Advertisement - Remove

beneficiary - Example Sentences

Popularity:
Difficulty:
ਬੇਨਫਿਸ਼ੀਏਰੀ
Harsh Vardhan also released a Special edition of the AB-PMJAY beneficiary e-card exhibiting the milestone of 1 crore hospital admissions.
ਹਰਸ਼ ਵਰਧਨ ਨੇ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਲਾਭਾਰਥੀ ਈ-ਕਾਰਡ ਦਾ ਇੱਕ ਵਿਸ਼ੇਸ਼ ਸੰਸਕਰਣ ਜਾਰੀ ਕੀਤਾ, ਜਿਸ ਨੇ ਹਸਪਤਾਲ 'ਚ 1 ਕਰੋੜ ਭਰਤੀ ਦੀ ਪ੍ਰਾਪਤੀ ਨੂੰ ਪ੍ਰਦਰਸ਼ਿਤ ਕੀਤਾ ਗਿਆ।
Another beneficiary of the scheme, Akshay Kumar Prajapati told that he was able to sell nearly 4000 kulhars and plates in the local Choona market in Mirzapur district and was financially self-dependent now.
ਇਸ ਯੋਜਨਾ ਦੇ ਇੱਕ ਹੋਰ ਲਾਭਾਰਥੀ ਅਕਸ਼ੈ ਕੁਮਾਰ ਪ੍ਰਜਾਪਤੀ ਨੇ ਦੱਸਿਆ ਕਿ ਉਹ ਮਿਰਜ਼ਾਪੁਰ ਜ਼ਿਲ੍ਹੇ ਦੇ ਸਥਾਨਕ ਚੋਨਾ ਬਜ਼ਾਰ ਵਿੱਚ ਲਗਭਗ 4000 ਕੁਲਹੜ ਅਤੇ ਪਲੇਟਾਂ ਵੇਚਣ ਵਿੱਚ ਸਮਰੱਥ ਹਨ ਅਤੇ ਹੁਣ ਉਹ ਆਰਥਿਕ ਰੂਪ ਨਾਲ ਆਤਮ ਨਿਰਭਰ ਹਨ।
Implementation Strategy and targets: AIM selects each beneficiary through open, competitive, online applications, and disburses grants directly.
ਲਾਗੂਕਰਨ ਰਣਨੀਤੀ ਅਤੇ ਟੀਚੇ ਅਟਲ ਇਨੋਵੇਸ਼ਨ ਮਿਸ਼ਨ ਦੇ ਤਹਿਤ ਖੁੱਲ੍ਹੀ, ਕੰਪੀਟੀਟਿਵ, ਔਨਲਾਈਨ ਐਪਲੀਕੇਸ਼ਨ ਰਾਹੀਂ ਹਰੇਕ ਲਾਭਾਰਥੀ ਨੂੰ ਚੁਣਿਆ ਜਾਂਦਾ ਹੈ ਅਤੇ ਸਿੱਧੇ ਤੌਰ ’ਤੇ ਅਨੁਦਾਨ ਦੀ ਵੰਡ ਕੀਤੀ ਜਾਂਦੀ ਹੈ।
I congratulate the state governments across the country, including Karnataka, for identifying the beneficiary farmers at a rapid pace.
ਮੈਂ ਕਰਨਾਟਕਾ ਸਹਿਤ ਦੇਸ਼ਭਰ ਦੀਆਂ ਉਨ੍ਹਾਂ ਰਾਜ ਸਰਕਾਰਾਂ ਦਾ ਬਹੁਤ - ਬਹੁਤ ਅਭਿਨੰਦਨ ਕਰਦਾ ਹਾਂ, ਜੋ ਲਾਭਾਰਥੀ ਕਿਸਾਨਾਂ ਦੀ ਪਹਿਚਾਣ ਦਾ ਕੰਮ ਤੇਜ਼ੀ ਨਾਲ ਕਰ ਰਹੀਆਂ ਹਨ ।
Under the Pradhan Mantri Fasal Bima Yojana (PMFBY), insurance claims amounting to Rs.2424 crores have been disbursed to the beneficiary farmers in 12 States in the country.
ਪ੍ਰਧਾਨ ਮੰਤਰ ਫਸਲ ਬੀਮਾ ਯੋਜਨਾ (ਪੀਐੱਮਐੱਫਬੀਵਾਈ) ਤਹਿਤ 2424 ਕਰੋੜ ਰੁਪਏ ਦੇ ਬੀਮਾ ਦਾਅਵਿਆਂ ਦਾ 12 ਰਾਜਾਂ ਵਿੱਚ ਲਾਭਕਾਰੀ ਕਿਸਾਨਾਂ ਨੂੰ ਭੁਗਤਾਨ ਕੀਤਾ ਗਿਆ।
Advertisement - Remove
BACKGROUND: Payment ecosystem of DBT in PFMS Beneficiary management in PFMS Beneficiary data can be entered into PFMS through either of the two modes viz. (b) through State Treasury Account or BENEFITS OF DBT: DBT intends to achieve (through CARE): 1.
ਪਿਛੋਕੜ ਪੀਐੱਫਐੱਮਐੱਸ ਵਿੱਚ ਡੀਬੀਟੀ ਦਾ ਭੁਗਤਾਨ ਈਕੋਸਿਸਟਮ ਲਾਭਾਰਥੀ ਪ੍ਰਬੰਧਨ ਦੁਆਰਾ ਪੀਐੱਫਐੱਮਐੱਸ ਲਾਭਾਰਥੀ ਡਾਟਾ ਦੀ ਵਰਤੋਂ ਪੀਐੱਫਐੱਮਐੱਸ ਵਿੱਚ ਦੋ ਮਾਡਲਾਂ ਵਿਚੋਂ ਇੱਕ ਜ਼ਰੀਏ ਕੀਤੀ ਜਾ ਸਕਦੀ ਹੈ, (ਅ) ਰਾਜ ਖਜ਼ਾਨਾ ਖਾਤੇ ਜ਼ਰੀਏ ਜਾਂ ਡੀਬੀਟੀ ਦੇ ਲਾਭ ਡੀਬੀਟੀ (ਕੇਅਰ) ਜ਼ਰੀਏ ਹਾਸਲ ਕਰਨ ਦੀ ਚਾਹਵਾਨ ਹੈ - 1.
Bina of Attawa village in Chandigarh, a beneficiary under the Ujjwala Yojna, said that earlier she received a free gas connection and now, a free gas cylinder is also being provided.
ਚੰਡੀਗੜ੍ਹ ਦੇ ਅਟਾਵਾ ਨਿਵਾਸੀ ਬੀਨਾ, ਜੋ ਉੱਜਵਲਾ ਯੋਜਨਾ ਦੇ ਲਾਭਾਰਥੀ ਹਨ, ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਮਿਲਿਆ ਸੀ ਤੇ ਹੁਣ ਮੁਫ਼ਤ ਗੈਸ ਸਿਲੰਡਰ ਵੀ ਮੁਹੱਈਆ ਕਰਵਾਈਆ ਜਾ ਰਿਹਾ ਹੈ।
For solar study lamps only 15 of the lamp cost to be borne by beneficiary student and balance will be provided as financial support as such systems will be provided to school going children in backward and remote areas.
ਸੌਰ ਸਟੱਡੀ ਲੈਂਪ ਲਈ ਲਾਭਾਰਥੀ ਵਿਦਿਆਰਥੀਆਂ ਨੂੰ ਲੈਂਪ ਦੀ ਲਾਗਤ ਦਾ ਸਿਰਫ 15 ਪ੍ਰਤੀਸ਼ਤ ਦੇਣਾ ਪਵੇਗਾ ਅਤੇ ਬਾਕੀ ਧਨ ਰਾਸ਼ੀ ਵਿੱਤੀ ਸਹਿਯੋਗ ਵਜੋਂ ਉਪਲੱਬਧ ਕਰਾਈ ਜਾਵੇਗੀ। ਇਹ ਪ੍ਰਣਾਲੀਆਂ ਪਿਛੜੇ ਅਤੇ ਦੂਰ-ਦੂਰਾਡੇ ਖੇਤਰਾਂ ਵਿੱਚ ਸਕੂਲੀ ਬੱਚਿਆਂ ਨੂੰ ਉਪਲੱਬਧ ਕਰਾਈਆਂ ਜਾਣਗੀਆਂ।
Brothers and sisters, I also got to know about a new thing while talking to the beneficiary mothers and sisters of this scheme.
ਭਾਈਓ ਅਤੇ ਭੈਣੋਂ, ਹੁਣੇ ਹੀ ਇਸ ਯੋਜਨਾ ਦੀਆਂ ਲਾਭਾਰਥੀ ਮਾਤਾਵਾਂ-ਭੈਣਾਂ ਨਾਲ ਸੰਵਾਦ ਦੌਰਾਨ ਮੈਨੂੰ ਇੱਕ ਹੋਰ ਗੱਲ ਦਾ ਪਤਾ ਚੱਲਿਆ।
1 Lakh in case of total and irrecoverable loss of sight of one eye or loss of use of one hand or one foot The annual Premium of Rs 12 per beneficiary will be paid by Central Government.
ਇੱਕ ਅੱਖ ਦੀ ਰੋਸ਼ਨੀ ਪੂਰੀ ਤਰ੍ਹਾਂ ਖ਼ਤਮ ਹੋ ਜਾਣ ਜਾਂ ਇੱਕ ਪੈਰ ਅਤੇ ਇੱਕ ਹੱਥ ਪੂਰੀ ਤਰ੍ਹਾਂ ਖਰਾਬ ਹੋ ਜਾਣ ਦੀ ਸਥਿਤੀ ਵਿੱਚ ਇੱਕ ਲੱਖ ਰੁਪਏ ਦਾ ਭੁਗਤਾਨ। ਕੇਂਦਰ ਸਰਕਾਰ ਵੱਲੋਂ ਪ੍ਰਤੀ ਲਾਭਾਰਥੀ 12 ਰੁਪਏ ਦੀ ਪ੍ਰੀਮੀਅਮ ਰਾਸ਼ੀ ਹਰ ਸਾਲ ਦਿੱਤੀ ਜਾਵੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading