ਸਮਾਜ (samaja) - Meaning in English
ਸਮਾਜ - Meaning in English
We are constantly improving our dictionaries. Still, it is possible that some words are not available. You can ask other members in forums, or send us email. We will try and help.
Definitions and Meaning of ਸਮਾਜ in Punjabi
ਸਮਾਜ noun
an extended social group having a distinctive cultural and economic organization
society
a group of p...Subscribe
Synonyms
ਕਮਿਊਨਟੀ, ਭਾਈਚਾਰਾ, ਵਰਗ
community, ...Subscribe
Synonyms
ਕਲੱਬ
Synonyms
ਸੋਕੀਨ ਵਰਗ, ਸੌਕੀਨ ਸਮਾਜ, ਸੌਕੀਨ-ਸਮਾਜ, ਫੈਸ਼ਨਪਰਸਤ ਸਮਾਜ, ਫੈਸਨਪਰਸਤ ਵਰਗ, ਫੈਸ਼ਨੇਬਲ ਸਮਾਜ, ਫੈਸ਼ਨੇਬਲ ਵਰਗ
Synonyms
ਕੰਪਨੀ
Description
ਸਮਾਜ ਨਿਰੰਤਰ ਸਮਾਜਿਕ ਪਰਸਪਰ ਵਰਤੋਂ ਵਿਹਾਰ ਵਿੱਚ ਸ਼ਾਮਲ ਵਿਅਕਤੀਆਂ ਦਾ ਇੱਕ ਸਮੂਹ ਹੁੰਦਾ ਹੈ, ਜਾਂ ਇੱਕ ਵਿਸ਼ਾਲ ਸਮਾਜਿਕ ਸਮੂਹ ਜੋ ਇੱਕੋ ਸਥਾਨਿਕ ਜਾਂ ਸਮਾਜਿਕ ਖੇਤਰ ਵਿੱਚ ਵਿਚਰਦਾ, ਆਮ ਤੌਰ 'ਤੇ ਓਹੀ ਰਾਜਨੀਤਿਕ ਅਧਿਕਾਰ ਅਤੇ ਪ੍ਰਮੁੱਖ ਸੱਭਿਆਚਾਰਕ ਆਸਾਂ-ਉਮੀਦਾਂ ਦੇ ਅਧੀਨ ਹੁੰਦਾ ਹੈ। ਸਮਾਜਾਂ ਦੀ ਵਿਸ਼ੇਸ਼ਤਾ ਉਨ੍ਹਾਂ ਵਿਅਕਤੀਆਂ ਵਿਚਕਾਰ ਸੰਬੰਧਾਂ ਦਾ ਪੈਟਰਨ ਹੁੰਦਾ ਹੈ ਜਿਨ੍ਹਾਂ ਦੀ ਇੱਕ ਵਿਲੱਖਣ ਸੱਭਿਆਚਾਰ ਅਤੇ ਸੰਸਥਾਵਾਂ ਦੀ ਸਾਂਝ ਹੁੰਦੀ ਹੈ। ਇੱਕ ਸਮਾਜ ਨੂੰ ਉਸ ਵਿੱਚ ਸ਼ਾਮਲ ਮੈਂਬਰਾਂ ਵਿਚਕਾਰ ਅਜਿਹੇ ਸਬੰਧਾਂ ਦਾ ਕੁੱਲ ਜੋੜ ਕਿਹਾ ਜਾ ਸਕਦਾ ਹੈ। ਸਮਾਜਿਕ ਵਿਗਿਆਨਾਂ ਵਿੱਚ, ਇੱਕ ਵੱਡੇ ਸਮਾਜ ਵਿੱਚ ਅਕਸਰ ਉਪ ਸਮੂਹਾਂ ਵਿੱਚ ਸਤਰੀਕਰਨ ਜਾਂ ਦਾਬੇ ਦੇ ਪੈਟਰਨ ਦਿਖਾਈ ਪੈਂਦੇ ਹਨ।
A society is a group of individuals involved in persistent social interaction or a large social group sharing the same spatial or social territory, typically subject to the same political authority and dominant cultural expectations. Societies are characterized by patterns of relationships between individuals who share a distinctive culture and institutions; a given society may be described as the sum total of such relationships among its constituent members.
Also see "ਸਮਾਜ" on WikipediaWhat is ਸਮਾਜ meaning in English?
The word or phrase ਸਮਾਜ refers to an extended social group having a distinctive cultural and economic organization, or a group of people living in a particular local area, or a formal association of people with similar interests, or the fashionable elite, or the state of being with someone. See ਸਮਾਜ meaning in English, ਸਮਾਜ definition, translation and meaning of ਸਮਾਜ in English. Learn and practice the pronunciation of ਸਮਾਜ. Find the answer of what is the meaning of ਸਮਾਜ in English.
Tags for the entry "ਸਮਾਜ"
What is ਸਮਾਜ meaning in English, ਸਮਾਜ translation in English, ਸਮਾਜ definition, pronunciations and examples of ਸਮਾਜ in English.