Advertisement - Remove

belief - Example Sentences

Popularity:
Difficulty:
ਬਿਲੀਫ
He said it is their belief that today led to the historic agreement that was signed in Delhi this month.
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਵਿਸ਼ਵਾਸ ਦੀ ਬਦੌਲਤ ਹੀ ਇਹ ਇਤਿਹਾਸਿਕ ਸਮਝੌਤਾ ਵਜੂਦ ਵਿੱਚ ਆਇਆ ਅਤੇ ਇਸੇ ਮਹੀਨੇ ਦਿੱਲੀ ਵਿੱਚ ਉਸ ’ਤੇ ਹਸਤਾਖ਼ਰ ਕੀਤੇ ਗਏ।
This type of hope and belief helps and is doing a lot to get the country out of the toughest challenges.
ਇਸ ਪ੍ਰਕਾਰ ਦੀ ਆਸ਼ਾ ਅਤੇ ਵਿਸ਼ਵਾਸ ਦੇਸ਼ ਨੂੰ ਮੁਸ਼ਕਿਲ ਤੋਂ ਮੁਸ਼ਕਿਲ ਚੁਣੌਤੀਆਂ ਤੋਂ ਬਾਹਰ ਨਿਕਲਣ ਵਿੱਚ ਬਹੁਤ ਮਦਦ ਕਰਦਾ ਹੈ ਅਤੇ ਕਰ ਰਿਹਾ ਹੈ।
On this occasion, we reaffirm our belief in sharing with and caring for the most vulnerable sections of society.
ਇਸ ਅਵਸਰ ’ਤੇ, ਅਸੀਂ ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ ਨਾਲ ਸਾਂਝ ਪਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦੇ ਆਪਣੇ ਵਿਸ਼ਵਾਸ ਦੀ ਫਿਰ ਤੋਂ ਪੁਸ਼ਟੀ ਕਰਦੇ ਹਾਂ।
Continuing the tradition of the last 6 years, I have a firm belief that there will be no scarcity of fertilizers this year also.
ਪਿਛਲੀ 6 ਸਾਲਾਂ ਦੀ ਰਵਾਇਤ ਨੂੰ ਜਾਰੀ ਰੱਖਦੇ ਹੋਏ ਮੇਰਾ ਪੱਕਾ ਵਿਸ਼ਵਾਸ ਹੈ ਕਿ ਇਸ ਸਾਲ ਵੀ ਖਾਦਾਂ ਦੀ ਕੋਈ ਕਮੀ ਨਹੀਂ ਹੋਵੇਗੀ।
And there is an old belief that at one time Lord Mahadev himself had asked for alms from mother Annapurna.
ਅਤੇ ਪੁਰਾਣੀ ਮਾਨਤਾ ਹੈ ਕਿ ਇੱਕ ਸਮੇਂ ਮਹਾਦੇਵ ਨੇ ਖ਼ੁਦ ਮਾਂ ਅੰਨਪੂਰਣਾ ਤੋਂ ਭਿਕਸ਼ਾ ਮੰਗੀ ਸੀ।
Advertisement - Remove
This belief is more because the farmers of Madhya Pradesh have shown the resolve by turning it into an accomplishment.
ਇਹ ਵਿਸ਼ਵਾਸ ਇਸ ਲਈ ਅਧਿਕ ਹੈ ਕਿਉਂਕਿ ਮੱਧ ਪ੍ਰਦੇਸ਼ ਦੇ ਕਿਸਾਨਾਂ ਨੇ ਸੰਕਲਪ ਨੂੰ ਸਿੱਧੀ ਵਿੱਚ ਬਦਲ ਕੇ ਦਿਖਾਇਆ ਹੈ।
His life and ideals reinforce our belief in the eternal values like equality, harmony and justice.
ਉਨ੍ਹਾਂ ਦੇ ਜੀਵਨ ਅਤੇ ਆਦਰਸ਼ਾਂ ਨਾਲ ਸਮਾਨਤਾ, ਸਦਭਾਵ ਤੇ ਨਿਆਂ ਜਿਹੀਆਂ ਸਦੀਵੀ ਕਦਰਾਂ-ਕੀਮਤਾਂ ਵਿੱਚ ਸਾਡੀ ਆਸਥਾ ਪ੍ਰਬਲ ਹੁੰਦੀ ਹੈ।
The core belief of National Urban Livelihoods Mission is that the poor are entrepreneurial and have innate desire to come out of poverty.
ਇਹ ਨੀਤੀ ਇਸ ਵਿਸ਼ਵਾਸ `ਤੇ ਅਧਾਰਤ ਹੈ ਕਿ ਗ਼ਰੀਬ ਲੋਕਾਂ ਵਿੱਚ ਉੱਦਮਤਾ ਦੀ ਸਮਰੱਥਾ ਮੌਜੂਦ ਹੈ ਅਤੇ ਉਹ ਗ਼ਰੀਬੀ ਤੋਂ ਬਾਹਰ ਆਉਣਾ ਚਾਹੁੰਦੇ ਹਨ।
I am glad that we are ceaselessly trying to strengthen that belief of Atal ji with your blessings.
ਮੈਨੂੰ ਤਸੱਲੀ ਹੈ ਕਿ ਅਟਲ ਜੀ ਦੇ ਉਸ ਭਰੋਸੇ ਨੂੰ ਆਪ ਸਭ ਦੇ ਅਸ਼ੀਰਵਾਦ ਨਾਲ ਅਸੀਂ ਮਜ਼ਬੂਤ ਕਰਨ ਦੀ ਨਿਰੰਤਰ ਕੋਸ਼ਿਸ਼ ਕਰ ਰਹੇ ਹਾਂ।
Our belief is at its peak.
ਸਾਡਾ ਵਿਸ਼ਵਾਸ ਚਰਮ ‘ਤੇ ਹੈ ਅਤੇ ਸਾਡਾ ਸੰਕਲਪ ਸਿੱਧੀ ਲਈ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading