Advertisement - Remove

above - Example Sentences

ਅਬਵ
Failure to achieve the above requirements in terms of the PPA, would result in removal of tariff escalation in the subsequent year(s), until the above requirements are achieved in a particular year.
ਉਪਰੋਕਤ ਜ਼ਰੂਰਤਾਂ ਨੂੰ ਪੀਪੀਏ ਦੇ ਅਧਾਰ ਤੇ ਪੂਰਾ ਕਰਨ ਵਿੱਚ ਅਸਫ਼ਲ ਹੋਣ ਦੇ ਨਤੀਜੇ ਵਜੋਂ ਅਗਲੇ ਸਾਲ (ਸਾਲਾਂ) ਵਿੱਚ ਟੈਰਿਫ ਦੇ ਵਾਧੇ ਨੂੰ ਹਟਾ ਦਿੱਤਾ ਜਾਏਗਾ, ਜਦੋਂ ਤੱਕ ਉਪਰੋਕਤ ਜ਼ਰੂਰਤਾਂ ਕਿਸੇ ਵਿਸ਼ੇਸ਼ ਵਰ੍ਹੇ ਵਿੱਚ ਪ੍ਰਾਪਤ ਨਹੀਂ ਹੋ ਜਾਂਦੀਆਂ।
In terms of the above requirements, the tender therefore achieves a major milestone towards the MNRE's and SECI's efforts in realizing a firm, assured schedulable RE power supply model, which may inevitably, replace a conventional project, at a more viable tariff.
ਉਪਰੋਕਤ ਜ਼ਰੂਰਤਾਂ ਦੇ ਸੰਦਰਭ ਵਿੱਚ, ਸੁਨਿਸ਼ਚਿਤ ਸ਼ੈਡਿਊਲੇਬਲ ਆਰਈ ਪਾਵਰ ਸਪਲਾਈ ਮਾਡਲ ਵਾਲੀ ਫਰਮ ਖੜ੍ਹੀ ਕਰਨ, ਜੋ ਕਿ ਜ਼ਿਆਦਾ ਉਚਿਤ ਟੈਰਿਫ ਤੇ ਇੱਕ ਰਵਾਇਤੀ ਪ੍ਰੋਜੈਕਟ ਦੀ ਥਾਂ ਲੈ ਸਕਦੀ ਹੈ, ਵਿੱਚ ਇਹ ਟੈਂਡਰ ਐੱਮਐੱਨਆਰਈ ਅਤੇ ਐੱਸਈਸੀਆਈ ਦੇ ਪ੍ਰਯਤਨਾਂ ਦੀ ਦਿਸ਼ਾ ਵੱਲ ਇੱਕ ਪ੍ਰਮੁੱਖ ਮੀਲ ਪੱਥਰ ਹਾਸਲ ਕਰਦਾ ਹੈ।
However, the upfront amount payable shall be as per actual calculation as per above method or as per ceiling mentioned here below, whichever is lower:- Geological Reserves in mine (MT) Upper ceiling of Upfront Amount (Rs.
ਹਾਲਾਂਕਿ, ਪੇਸ਼ਗੀ ਰਕਮ ਉਪਰੋਕਤ ਵਿਧੀ ਅਨੁਸਾਰ ਜਾਂ ਹੇਠਾਂ ਦੱਸੀ ਗਈ ਪੱਧਤੀ ਤੋਂ ਅਸਲ ਗਣਨਾ ਦੇ ਅਨੁਸਾਰ ਜੋ ਵੀ ਘੱਟ ਹੋਵੇ, ਡਿਊ ਹੋਵੇਗੀ: - ਖਾਣਾਂ ਵਿੱਚ ਭੁਗੋਲਿਕ ਭੰਡਾਰ (ਐੱਮਟੀ) ਪੇਸ਼ਗੀ ਰਕਮ ਦੀ ਅਧਿਕਤਮ ਸੀਮਾ (ਕਰੋੜ ਰੁਪਏ ਵਿੱਚ) 200 ਤੱਕ 100 200 ਤੋਂ ਉੱਪਰ 500 ਇਹ ਮਾਈਨਿੰਗ ਲੀਜ਼ ਖੇਤਰ ਵਿੱਚ ਮੌਜੂਦ ਸੀਬੀਐੱਮ ਦੇ ਕਮਰਸ਼ੀਅਲ ਦੋਹਨ ਦੀ ਵੀ ਆਗਿਆ ਦਿੰਦਾ ਹੈ।
Good food with other recommendations, as explained in the above table, would help in building up our immunity as well as burst the stress while combating against COVID-19.
ਹੋਰ, ਸੁਝਾਇਆ ਗਿਆ ਵਧੀਆ ਖੁਰਾਕ, ਜਿਵੇਂ ਕਿ ਉਪਰੋਕਤ ਸਾਰਣੀ ਵਿੱਚ ਦੱਸਿਆ ਗਿਆ ਹੈ, ਸਾਡੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਦੇ ਨਾਲ-ਨਾਲ ਕੋਵਿਡ -19 ਵਿਰੁੱਧ ਮੁਕਾਬਲਾ ਕਰਦੇ ਸਮੇਂ ਤਣਾਅ ਨੂੰ ਘਟਾਉਣ ਵਿੱਚ ਸਹਾਇਤਾ ਕਰੇਗਾ।
The indices of 33 centres are above All-India Index and 44 centres indices are below national average.
33 ਕੇਂਦਰਾਂ ਦੇ ਸੂਚਕ ਅੰਕ ਅਖਿਲ ਭਾਰਤੀ ਸੂਚਕ ਅੰਕ ਤੋਂ ਉੱਪਰ ਹਨ ਅਤੇ 44 ਕੇਂਦਰਾਂ ਦੇ ਸੂਚਕ ਅੰਕ ਰਾਸ਼ਟਰੀ ਔਸਤ ਤੋਂ ਹੇਠ ਹਨ।
Advertisement - Remove
As, dairy is among the fastest growing sectors of the economy with a CAGR of above 6 in the last 5 years, providing short term credit to dairy farmers for meeting their requirements for working capital, marketing etc.
ਡੇਅਰੀ ਖੇਤਰ ਪਿਛਲੇ 5 ਸਾਲਾਂ ਵਿੱਚ 6% ਤੋਂ ਉੱਪਰ ਸੀਏਜੀਆਰ ਦੇ ਨਾਲ ਅਰਥਵਿਵਸਥਾ ਦੇ ਸਭ ਤੋਂ ਤੇਜ਼ੀ ਨਾਲ ਵਧਦੇ ਖੇਤਰਾਂ ਵਿੱਚੋਂ ਇੱਕ ਹੈ, ਇਸ ਲਈ ਡੇਅਰੀ ਕਿਸਾਨਾਂ ਨੂੰ ਕਾਰਜਸ਼ੀਲ ਪੂੰਜੀ, ਮਾਰਕਿਟਿੰਗ ਆਦਿ ਜ਼ਰੂਰਤਾਂ ਦੀ ਪੂਰਤੀ ਲਈ ਅਲਪਕਾਲੀ ਕਰਜ਼ੇ ਪ੍ਰਦਾਨ ਕਰਨ ਨਾਲ ਉਨ੍ਹਾਂ ਦੀ ਉਤਪਾਦਕਤਾ ਵਿੱਚ ਭਾਰੀ ਵਾਧਾ ਹੋਵੇਗਾ ।
The students identified community problems of their choice in one or more of the above four problem areas and developed innovative solutions in the form of working prototypes or minimum viable product (MVP).
ਵਿਦਿਆਰਥੀਆਂ ਨੇ ਉਪਰੋਕਤ ਚਾਰ ਸਮੱਸਿਆਵਾਂ ਵਾਲੇ ਖੇਤਰਾਂ ਵਿਚੋਂ ਇਕ ਜਾਂ ਵਧੇਰੇ ਵਿਚ ਆਪਣੀ ਪਸੰਦ ਦੀਆਂ ਕਮਿਊਨਿਟੀ ਸਮੱਸਿਆਵਾਂ ਦੀ ਪਛਾਣ ਕੀਤੀ ਅਤੇ ਵਰਕਿੰਗ ਪ੍ਰੋਟੋਟਾਈਪਾਂ ਜਾਂ ਘੱਟੋ ਘੱਟ ਵਿਵਹਾਰਕ ਉਤਪਾਦ (ਐਮਵੀਪੀ) ਦੇ ਰੂਪ ਵਿਚ ਨਵੀਨਤਾਕਾਰੀ ਹੱਲ ਵਿਕਸਿਤ ਕੀਤੇ।
Apart from the above mentioned 6 startups, there are many more with innovative solutions to improve the farming eco system and augment farm household incomes.
ਉੱਪਰ ਦਿੱਤੇ ਗਏ 6 ਸਟਾਰਟਸ-ਅੱਪ ਤੋਂ ਇਲਾਵਾ ਖੇਤੀ ਪ੍ਰਸਾਰ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਅਤੇ ਘਰੇਲੂ ਖੇਤੀ ਆਮਦਨ ਨੂੰ ਵਧਾਉਣ ਦੇ ਹੱਲਾਂ ਸਮੇਤ ਕਈ ਹੋਰ ਉਪਰਾਲੇ ਵੀ ਹਨ।
The Reserve List carries adequate number of candidates from the reserve categories also to cater to the shortfall arising out of preferences exercised by candidates belonging to reserve categories figuring above general standard.
ਰਿਜ਼ਰਵ ਸੂਚੀ ਵਿੱਚ ਰਿਜ਼ਰਵ ਵਰਗਾਂ ਦੇ ਉਚਿਤ ਗਿਣਤੀ ਵਿੱਚ ਉਮੀਦਵਾਰ ਹੁੰਦੇ ਹਨ ਜਿਸ ’ਚੋਂ ਜਨਰਲ ਸਟੈਂਡਰਡ ਤੋਂ ਉੱਪਰ ਰਿਜ਼ਰਵ ਵਰਗਾਂ ਨਾਲ ਸਬੰਧਤ ਉਮੀਦਵਾਰਾਂ ਦੀਆਂ ਤਰਜੀਹਾਂ ਕਾਰਣ ਪੈਦਾ ਹੋਈ ਕਮੀ ਪੂਰੀ ਕੀਤੀ ਜਾ ਸਕੇ।
Key outcomes envisaged from the MoU with IIT-Goa are as follows:- Share equipment, personnel and RD facilities to facilitate research activities related to projects undertaken in the above mentioned technical areas.
ਆਈਆਈਟੀ-ਗੋਆ ਨਾਲ ਸਮਝੌਤੇ ਦੇ ਕਲਪਨਾ ਅਧਾਰਤ ਪ੍ਰਮੁੱਖ ਨਤੀਜੇ ਇਸ ਪ੍ਰਕਾਰ ਹਨ: - ਉਪਰੋਕਤ ਜ਼ਿਕਰ ਕੀਤੇ ਟੈਕਨੋਲੋਜੀ ਦੇ ਖੇਤਰਾਂ ਵਿੱਚ ਪ੍ਰੋਜੈਕਟਾਂ ਨਾਲ ਸਬੰਧਿਤ ਖੋਜ ਗਤੀਵਿਧੀਆਂ ਦੀ ਸੁਵਿਧਾ ਲਈ ਸਾਜ਼ੋ-ਸਾਮਾਨ, ਕਰਮਚਾਰੀ ਅਤੇ ਆਰ ਐਂਡ ਡੀ ਸੁਵਿਧਾਵਾਂ ਨੂੰ ਸਾਂਝਾ ਕਰਨਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading