Advertisement - Remove

advised - Example Sentences

Popularity:
ਐਡ੍ਵਾਇਜ਼੍ਡ / ਅਡ੍ਵਾਇਜ਼੍ਡ
State Governments and UT Administrations will be advised to constitute a Committee to examine the cases.
ਸੂਬਾ ਸਰਕਾਰਾਂ ਅਤੇ ਕੇਂਦਰ ਪ੍ਰਸ਼ਾਸਨਾਂ ਨੂੰ ਸਲਾਹ ਦਿੱਤੀ ਜਾਵੇਗੀ ਕਿ ਕੇਸਾਂ ਦੀ ਛਾਣਬੀਣ ਲਈ ਇੱਕ ਕਮੇਟੀ ਕਾਇਮ ਕੀਤੀ ਜਾਵੇ।
· Insurance companies have also been advised to pay the insurance claims of people affected by Ockhi cyclone expeditiously.
ਬੀਮਾ ਕੰਪਨੀਆਂ ਨੂੰ ਓਖੀ ਚੱਕਰਵਾਤ ਪੀੜਤਾਂ ਦੇ ਦਾਅਵਿਆਂ ਨੂੰ ਜਲਦੀ ਨਾਲ ਨਿਪਟਾਉਣ ਦੀ ਸਲਾਹ ਦਿੱਤੀ ਗਈ ਹੈ।
While the farmers are advised to undertake on-line trade, it is also important that they avail themselves of post-harvest loans by storing their produce in the accredited warehouses.
ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਨਲਾਈਨ ਵਪਾਰ ਕਰਨ। ਇਹ ਵੀ ਅਹਿਮ ਹੈ ਕਿ ਉਹ ਫਸਲ ਦੀ ਕਟਾਈ ਤੋਂ ਬਾਅਦ ਦਾ ਕਰਜ਼ਾ ਆਪਣੀ ਫਸਲ ਨੂੰ ਚੰਗੇ ਗੁਦਾਮਾਂ ਵਿੱਚ ਸਟੋਰ ਕਰਨ ਲਈ ਹਾਸਲ ਕਰਨ।
States/ UTs would be advised to implement the scheme by a dedicated entity called State Health Agency (SHA).
ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਮਰਪਤ ਰਾਜ ਸਿਹਤ ਏਜੰਸੀ ( ਐੱਸਐੱਚਏ ) ਰਾਹੀਂ ਯੋਜਨਾ ਲਾਗੂ ਕਰਨ ਦੀ ਸਲਾਹ ਦਿੱਤੀ ਜਾਵੇਗੀ ।
The Prime Minister, Shri Narendra Modi, today advised young IAS officers to avoid getting into a mindset that resists change, and fill India’s administrative system with the energy of ‘New India.’
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਨੌਜਵਾਨ ਆਈ ਏ ਐੱਸ ਅਫਸਰਾਂ ਨੂੰ ਸਲਾਹ ਦਿੱਤੀ ਕਿ ਉਹ ਉਸ ਦਿਮਾਗੀ ਢਾਂਚੇ ਤੋਂ ਪ੍ਰਹੇਜ਼ ਕਰਨ ਜੋ ਕਿ ਤਬਦੀਲੀ ਦਾ ਵਿਰੋਧ ਕਰਦਾ ਹੈ ਅਤੇ ਭਾਰਤ ਦੇ ਪ੍ਰਸ਼ਾਸਕੀ ਢਾਂਚੇ ਨੂੰ ‘ਨਵੇਂ ਭਾਰਤ’ ਦੀ ਊੁਰਜਾ ਨਾਲ ਭਰ ਦਿਓ।
Advertisement - Remove
The Vice President advised the teachers to take the responsibility of transforming children into responsible citizens.
ਉਪ ਰਾਸ਼ਟਰਪਤੀ ਨੇ ਅਧਿਆਪਕਾਂ ਨੂੰ ਸਲਾਹ ਦਿੱਤੀ ਕਿ ਉਹ ਬੱਚਿਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਦੀ ਜ਼ਿੰਮੇਵਾਰੀ ਲੈਣ।
Asking students to set new benchmarks and try to achieve them with sincerity, discipline and hard work, the Vice President advised them not to remain complacent and to put in optimal efforts to reach their goals.
ਸ਼੍ਰੀ ਨਾਇਡੂ ਨੇ ਵਿਦਿਆਰਥੀਆਂ ਨੂੰ ਪੂਰੀ ਇਮਾਨਦਾਰੀ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਨਾਲ ਨਵੇਂ ਮਿਆਰ ਤੈਅ ਕਰਨ ਅਤੇ ਉਨ੍ਹਾਂ ਨੂੰ ਹਾਸਲ ਕਰਨ ਲਈ ਕਹਿੰਦੇ ਹੋਏ ਉਨ੍ਹਾਂ ਨੂੰ ਸੰਤੁਸ਼ਟ ਹੋ ਕੇ ਨਾ ਬੈਠਣ ਅਤੇ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਅਧਿਕਤਮ ਯਤਨ ਕਰਨ ਦੀ ਸਲਾਹ ਦਿੱਤੀ ।
The Vice President advised them to review, reform and refine working methods and procedures to ensure that the benefits of government programs reach the last man in the line.
ਉਪ ਰਾਸ਼ਟਰਪਤੀ ਨੇ ਅਧਿਕਾਰੀਆਂ ਨੂੰ ਕੰਮਕਾਜ ਦੇ ਤਰੀਕਿਆਂ ਅਤੇ ਪ੍ਰਕਿਰਿਆਵਾਂ ਦੀ ਸਮੀਖਿਆ ਵਿੱਚ ਸੁਧਾਰ ਕਰਨ ਦੀ ਸਲਾਹ ਦਿੱਤੀ ਜਿਸ ਦੇ ਨਾਲ ਕਿ ਸਰਕਾਰੀ ਪ੍ਰੋਗਰਾਮਾਂ ਦਾ ਲਾਭ ਕਤਾਰ ਵਿੱਚ ਲਗੇ ਅੰਤਿਮ ਵਿਅਕਤੀ ਤੱਕ ਪਹੁੰਚਣਾ ਸੁਨਿਸ਼ਚਿਤ ਹੋ ਸਕੇ।
All Chief Electoral Officers and District Election Officers have again been advised to brief the candidates on the elaborate counting arrangements.
ਸਾਰੇ ਮੁੱਖ ਚੋਣ ਅਧਿਕਾਰੀਆਂ ਅਤੇ ਜ਼ਿਲਾ ਚੋਣ ਅਫਸਰਾਂ ਨੂੰ ਇਕ ਵਾਰੀ ਫੇਰ ਸਲਾਹ ਦਿੱਤੀ ਗਈ ਹੈ ਕਿ ਉਹ ਉਮੀਦਵਾਰਾਂ ਨੂੰ ਵਿਆਪਕ ਗਿਣਤੀ ਪ੍ਰਬੰਧਾਂ ਬਾਰੇ ਜਾਣਕਾਰੀ ਦੇਣ।
Asking the graduating students to respect their alma mater and always act to enhance its reputation, Shri Naidu advised them to focus on achieving academic excellence and become socially conscientious citizens.
ਸੰਸਥਾਵਾਂ ਤੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਅਲਮਾ ਮੇਟਰ ਦਾ ਸਨਮਾਨ ਕਰਨ ਅਤੇ ਹਮੇਸ਼ਾ ਆਪਣੇ ਵਕਾਰ ਨੂੰ ਵਧਾਉਣ ਲਈ ਕੰਮ ਕਰਨ ਦੀ ਸਲਾਹ ਦਿੱਤੀ, ਸ਼੍ਰੀ ਨਾਇਡੂ ਨੇ ਉਨ੍ਹਾਂ ਨੂੰ ਅਕਾਦਮਿਕ ਉਤਕ੍ਰਿਸ਼ਟਤਾ ਪ੍ਰਾਪਤ ਕਰਨ ਉੱਤੇ ਧਿਆਨ ਕੇਂਦਰਿਤ ਕਰਨ ਅਤੇ ਸਮਾਜਕ ਰੂਪ ਨਾਲ ਈਮਾਨਦਾਰ ਨਾਗਰਿਕ ਬਣਨ ਦੀ ਸਲਾਹ ਦਿੱਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading