Advertisement - Remove

above - Example Sentences

Popularity:
Difficulty:
ਅਬਵ
Simultaneously, in order to operationalize the above policy, the formulation of Regulations for Enabling the Planned Development of Privately Owned Lands" was taken up under Section 57 of Delhi Development Act, 1957.
ਇਸ ਦੇ ਨਾਲ ਹੀ, ਉਪਰੋਕਤ ਨੀਤੀ ਨੂੰ ਲਾਗੂ ਕਰਨ ਲਈ, ਨਿਜੀ ਮਲਕੀਅਤ ਵਾਲੀ ਭੂਮੀ ਦੇ ਯੋਜਨਾਬੱਧ ਵਿਕਾਸ ਨੂੰ ਸਮਰੱਥ ਕਰਨ ਲਈ ਨਿਯਮਾਂ ਦੀ ਵਿਵਸਥਾ ਦਿੱਲੀ ਵਿਕਾਸ ਅਥਾਰਿਟੀ, 1957 ਦੀ ਧਾਰਾ 57 ਅਨੁਸਾਰ ਕੀਤੀ ਗਈ ਸੀ।
Today the way the world is working with the help of space technology you can even get the photograph of a number plate of a scooter parked in a narrow lane of Delhi from thousands of miles above the city.
ਦੁਨੀਆ ਕਿਵੇਂ ਚਲ ਰਹੀ ਹੈ ਜੀ ਅੱਜ ਸਪੇਸ ਟੈਕਨੋਲੋਜੀ ਨਾਲ ਹਜ਼ਾਰਾਂ ਮੀਲ ਉਮਰ ਤੋਂ ਦਿੱਲੀ ਦੀ ਕਿਹੜੀ ਗਲੀ ਵਿੱਚ ਕਿਹੜਾ ਸਕੂਟਰ ਪਾਰਕ ਕੀਤਾ ਹੈ, ਉਸਦਾ ਨੰਬਰ ਕੀ ਹੈ ਉਸ ਦੀ ਫੋਟੋ ਲੈ ਸਕਦੇ ਹੋ ਤੁਸੀਂ।
Both the above projects are to be taken up under Bharatmala.
ਦੋਹਾਂ ਪ੍ਰੋਜੈਕਟਾਂ ਨੂੰ ਭਾਰਤਮਾਲਾ ਤਹਿਤ ਪੂਰਾ ਕੀਤਾ ਜਾਵੇਗਾ।
The nature is constantly giving usthis message that the energy available above the ground, be it solar power, wind power or hydro power, that is the solution for a better and safe future.
ਕੁਦਰਤ ਸਾਨੂੰ ਲਗਾਤਾਰ ਸੰਦੇਸ਼ ਦੇ ਰਹੀ ਹੈ ਕਿ ਜ਼ਮੀਨ ਦੇ ਉੱਪਰ ਮੌਜੂਦ ਊਰਜਾ ਚਾਹੇ ਸੂਰਜ ਵਿੱਚ ਹੋਵੇ, ਹਵਾ ਵਿੱਚ ਹੋਵੇ ਜਾਂ ਪਾਣੀ ਵਿੱਚ, ਇਹ ਬਿਹਤਰ ਅਤੇ ਸੁਰੱਖਿਅਤ ਭਵਿੱਖ ਦਾ ਸਮਾਧਾਨ ਹੈ।
The above campaign was extremely successful and the air quality had not deteriorated post Diwali in 2017 unlike what was experienced in 2016.
ਇਹ ਮੁਹਿੰਮ ਬਹੁਤ ਜ਼ਿਆਦਾ ਸਫ਼ਲ ਰਹੀ ਸੀ। ਸਾਲ 2016 ਦੇ ਉਲਟ ਸਾਲ 2017 ਵਿੱਚ ਦੀਪਾਵਲੀ ਤੋਂ ਬਾਅਦ ਵਾਯੂ ਪ੍ਰ੍ਦੂਸ਼ਣ ਨੇ ਭਿਆਨਕ ਰੂਪ ਧਾਰਨ ਨਹੀਂ ਕੀਤਾ ਸੀ।
Advertisement - Remove
I give a heartfelt appeal to all political parties to rise above political considerations to join hand with the government to remove article 370.
''ਮੈਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਦਿਲੋਂ ਅਪੀਲ ਕਰਦਾ ਹਾਂ ਕਿ ਸਿਆਸੀ ਸੋਚ ਤੋਂ ਉੱਪਰ ਉੱਠ ਕੇ ਧਾਰਾ 370 ਨੂੰ ਖਤਮ ਕਰਨ ਲਈ ਸਰਕਾਰ ਨਾਲ ਹੱਥ ਮਿਲਾਉਣ।
For the above mentioned online competitions, students participated through www.mygov.in website on the following themes: Examining Exams: Opinion of students on prevailing examination system and suggestions on ideal examination system.
ਸੈਂਟਰਲ ਬੋਰਡ ਆਵ੍ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਅਤੇ ਕੇਂਦਰੀ ਵਿਦਿਆਲਾ ਸੰਗਠਨ (ਕੇਵੀਐੱਸ) ਦੇ ਸਕੂਲਾਂ ਦੇ ਵਿਦਿਆਰਥੀਆਂ ਲਈ ਇਮਤਿਹਾਨਾਂ ਨਾਲ ਸਬੰਧਿਤ ਮੁੱਦਿਆਂ 'ਤੇ ਇੱਕ ਪੇਂਟਿੰਗ ਅਤੇ ਪੋਸਟਰ ਬਣਾਉਣ ਦੀ ਪ੍ਰਤੀਯੋਗਤਾ ਆਯੋਜਿਤ ਕੀਤ ਗਈ ਅਤੇ ਲਗਭਗ 725 ਪੋਸਟਰ ਅਤੇ ਪੇਂਟਿੰਗਾਂ ਪ੍ਰਾਪਤ ਕੀਤੇ ਗਏ।
The expenditure to be incurred for the above schemes will be for the next five years i.e.
ਉਪਰੋਕਤ ਯੋਜਨਾਵਾਂ ਲਈ ਕੀਤਾ ਜਾਣ ਵਾਲਾ ਖਰਚ ਅਗਲੇ 5 ਵਰ੍ਹਿਆਂ ਲਈ ਯਾਨੀ 2020-21 ਤੋਂ 2024-25 ਲਈ ਹੋਵੇਗਾ।
It will also include accidental loss of life on account of contracting COVID-19 The insurance provided under this scheme would be over and above any other insurance cover being availed of by the beneficiary.
iii. ਇਸ ਯੋਜਨਾ ਤਹਿਤ ਪ੍ਰਦਾਨ ਕੀਤਾ ਜਾ ਰਿਹਾ ਬੀਮਾ ਕਵਰ ਦਰਅਸਲ ਸਬੰਧਿਤ ਲਾਭਾਰਥੀਆਂ ਦੇ ਕਿਸੇ ਵੀ ਹੋਰ ਬੀਮਾ ਕਵਰ ਤੋਂ ਇਲਾਵਾ ਹੋਵੇਗਾ।
Keeping in view the above situation and to further ease the compliance procedure, EPFO has decided to accept such requests through email also.
ਉਪਰੋਕਤ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਅਨੁਪਾਲਣ ਪ੍ਰਕਿਰਿਆ ਨੂੰ ਹੋਰ ਅਸਾਨ ਬਣਾਉਣ ਲਈ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਨੇ ਅਜਿਹੀਆਂ ਬੇਨਤੀਆਂ ਨੂੰ ਈ-ਮੇਲ ਰਾਹੀਂ ਸਵੀਕਾਰ ਕਰਨ ਦਾ ਫੈਸਲਾ ਕੀਤਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading