Advertisement - Remove

aircraft - Example Sentences

Popularity:
Difficulty:
ਏਰ੍ਕ੍ਰੈਫ੍ਟ
Apart from this both sides will recognize the mutual benefits of environmental testing or approvals, flight simulators monitoring and approvals, aircraft maintenance facilities approvals, maintenance personnel approvals and aircrew members approvals.
ਇਸ ਤੋਂ ਇਲਾਵਾ ਦੋਵੇਂ ਧਿਰਾਂ ਵਾਤਾਵਰਣ ਜਾਂਚ ਜਾਂ ਪ੍ਰਵਾਨਗੀ, ਫਲਾਈਟ ਸਿਮੂਲੇਟਰਾਂ ਦੀ ਮਾਨੀਟ੍ਰਿੰਗ ਅਤੇ ਪ੍ਰਵਾਨਗੀ, ਹਵਾਈ ਜਹਾਜ਼ ਸਾਂਭ ਸੰਭਾਲ ਸਹੂਲਤ ਦੀ ਪੁਸ਼ਟੀ, ਅਤੇ ਸਾਂਭ ਸੰਭਾਲ ਅਮਲੇ ਅਤੇ ਹਵਾਈ ਅਮਲੇ ਦੇ ਮੈਂਬਰਾਂ ਦੀ ਪ੍ਰਵਾਨਗੀ ਦੀ ਵੀ ਪਛਾਣ ਕਰਨਗੀਆਂ।
The Central Government deployed 13 Ships, 4 Aircraft s and 1 Helicopter of Coast Guard, 10 Ships, 4 Aircraft and 5 Helicopters of Navy and 1 Aircraft and 3 Helicopters of Air Force for rescue and relief.
ਕੇਂਦਰ ਸਰਕਾਰ ਨੇ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਤਟ ਰੱਖਿਅਕਾਂ ਦੇ 13 ਸਮੁੰਦਰੀ ਜਹਾਜ਼ , 4 ਹਵਾਈ ਜਹਾਜ਼ ਅਤੇ 1 ਹੈਲੀਕਾਪਟਰ, ਨੇਵੀ ਦੇ 10 ਸਮੁੰਦਰੀ ਜਹਾਜ਼, 4 ਜਹਾਜ਼ ਅਤੇ 5 ਹੈਲੀਕਾਪਟਰ, ਏਅਰਫੋਰਸ ਦਾ ਇੱਕ ਹਵਾਈ ਜਹਾਜ਼ ਅਤੇ 3 ਹੈਲੀਕਾਪਟਰ ਲਗਾਏ।
iii) MoU between Aircraft Accident Investigation Bureau (AAIB), India, and Air Accident Investigation Unit (AAIU), Bhutan, on aircraft accident and incident investigation.
iii) ਹਵਾਈ ਜਹਾਜ਼ ਦੁਰਘਟਨਾ ਤੇ ਘਟਨਾ ਦੀ ਜਾਂਚ ਲਈ ਭਾਰਤ ਦੇ ਹਵਾਈ ਜਹਾਜ ਦੁਰਘਟਨਾ ਜਾਂਚ ਬਿਊਰੋ (ਏਏਆਈਬੀ) ਅਤੇ ਭੂਟਾਨ ਦੀ ਹਵਾਈ ਜਹਾਜ ਦੁਰਘਟਨਾ ਜਾਂਚ ਯੂਨਿਟ (ਏਏਆਈਯੂ) ਦਰਮਿਆਨ ਸਹਿਮਤੀ ਪੱਤਰ ।
Mukherjee, the son of Bengal, laid the foundation for industrialization in the country and has been very instrumental in the development of projects such as Chittaranjan Locomotive Factory, Hindustan Aircraft Factory, Sindri Fertilizer Factory and Damodar Valley Corporation.
ਉਨ੍ਹਾਂ ਨੇ ਦੱਸਿਆ ਕਿ ਬੰਗਾਲ ਦੇ ਪੁੱਤਰ ਡਾ. ਮੁਖਰਜੀ ਨੇ ਦੇਸ਼ ਵਿੱਚ ਉਦਯੋਗੀਕਰਣ ਦੀ ਨੀਂਹ ਰੱਖੀ ਅਤੇ ਚਿਤਰੰਜਨ ਲੋਕੋਮੋਟਿਵ ਫੈਕਟਰੀ, ਹਿੰਦੁਸਤਾਨ ਏਅਰਕ੍ਰਾਫਟ ਫੈਕਟਰੀ, ਸਿੰਦਰੀ ਫਰਟੇਲਾਈਜ਼ਰ ਫੈਕਟਰੀ ਅਤੇ ਦਾਮੋਦਰ ਵੈਲੀ ਕਾਰਪੋਰੇਸ਼ਨ ਜਿਹੇ ਪ੍ਰੋਜੈਕਟਾਂ ਦੇ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ।
Be it the Chittaranjan Locomotive Factory, Hindustan Aircraft Factory, Sindri Fertilizer Factory or Damodar Valley Corporation, Dr. Shyama Prasad Mukherjee had been a major contributor to the development of many such major projects.
ਚਿਤਰੰਜਨ ਲੋਕੋਮੋਟਿਵ ਫੈਕਟਰੀ, ਹਿੰਦੁਸਤਾਨ ਏਅਰਕ੍ਰਾਫਟ ਫੈਕਟਰੀ, ਸਿੰਦਰੀ ਫਰਟੀਲਾਈਜ਼ਰ ਕਾਰਖਾਨਾ ਅਤੇ ਦਾਮੋਦਰ ਵੈਲੀ ਕਾਰਪੋਰੇਸ਼ਨ; ਜਿਹੇ ਅਨੇਕ ਵੱਡੇ ਪੋਜੈਕਟਾਂ ਦੇ ਵਿਕਾਸ ਵਿੱਚ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।
Advertisement - Remove
Despite being aware of the aforementioned severe situation in the region, the Air India sent two B-747 aircraft with teams of Air India as well as teams from Ministry of Health for two consecutive days, i.e.
ਵੁਹਾਨ ਦੀ ਗੰਭੀਰ ਹਾਲਤ ਤੋਂ ਜਾਣੂ ਹੋਣ ਦੇ ਬਾਵਜੂਦ, ਏਅਰ ਇੰਡੀਆ ਨੇ ਲਗਾਤਾਰ ਦੋ ਦਿਨ ਯਾਨੀ 31 ਜਨਵਰੀ ਅਤੇ 1 ਫਰਵਰੀ 2020 ਨੂੰ ਆਪਣੀਆਂ ਦੋ ਬਚਾਅ ਟੀਮਾਂ ਦੇ ਨਾਲ ਦੋ, ਬੀ - 747 ਜਹਾਜ਼ ਭੇਜੇ ਸਨ।
The aircraft has also brought 529 samples for COVID-19 investigation.
ਇਹ ਹਵਾਈ ਜਹਾਜ਼ ਕੋਵਿਡ 19 ਦੀ ਜਾਂਚ ਦੇ 529 ਸੈਂਪਲ ਵੀ ਲੈ ਕੇ ਆਇਆ ਹੈ।
On 25 Apr 20, IAF's transport aircraft landed at Lengpui Airport in Mizoram with 22 tonnes of medical supplies meant for combating Covid-19.
25 ਅਪ੍ਰੈਲ 2020 ਨੂੰ ਭਾਰਤੀ ਵਾਯੂ ਸੈਨਾ (ਆਈਏਐੱਫ) ਦਾ ਟਰਾਂਸਪੋਰਟ ਵਿਮਾਨ ਕੋਵਿਡ-19 ਦੇ ਮੁਕਾਬਲੇ ਲਈ 22 ਟਨ ਮੈਡੀਕਲ ਸਪਲਾਈ ਨਾਲ ਮਿਜ਼ੋਰਮ ਦੇ ਲੇਂਗਪੁਈ ਹਵਾਈ ਅੱਡੇ ’ਤੇ ਉਤਰਿਆ।
The planned fly past of the aircraft of the Indian Air Force is to salute the brave COVID warriors who have been tirelessly and selflessly working during these unprecedented times of corona virus pandemic.
ਬਹਾਦਰ ਕੋਵਿਡ ਜੋਧਿਆਂ ਨੂੰ ਸਲਾਮ ਕਰਨ ਲਈ ਭਾਰਤੀ ਹਵਾਈ ਸੈਨਾ ਨੇ ਆਪਣੇ ਜਹਾਜ਼ਾਂ ਦਾ ਫਲਾਈ ਪਾਸਟ (ਜਹਾਜ਼ਾਂ ਦੀ ਪਰੇਡ) ਕਰਨ ਦੀ ਯੋਜਨਾ ਬਣਾਈ ਹੈ। ਇਹ ਅਜਿਹੇ ਜੋਧਾ ਨੇ ਜਿਹੜੇ ਕੋਰੋਨਾ ਵਾਇਰਸ ਮਹਾਮਾਰੀ ਦੇ ਇਸ ਬੇਮਿਸਾਲ ਸਮੇਂ ਦੌਰਾਨ ਅਣਥੱਕ ਅਤੇ ਨਿਰਸਵਾਰਥ ਕੰਮ ਕਰ ਰਹੇ ਹਨ।
A number of aircraft of Indian Air Force are planned to do a fly past over Delhi and NCR region on 03 May 20.
ਭਾਰਤੀ ਹਵਾਈ ਸੈਨਾ ਨੇ 03 ਮਈ 2020 ਨੂੰ ਦਿੱਲੀ ਅਤੇ ਐੱਨਸੀਆਰ ਖੇਤਰ ਵਿੱਚ ਆਪਣੇ ਕਈ ਜਹਾਜ਼ਾਂ ਨਾਲ ਫਲਾਈ ਪਾਸਟ ਕਰਨ ਦੀ ਯੋਜਨਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading