Advertisement - Remove

beauty - Example Sentences

Popularity:
Difficulty:
ਬ੍ਯੂਟੀ
PM Shri Narendra Modi has invited people from all over the world to come and discover the beauty of India.
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੁਨੀਆ ਭਰ ਤੋਂ ਲੋਕਾਂ ਨੂੰ ਭਾਰਤ ਆ ਕੇ ਇਸ ਦੀ ਸੁੰਦਰਤਾ ਨਿਹਾਰਨ ਦਾ ਸੱਦਾ ਦਿੱਤਾ ਹੈ।।
“Manipur is blessed with immense natural beauty and hardworking citizens.
ਪ੍ਰਧਾਨ ਮੰਤਰੀ ਨੇ ਕਿਹਾ, “ਮਣੀਪੁਰ ਨੂੰ ਅਤਿਅੰਤ ਕੁਦਰਤੀ ਸੁੰਦਰਤਾ ਅਤੇ ਮਿਹਨਤੀ ਨਾਗਰਿਕਾਂ ਦੀ ਬਖਸ਼ਿਸ਼ ਹੈ।
May this state, the land of natural beauty and bravery, attain even more prosperity in the years to come.
ਕੁਦਰਤੀ ਸੁੰਦਰਤਾ ਅਤੇ ਸੂਰਬੀਰਤਾ ਦੀ ਧਰਤੀ, ਇਹ ਰਾਜ ਆਉਣ ਵਾਲੇ ਸਾਲਾਂ ਵਿੱਚ ਹੋਰ ਖੁਸ਼ਹਾਲੀ ਹਾਸਲ ਕਰੇ ।
May this state, the land of natural beauty and bravery, attain even more prosperity in the years to come.
ਕੁਦਰਤੀ ਸੁੰਦਰਤਾ ਅਤੇ ਸੂਰਬੀਰਤਾ ਦੀ ਧਰਤੀ, ਇਹ ਰਾਜ ਆਉਣ ਵਾਲੇ ਸਾਲਾਂ ਵਿੱਚ ਹੋਰ ਖੁਸ਼ਹਾਲੀ ਹਾਸਲ ਕਰੇ ।
This is the beauty of Yoga- it is ancient, yet modern, it is constant, yet evolving.
ਇਹ ਯੋਗ ਦੀ ਖੂਬਸੂਰਤੀ ਹੈ-ਇਹ ਪ੍ਰਾਚੀਨ ਹੈ, ਪਰ ਆਧੁਨਿਕ ਹੈ, ਇਹ ਨਿਰੰਤਰ ਹੈ, ਪਰ ਹੁਣ ਤੱਕ ਵਿਕਸਤ ਹੋ ਰਿਹਾ ਹੈ।
Advertisement - Remove
The natural beauty of North –East has no parallel and the people of this area are extremely talented.
ਪੂਰਬ-ਉੱਤਰ ਦੀ ਕੁਦਰਤੀ ਸੁੰਦਰਤਾ ਅਨੋਖੀ ਹੈ ਅਤੇ ਇੱਥੋਂ ਦੇ ਲੋਕ ਬੇਹੱਦ ਭਾਗਭਰੇ ਹਨ।
This is India’s unique beauty that spirituality and science complement each other in our culture.
ਭਾਰਤ ਦੀ ਇਹੀ ਇੱਕ ਵਿਸ਼ੇਸ਼ ਸੁੰਦਰਤਾ ਹੈ ਕਿ ਸਾਡੇ ਸੱਭਿਆਚਾਰ ’ਚ ਅਧਿਆਤਮਿਕਤਾ ਅਤੇ ਵਿਗਿਆਨ ਇੱਕ ਦੂਸਰੇ ਦੇ ਪੂਰਕ ਨੇ।
Write not only about architecture or natural beauty but write something about their daily life too.
ਸਿਰਫ ਇਮਾਰਤਾਂ ਦੀ ਨਹੀਂ, ਸਿਰਫ ਕੁਦਰਤੀ ਸੁੰਦਰਤਾ ਦੀ ਨਹੀਂ, ਉੱਥੋਂ ਦੇ ਜਨਜੀਵਨ ਦੀਆਂ ਕੁਝ ਗੱਲਾਂ ਲਿਖੋ, ਆਪਣੀ ਯਾਤਰਾ ਦੇ ਵਧੀਆ ਲੇਖ ਲਿਖੋ।
He asked, “Do you have pictures of your own Northeast visits or glimpses of the spectacular natural beauty of the region?”
ਉਨ੍ਹਾਂ ਨੇ ਪੁੱਛਿਆ, “ਕੀ ਤੁਹਾਡੇ ਕੋਲ ਆਪਣੇ ਪੂਰਬ-ਉੱਤਰ (ਨਾਰਥ ਈਸਟ) ਦੌਰਿਆਂ ਜਾਂ ਖੇਤਰ ਦੀ ਸ਼ਾਨਦਾਰ ਕੁਦਰਤੀ ਸੁੰਦਰਤਾ ਦੀਆਂ ਝਲਕੀਆਂ ਦੀਆਂ ਤਸਵੀਰਾਂ ਹਨ?”
He said that he hopes to see the beauty of India through the windows of the Bullet Train, a few years hence.
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਕੁਝ ਹੀ ਸਾਲਾਂ ਵਿੱਚ ਉਹ ਬੁਲੇਟ ਟ੍ਰੇਨ ਦੀਆਂ ਖਿੜਕੀਆਂ ਰਾਹੀਂ ਭਾਰਤ ਦੀ ਸੁੰਦਰਤਾ ਨੂੰ ਨਿਹਾਰ ਸਕਣਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading