Advertisement - Remove

aircraft - Example Sentences

ਏਰ੍ਕ੍ਰੈਫ੍ਟ
The aircraft was rectified and recovered back promptly and safely at Hindon.
ਏਅਰਕ੍ਰਾਫਟ ਨੂੰ ਠੀਕ ਕੀਤਾ ਗਿਆ ਅਤੇ ਤਤਕਾਲ ਸੁਰੱਖਿਅਤ ਤਰੀਕੇ ਨਾਲ ਹਿੰਡਨ ਵਾਪਸ ਆ ਗਿਆ।
The aircraft will be recovered after necessary rectification.
ਲੋੜੀਂਦੇ ਸੁਧਾਰ ਤੋਂ ਬਾਅਦ ਜਹਾਜ਼ ਮੁੜ ਉਡਾਨ ਭਰੇਗਾ।
A total of 56 Heavy and Medium Lift assets comprising of 25 fixed-wing aircraft and 31 helicopters were earmarked by the IAF.
ਭਾਰਤੀ ਵਾਯੂ ਸੈਨਾ ਨੇ25 ਫਿਕਸਡ-ਵਿੰਗ ਏਅਰਕ੍ਰਾਫਟ ਅਤੇ 31 ਹੈਲੀਕੌਪਟਰਾਂ ਨਾਲ ਸੁਸੱਜਿਤ ਕੁੱਲ 56 ਹੈਵੀ ਅਤੇ ਮੀਡੀਅਮ ਲਿਫਟ ਨੂੰ ਤਿਆਰ ਰੱਖਿਆ ਹੈ।
The aircraft will be inducted at Air Force Station Ambala on 29 July subject to weather.
ਮੌਸਮ ਠੀਕ ਰਹਿਣ ‘ਤੇ, ਇਨ੍ਹਾਂ ਜਹਾਜ਼ਾਂ ਦਾ 29, ਜੁਲਾਈ ਨੂੰ ਅੰਬਾਲਾ ਦੇ ਵਾਯੂ ਸੈਨਾ ਸਟੇਸ਼ਨ ਵਿੱਚ ਸਮਾਵੇਸ਼ਨ ਹੋਵੇਗਾ।
For the Air Force, it is decided to enlist the light combat aircraft LCA MK 1A with an indicative embargo date of December 2020.
ਹਵਾਈ ਸੈਨਾ ਲਈ ਹਲਕੇ ਲੜਾਕੂ ਜਹਾਜ਼ ਐਲਸੀਏ ਐਮ ਕੇ 1 ਏ ਨੂੰ ਦਸੰਬਰ 2020 ਦੀ ਸੰਕੇਤਕ ਪਾਬੰਦੀ ਦੀ ਮਿਤੀ ਦੇ ਨਾਲ ਸੂਚੀਬੱਧ ਕਰਨ ਦਾ ਫੈਸਲਾ ਕੀਤਾ ਗਿਆ ਹੈ।
Advertisement - Remove
With Hindustan Aeronautics Limited (HAL) having successfully developed Basic Trainer Aircraft (HTT-40) Prototypes and certification process underway, the DAC approved procurement of 106 Basic Trainer Aircraft from HAL to address the basic training requirements of the Indian Air Force (IAF).
ਹਿੰਦੁਸਤਾਨ ਐਰੋਨੌਟਿਕਸ ਲਿਮਿਟਿਡ (ਐੱਚਏਐੱਲ) ਦੁਆਰਾ ਸਫਲਤਾ ਨਾਲ ਬੇਸਿਕ ਟ੍ਰੇਨਰ ਏਅਰਕ੍ਰਾਫਟ (ਐੱਚਟੀਟੀ-40) ਦਾ ਵਿਕਾਸ ਕੀਤੇ ਜਾਣ ਨਾਲ, ਪ੍ਰੋਟੋਟਾਈਪ ਅਤੇ ਸਰਟੀਫਿਕੇਸ਼ਨ ਦਾ ਅਮਲ ਜਾਰੀ ਹੋਣ ਕਾਰਣ, ਡੀਏਸੀ ਨੇ 106 ਬੇਸਿਕ ਟ੍ਰੇਨਰ ਏਅਰਕ੍ਰਾਫਟ ਐੱਚਏਐੱਲ ਤੋਂ ਹਾਸਲ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ ਤਾਕਿ ਭਾਰਤੀ ਵਾਯੂ ਸੈਨਾ (ਆਈਏਐੱਫ) ਦੀ ਮੁਢਲੀ ਟ੍ਰੇਨਿੰਗ ਲੋੜ ਪੂਰੀ ਹੋ ਸਕੇ।
Post Certification 70 Basic Trainer Aircraft will be initially procured from HAL and balance 36 after operationalisation of HTT-40 fleet in IAF.
ਪੋਸਟ ਸਰਟੀਫਿਕੇਸ਼ਨ 70 ਬੇਸਿਕ ਟ੍ਰੇਨਰ ਏਅਰਕ੍ਰਾਫਟ ਐੱਚਏਐੱਲ ਤੋਂ ਮੁਢਲੇ ਤੌਰ ‘ਤੇ ਹਾਸਲ ਕੀਤੇ ਜਾਣਗੇ ਅਤੇ ਬਾਕੀ 36 ਜਹਾਜ਼ ਐੱਚਟੀਟੀ-40 ਭਾਰਤੀ ਵਾਯੂ ਸੈਨਾ ਦੇ ਅਮਲੇ ਵਿੱਚ ਸ਼ਾਮਲ ਕਰਨ ਲਈ ਬਾਅਦ ਵਿੱਚ ਲਏ ਜਾਣਗੇ।
SC was incorporated as the Showa Aircraft Precision Works, Ltd. to manufacture aircraft components in 1938.
ਐੱਸਸੀ ਨੂੰ 1938ਵਿੱਚ ਜਹਾਜ਼ਾਂ ਦੇ ਪੁਰਜ਼ੇ ਅਰਥਾਤ ਕੰਪੋਨੈਂਟਸ ਦੇ ਨਿਰਮਾਣ ਲਈ ਸ਼ੋਵਾ ਏਅਰਕ੍ਰਾਫਟ ਪ੍ਰੀਸਿਜਨ ਵਰਕਸ, ਲਿਮਿਟਿਡ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ ਸੀ।
Highlighting the capabilities of the aircraft , Shri Rajnath Singh remarked that, This aircraft has very good flying performance and its weapons, radar and other sensors and electronic warfare capabilities are amongst the best in the world.
ਜਹਾਜ਼ ਦੀਆਂ ਸਮਰੱਥਾਵਾਂ 'ਤੇ ਚਾਨਣਾ ਪਾਉਂਦਿਆਂ ਸ੍ਰੀ ਰਾਜਨਾਥ ਸਿੰਘ ਨੇ ਟਿੱਪਣੀ ਕੀਤੀ, ਇਸ ਜਹਾਜ਼ ਦੀ ਉਡਾਣ ਬਹੁਤ ਵਧੀਆ ਹੈ ਅਤੇ ਇਸਦੇ ਹਥਿਆਰ, ਰਾਡਾਰ ਅਤੇ ਹੋਰ ਸੈਂਸਰ ਅਤੇ ਹੋਰ ਸਾਜੋ ਸਾਮਾਨ ਇਲੈਕਟ੍ਰਾਨਿਕ ਯੁੱਧ ਵਿਸ਼ਵ ਦੇ ਸਰਬੋਤਮ ਦੇਸ਼ਾਂ ਦੀਆ ਤਕਨੀਕਾਂ ਵਿਚੋਂ ਇਕ ਹਨ ।
He was an ardent supporter or entrepreneurship and actively encouraged the establishment of an industrial facility in Bengaluru by a company called Hindustan Aircraft in 1940 which become Hindustan Aeronautics.
ਉਹ ਉੱਦਮਤਾ ਦੇ ਇੱਕ ਸਰਗਰਮ ਸਮਰਥਕ ਸਨ ਅਤੇ ਉਨ੍ਹਾਂ ਨੇ 1940 ਵਿੱਚ ਹਿੰਦੁਸਤਾਨ ਏਅਰਕ੍ਰਾਫਟ ਨਾਮਕ ਇੱਕ ਕੰਪਨੀ, ਜੋ ਬਾਅਦ ਵਿੱਚ ਹਿੰਦੁਸਤਾਨ ਐਰੋਨੋਟਿਕਸ ਬਣੀ, ਦੇਦੁਆਰਾ ਬੰਗਲੁਰੂ ਵਿੱਚ ਇੱਕ ਉਦਯੋਗਿਕ ਸੁਵਿਧਾ ਦੀ ਸਥਾਪਨਾ ਨੂੰ ਪ੍ਰੋਤਸਾਹਿਤ ਕੀਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading