Advertisement - Remove

Native - Example Sentences

Popularity:
Difficulty:
ਨੇਟਿਵ / ਨੈਟਿਵ
The transfer of such prisoners to their own native countries shall facilitate their social rehabilitation.
ਅਜਿਹੇ ਕੈਦੀਆਂ ਦੇ ਉਨ੍ਹਾਂ ਦੇ ਆਪਣੇ ਜੱਦੀ ਦੇਸ਼ਾਂ ਵਿੱਚ ਕਰਨ ਨਾਲ ਉਨ੍ਹਾਂ ਦੇ ਸਮਾਜਕ ਮੁੜ ਵਸੇਬੇ ਵਿੱਚ ਮਦਦ ਮਿਲਦੀ ਹੈ।
The transfer of such prisoners to their own native countries shall facilitate their social rehabilitation.
ਅਜਿਹੀ ਵੀ ਕੋਈ ਤਜਵੀਜ਼ ਨਹੀਂ ਸੀ, ਜਿਸ ਨਾਲ ਭਾਰਤੀ ਮੂਲ ਦੇ ਲੋਕਾਂ ਨੂੰ ਵਿਦੇਸ਼ੀ ਅਦਾਲਤ ਵੱਲੋਂ ਸਜਾ ਸੁਣਾਏ ਜਾਣ ਤੋਂ ਬਾਅਦ ਉਨਾਂ ਦੀ ਸਜਾ ਭਾਰਤ ਵਿਚ ਕੱਟੀ ਜਾ ਸਕਦੀ ਹੋਵੇ।
Punjab: Punjab government has been facilitating return of migrants to their native states.
ਪੰਜਾਬ: ਪੰਜਾਬ ਸਰਕਾਰ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਜੱਦੀ ਰਾਜਾਂ ਵਿੱਚ ਵਾਪਸ ਜਾਣ ਲਈ ਸਹੂਲਤ ਦੇ ਰਹੀ ਹੈ।
With summers in full swing, monsoons approaching, and country grappling with COVID-19 pandemic, it has become more imperative to provide livelihood to the migrant workers who have returned to their native villages.
ਗਰਮੀ ਦੇ ਜ਼ੋਰ-ਸ਼ੋਰ, ਨੇੜੇ ਆ ਰਹੇ ਮੌਨਸੂਨ ਦੌਰਾਨ ਦੇਸ਼ ਕੋਵਿਡ-19 ਮਹਾਮਾਰੀ ਨਾਲ ਜੂਝ ਰਿਹਾ ਹੈ, ਪ੍ਰਵਾਸੀ ਮਜ਼ਦੂਰ ਜੋ ਆਪਣੇ ਜੱਦੀ ਪਿੰਡਾਂ ਵਿੱਚ ਵਾਪਸ ਪਰਤੇ ਹਨ, ਉਨ੍ਹਾ ਨੂੰ ਰੋਜ਼ੀ-ਰੋਟੀ ਮੁਹੱਈਆ ਕਰਵਾਉਣ ਹੋਰ ਜ਼ਰੂਰੀ ਹੋ ਗਿਆ ਹੈ।
A large chunk of them are migrant labourers working in different states far away from their native places.
ਉਨ੍ਹਾਂ ਵਿਚੋਂ ਇੱਕ ਵੱਡਾ ਹਿੱਸਾ ਪ੍ਰਵਾਸੀ ਮਜ਼ਦੂਰ ਹਨ ਜੋ ਆਪਣੇ ਜੱਦੀ ਸਥਾਨਾਂ ਤੋਂ ਬਹੁਤ ਦੂਰ ਵੱਖ-ਵੱਖ ਰਾਜਾਂ ਵਿੱਚ ਕੰਮ ਕਰ ਰਹੇ ਹਨ।
Advertisement - Remove
Kerala: One more person died of the Covid-19 in Kerala A 76-year-old native of Capital Thiruvananthapuram died at Medical College hospital on Saturday.
ਕੇਰਲ: ਕੇਰਲ ਵਿੱਚ ਕੋਵਿਡ -19 ਨਾਲ ਇੱਕ ਹੋਰ ਵਿਅਕਤੀ ਦੀ ਮੌਤ ਹੋਈ। ਰਾਜਧਾਨੀ ਤਿਰੂਵਨੰਤਪੁਰਮ ਦੀ ਇਕ 76 ਸਾਲਾ ਮੂਲ ਨਿਵਾਸੀ ਦੀ ਸ਼ਨੀਵਾਰ ਨੂੰ ਮੈਡੀਕਲ ਕਾਲਜ ਹਸਪਤਾਲ ਵਿੱਚ ਮੌਤ ਹੋ ਗਈ।
Shri Naidu also wanted the media to promote the widespread use of native languages.
ਸ਼੍ਰੀ ਨਾਇਡੂ ਇਹ ਵੀ ਚਾਹੁੰਦੇ ਸਨ ਕਿ ਮੀਡੀਆ ਮੂਲ ਭਾਸ਼ਾਵਾਂ ਦੀ ਵਿਆਪਕ ਵਰਤੋਂ ਨੂੰ ਉਤਸ਼ਾਹਤ ਕਰੇ।
Over 3 lakh migrants applied online to the Telangana police and other authorities to allow them to go back to their native states.
3 ਲੱਖ ਤੋਂ ਜ਼ਿਆਦਾ ਪ੍ਰਵਾਸੀਆਂ ਨੇ ਤੇਲੰਗਾਨਾ ਪੁਲਿਸ ਅਤੇ ਹੋਰ ਅਧਿਕਾਰੀਆਂ ਨੂੰ ਔਨਲਾਈਨ ਅਰਜ਼ੀਆਂ ਦਿੱਤੀਆਂ ਹਨ ਅਤੇ ਉਨ੍ਹਾਂ ਨੇ ਆਪਣੇ ਮੂਲ ਰਾਜਾਂ ਨੂੰ ਵਾਪਸ ਜਾਣ ਦੀ ਆਗਿਆ ਦਿੱਤੀ ਗਈ ਹੈ।
When the country is grappling with CoVid-19 pandemic, it has become very important to provide livelihood to the migrant workers who have returned to their native villages in Meghalaya.
ਜਦ ਦੇਸ਼ ਕੋਵਿਡ-19 ਮਹਾਮਾਰੀ ਨਾਲ ਜੂਝ ਰਿਹਾ ਹੈ, ਅਜਿਹੇ ਵਿੱਚ ਮੇਘਾਲਿਆ ਵਿੱਚ ਆਪਣੇ ਪਿੰਡਾਂ ਵਿੱਚ ਵਾਪਸ ਪਰਤਣ ਵਾਲੇ ਪਰਵਾਸੀ ਮਜ਼ਦੂਰਾਂ ਨੂੰ ਰੋਜ਼ੀ ਰੋਟੀ ਉਪਲੱਬਧ ਕਰਵਾਉਣ ਬਹੁਤ ਮਹੱਤਵਪੂਰਨ ਹੋ ਗਿਆ ਹੈ।
But, I refuse to be blown off my feet by any... Finally, I would advise you to not forget your parents, mother tongue, motherland, native place of birth and the Guru, who is instrumental in shaping your character and career.
ਉਪ ਰਾਸ਼ਟਰਪਤੀ ਨੇ ਵਿਦਿਆਰਥਣਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਮਾਤਾ-ਪਿਤਾ, ਆਪਣੀ ਮਾਂ-ਬੋਲੀ, ਜਨਮ-ਭੂਮੀ, ਜੱਦੀ ਸਥਾਨ ਅਤੇ ਗੁਰੂ ਨੂੰ ਨਾ ਭੁੱਲਣ ਜੋ ਉਨ੍ਹਾਂ ਦੇ ਚਰਿੱਤਰ ਤੇ ਕਰੀਅਰ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading