਤਾ ਬੇਟੇ ਦੀ ਹੱਤਿਆ ਕਰਦਾ ਰਿਹਾ, ਭਾਈ-ਭਾਈ ਨੂੰ ਮਾਰਦਾ ਰਿਹਾ, ਸਿੰਘਾਸਨ ਲਈ ਸੰਘਰਸ਼ ਹੁੰਦਾ ਰਿਹਾ, ਇਹ ਭਾਰਤ ਦਾ ਇਤਿਹਾਸ ਨਹੀਂ ਹੈ।
Some people came from outside father killing son, brother killing brother struggle for throne etc. is not the history of India.
ਭਰੂਣ ਹੱਤਿਆ ਅਤੇ ਲਿੰਗ ਚੋਣ ਦੇ ਮਾਮਲੇ ਵਿੱਚ 'ਸੈਲਫੀ ਵਿਦ ਡੌਟਰ' ਵਿਸ਼ਵ ਵਿਆਪੀ ਲਹਿਰ ਬਣ ਗਈ ਹੈ।
Selfie-with-Daughter has become a world-wide movement against female foeticide and sex selection.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading