bed - Example Sentences

Popularity:
Difficulty:
ਬੇਡ
The Prime Minister, inaugurated the 1200 bed New Civil Hospital, New Cancer Hospital, Dental Hospital and Eye Hospital in Ahmedabad.
ਪ੍ਰਧਾਨ ਮੰਤਰੀ ਨੇ ਅਹਿਮਦਾਬਾਦ ਵਿੱਚ 1200 ਬਿਸਤਰਿਆਂ ਵਾਲੇ ਨਵੇਂ ਸਿਵਲ ਹਸਪਤਾਲ, ਨਵੇਂ ਕੈਂਸਰ ਹਸਪਤਾਲ, ਡੈਂਟਲ ਹਸਪਤਾਲ ਅਤੇ ਨੇਤ੍ਰ ਹਸਪਤਾਲ ਦਾ ਉਦਘਾਟਨ ਕੀਤਾ ।
The 750 bed annexe of Guru Gobind Singh hospital will be dedicated to the nation by the Prime Minister.
ਗੁਰੂ ਗੋਬਿੰਦ ਸਿੰਘ ਹਸਪਤਾਲ ਦੀ 750 ਬੈੱਡਾਂ ਦੀ ਅਨੈਕਸੀ ਪ੍ਰਧਾਨ ਮੰਤਰੀ ਰਾਸ਼ਟਰ ਨੂੰ ਸਮਰਪਿਤ ਕਰਨਗੇ।
Prime Minister will also pay a visit to the New Civil Hospital and cut the ribbon to mark the inauguration of the 1200 bed New Civil hospital.
ਪ੍ਰਧਾਨ ਮੰਤਰੀ ਨਵੇਂ ਸਿਵਲ ਹਸਪਤਾਲ ਦਾ ਦੌਰਾ ਵੀ ਕਰਨਗੇ ਅਤੇ ਇਸ 1200 ਬੈੱਡ ਦੇ ਨਵੇਂ ਸਿਵਲ ਹਸਪਤਾਲ ਦਾ ਉਦਘਾਟਨ ਕਰਨ ਲਈ ਰਿਬਨ ਕੱਟਣਗੇ।
Built by Ahmedabad Municipal Corporation, the 78 meter high, 1500 bed hospital is equipped with all modern amenities, including an air ambulance.
ਅਹਿਮਦਾਬਾਦ ਨਗਰ ਨਿਗਮ ਵੱਲੋਂ ਬਣਾਇਆ 78 ਮੀਟਰ ਉੱਚਾ, 1500 ਬਿਸਤਰਿਆਂ ਵਾਲਾ ਇਹ ਹਸਪਤਾਲ ਏਅਰ ਐਂਬੂਲੈਂਸ ਸਹਿਤ ਸਾਰੀਆਂ ਅਤਿ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ।
This 750 bed hospital will be built at a cost of approximately Rs. 1350 crore.
ਇਹ 750 ਬਿਸਤਰਿਆਂ ਵਾਲਾ ਹਸਪਤਾਲ 1350 ਕਰੋੜ ਰੁਪਏ ਦੀ ਲਾਗਤ ਨਾਲ ਉਸਾਰਿਆ ਜਾਏਗਾ।
This 750 bed hospital will be built at a cost of approximately Rs. 1350 crore.
750 ਬਿਸਤਰਿਆਂ ਵਾਲਾ ਇਹ ਹਸਪਤਾਲ ਤਕਰੀਬਨ 1350 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ।
He dedicated the new 750 bed annexe of Guru GobindSingh Hospital to the nation and unveiled various SAUNI projects.
ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਹਸਪਤਾਲ ਦੀ ਨਵੀਂ 750 ਬੈੱਡ ਵਾਲੀ ਅਨੈਕਸੀ ਰਾਸ਼ਟਰ ਨੂੰ ਸਮਰਪਿਤ ਕੀਤੀ ਅਤੇ ਕਈ ਸੌਨੀ (SAUNI) ਪ੍ਰੋਜੈਕਟਾਂ ਤੋਂ ਪਰਦਾ ਹਟਾਇਆ।
He dedicated the new 750 bed annexe of Guru GobindSingh Hospital to the nation and unveiled various SAUNI projects.
ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਹਸਪਤਾਲ ਦੀ ਨਵੀਂ 750 ਬੈੱਡ ਵਾਲੀ ਅਨੈਕਸੀ ਰਾਸ਼ਟਰ ਨੂੰ ਸਮਰਪਿਤ ਕੀਤੀ ਅਤੇ ਕਈ ਸੌਨੀ (SAUNI) ਪ੍ਰੋਜੈਕਟਾਂ ਤੋਂ ਪਰਦਾ ਹਟਾਇਆ।
The 700 bed hospital, will have different facilities like surgical oncology, radiation oncology, medical oncology, anaesthesia, palliative care and nuclear medicine, besides hostel rooms for doctors and attendants of cancer patients.
700 ਬਿਸਤਰਿਆਂ ਦੇ ਹਸਪਤਾਲ ਵਿੱਚ ਵਿਭਿੰਨ ਸਹੂਲਤਾਂ ਜਿਵੇਂ ਸਰਜੀਕਲ ਔਂਕੌਲੋਜੀ, ਰੇਡੀਏਸ਼ਨ ਔਂਕੌਲੋਜੀ, ਮੈਡੀਕਲ ਔਂਕੌਲੋਜੀ, ਐਨੇਸਥੀਸੀਆ, ਪੈਲੀਏਟਿਵ ਕੇਅਰ ਅਤੇ ਨਿਊਕਲੀਅਰ ਮੈਡੀਸਨ ਤੋਂ ਇਲਾਵਾ ਡਾਕਟਰਾਂ ਲਈ ਹੋਸਟਲ ਅਤੇ ਕੈਂਸਰ ਮਰੀਜ਼ਾਂ ਦੀ ਦੇਖਭਾਲ਼ ਕਰਨ ਵਾਲਿਆਂ ਲਈ ਰਹਿਣ ਦੀ ਸਹੂਲਤ ਹੈ।
Bhartahari has said that with regular yogic exercise, truth becomes our child, mercy becomes our sister, self restraint our brother, earth turns in to our bed and knowledge satiates our hunger.
ਭਰਤਰੀ ਹਰੀ ਨੇ ਕਿਹਾ ਹੈ ਕਿ ਨਿਯਮਿਤ ਯੋਗ ਕਰਨ ਨਾਲ ਸੱਚ ਸਾਡੀ ਔਲਾਦ, ਦਇਆ ਸਾਡੀ ਭੈਣ, ਆਤਮ-ਸੰਜਮ ਸਾਡਾ ਭਰਾ, ਖੁਦ ਧਰਤੀ ਸਾਡਾ ਬਿਸਤਰਾ ਅਤੇ ਗਿਆਨ ਸਾਡੀ ਭੁੱਖ ਮਿਟਾਉਣ ਵਾਲਾ ਬਣ ਜਾਂਦਾ ਹੈ।

Also See

English Punjabi Translator

Words starting with

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading