Advertisement - Remove

business - Example Sentences

ਬਿਜ਼੍ਨਸ / ਬਿਜ਼੍ਨਿਸ / ਬਿਜ਼੍ਨਿਸ
Besides these Summits, I would also participate in Special Celebrations of the 50th anniversary of ASEAN, Regional Comprehensive Economic Partnership (RCEP) Leaders’ Meeting and ASEAN Business and Investment Summit.
ਇਨ੍ਹਾਂ ਸਿਖਰ ਸੰਮੇਲਨਾਂ ਤੋਂ ਇਲਾਵਾ ਮੈਂ ਏਸੀਆਨ, ਖੇਤਰੀ ਵਿਸਤ੍ਰਿਤ ਆਰਥਿਕ ਭਾਈਵਾਲੀ (ਆਰਸੀਈਪੀ) ਆਗੂਆਂ ਦੀ ਮੀਟਿੰਗ ਦੀ 50ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਹੋਣ ਵਾਲੇ ਵਿਸ਼ੇਸ਼ ਸਮਾਰੋਹਾਂ ਅਤੇ ਏਸੀਆਨ ਵਪਾਰਕ ਅਤੇ ਨਿਵੇਸ਼ ਸੰਮੇਲਨ ਵਿੱਚ ਹਿੱਸਾ ਲਵਾਂਗਾ।
Members of the BRICS Business Council
ਬ੍ਰਿਕਸ ਵਪਾਰ ਕੌਂਸਲ ਦੇ ਮੈਂਬਰ
I am pleased to participate in this meeting with the BRICS Business Council.
ਮੈਨੂੰ ਬ੍ਰਿਕਸ ਵਪਾਰ ਕੌਂਸਲ ਦੀ ਇਸ ਮੀਟਿੰਗ ਵਿਚ ਹਿੱਸਾ ਲੈਂਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ।
The work you do in the Business Council plays a vital role in giving practical shape to the vision of BRICS partnership.
ਤੁਸੀਂ ਵਪਾਰ ਕੌਂਸਲ ਦੀ ਮੀਟਿੰਗ ਵਿੱਚ ਜੋ ਕੰਮ ਕੀਤਾ ਹੈ, ਉਹ ਬ੍ਰਿਕਸ ਭਾਈਵਾਲੀ ਦੇ ਸੁਪਨੇ ਨੂੰ ਅਮਲੀ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
At this meeting last year in Goa, there was a suggestion on closer cooperation between the NDB and BRICS Business Council.
ਪਿਛਲੇ ਸਾਲ ਗੋਆ ਵਿੱਚ ਜੋ ਮੀਟਿੰਗ ਹੋਈ ਸੀ, ਉਸ ਵਿੱਚ ਐੱਨਡੀਬੀ ਅਤੇ ਬ੍ਰਿਕਸ ਵਪਾਰ ਕੌਂਸਲ ਵਿੱਚ ਨਜ਼ਦੀਕੀ ਸਹਿਯੋਗ ਦਾ ਸੁਝਾਅ ਆਇਆ ਸੀ।
Advertisement - Remove
At this meeting last year in Goa, there was a suggestion on closer cooperation between the NDB and BRICS Business Council.
ਪਿਛਲੇ ਸਾਲ ਗੋਆ ਵਿੱਚ ਜੋ ਮੀਟਿੰਗ ਹੋਈ ਸੀ, ਉਸ ਵਿੱਚ ਐੱਨਡੀਬੀ ਅਤੇ ਬ੍ਰਿਕਸ ਵਪਾਰ ਕੌਂਸਲ ਵਿੱਚ ਨਜ਼ਦੀਕੀ ਸਹਿਯੋਗ ਦਾ ਸੁਝਾਅ ਆਇਆ ਸੀ।
Speaking on the occasion, he said, the Government is constantly working to create a conducive environment for business in the country.
ਇਸ ਮੌਕੇ ’ਤੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇਸ਼ ਵਿੱਚ ਵਪਾਰ ਲਈ ਇੱਕ ਅਨੁਕੂਲ ਮਾਹੌਲ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।
Speaking on the occasion, he said, the Government is constantly working to create a conducive environment for business in the country.
ਇਸ ਮੌਕੇ ’ਤੇ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇਸ਼ ਵਿੱਚ ਵਪਾਰ ਲਈ ਇੱਕ ਅਨੁਕੂਲ ਮਾਹੌਲ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।
Our government has taken several steps to improve the business environment.
ਸਾਡੀ ਸਰਕਾਰ ਨੇ ਕਾਰੋਬਾਰੀ ਮਾਹੌਲ ਨੂੰ ਸੁਧਾਰਨ ਲਈ ਕਈ ਕਦਮ ਚੁੱਕੇ ਹਨ।
Our infrastructure and connectivity programmes like Sagarmala and Bharatmala offer entrepreneurs many business opportunities for investment.
ਸਾਡਾ ਬੁਨਿਆਦੀ ਢਾਂਚਾ ਅਤੇ ਕੁਨੈਕਟੀਵਿਟੀ ਪ੍ਰੋਗਰਾਮ ਜਿਵੇਂ ਸਾਗਰਮਾਲਾ ਅਤੇ ਭਾਰਤਮਾਲਾ ਉੱਦਮੀਆਂ ਨੂੰ ਨਿਵੇਸ਼ ਲਈ ਕਈ ਵਪਾਰ ਦੇ ਅਵਸਰ ਪ੍ਰਦਾਨ ਕਰਦੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading