Advertisement - Remove

campaign - Example Sentences

ਕੈਮ੍ਪੇਨ / ਕੈਮ੍ਪੈਨ
The Ministries agree to jointly work on the water conservation campaign to achieve the following objectives:
ਮੰਤਰਾਲੇ ਜਲ ਸੰਭਾਲ ਮੁਹਿੰਮ ਦੇ ਹੇਠ ਲਿਖੇ ਉਦੇਸ਼ ਹਾਸਲ ਕਰਨ ਲਈ ਸੰਯੁਕਤ ਰੂਪ ਵਿੱਚ ਕੰਮ ਕਰਨ ਲਈ ਸਹਿਮਤ ਹੋਏ ਹਨ:
A campaign has been launched to stop the drainage of polluted water, to stop the water polluted with chemicals going into Ganga.
ਗੰਗਾ ਵਿੱਚ ਜਾਣ ਵਾਲੇ ਗੰਦੇ ਪਾਣੀ ਅਤੇ ਕੈਮੀਕਲ ਵਾਲੇ ਪਾਣੀ ਨੂੰ ਰੋਕਣ ਦਾ ਅਭਿਆਨ ਚੱਲ ਰਿਹਾ ਹੈ, ਅੱਜ ਬਿਹਾਰ ਵਿੱਚ ਇਨ੍ਹਾਂ ਪ੍ਰੋਜੈਕਟਾਂ ਦਾ ਵੀ ਸ਼ੁਭ ਅਰੰਭ ਹੋ ਰਿਹਾ ਹੈ ।
You must have seen that we have started a massive campaign to provide electricity to those villages where it was not available.
ਪਿਛਲੇ ਦਿਨੀਂ ਤੁਸੀ ਦੇਖਿਆ ਹੋਵੇਗਾ ਕਿ ਜਿਨ੍ਹਾਂ ਪਿੰਡਾਂ ਵਿੱਚ ਬਿਜਲੀ ਨਹੀਂ ਹੈ, ਉਨ੍ਹਾਂ ਪਿੰਡਾਂ ਵਿੱਚ ਬਿਜਲੀ ਪਹੁੰਚਾਉਣ ਦਾ ਇੱਕ ਵੱਡਾ ਅਭਿਆਨ ਅਸੀਂ ਚਲਾਇਆ ਹੈ ।
This campaign will facilitate villagers for electronic transactions and availing Government services digitally.
ਇਸ ਅਭਿਆਨ ਨਾਲ ਪਿੰਡ ਦੇ ਲੋਕਾਂ ਨੂੰ ਡਿਜੀਟਲ ਲੈਣ-ਦੇਣ,ਡਿਜੀਟਲ ਤਰੀਕੇ ਨਾਲ ਸਰਕਾਰੀ ਸੇਵਾਵਾਂ ਪ੍ਰਾਪਤ ਕਰਨ ਵਿੱਚ ਹੋਰ ਸਹੂਲਤ ਮਿਲੇਗੀ।
The Government has launched a campaign to clean-up the system and the institutions from such elements once it assumed office.
ਇਨ੍ਹਾਂ ਲੋਕਾਂ ਨੂੰ ਸਿਸਟਮ ਅਤੇ ਸੰਸਥਾਵਾਂ ਤੋਂ ਹਟਾਉਣ ਲਈ ਸਰਕਾਰ ਨੇ ਪਹਿਲੇ ਦਿਨ ਤੋਂ ਸਵੱਛਤਾ ਅਭਿਆਨ ਸ਼ੁਰੂ ਕੀਤਾ ਹੋਇਆ ਹੈ।
Advertisement - Remove
I appeal to all the Sarpanchs and village heads to take a lead in this campaign in their respective Panchayats.
ਮੈਂ ਸਾਰੇ ਸਰਪੰਚਾਂ ਅਤੇ ਗ੍ਰਾਮ ਪ੍ਰਧਾਨਾਂ ਨੂੰ ਆਪਣੀ ਪੰਚਾਇਤ ਵਿੱਚ ਇਸ ਮੁਹਿੰਮ ਦੀ ਅਗਵਾਈ ਕਰਨ ਦੀ ਬੇਨਤੀ ਕਰਦਾ ਹਾਂ।
But my dear brothers and sisters, in a recent report the WHO has said that because of the cleanliness campaign three lakh children were saved.
ਲੇਕਿਨ ਭਾਈਓ–ਭੈਣੋਂ, ਪਿਛਲੇ ਦਿਨੀਂ WHO ਦੀ ਰਿਪੋਰਟ ਆਈ ਹੈ ਅਤੇ WHO ਕਹਿ ਰਿਹਾ ਹੈ ਕਿ ਭਾਰਤ ਵਿੱਚ ਸਵੱਛਤਾ ਅਭਿਆਨ ਦੇ ਕਾਰਨ 3 ਲੱਖ ਬੱਚੇ ਮਰਨ ਤੋਂ ਬਚ ਗਏ ਹਨ।
In a way, a mass campaign of public education gets underway through these Ganesh festivities.
ਇੱਕ ਪ੍ਰਕਾਰ ਨਾਲ ਲੋਕ ਸਿੱਖਿਆ ਦਾ ਵੱਡਾ ਅਭਿਆਨ ਜਨਤਕ ਗਣੇਸ਼ ਉਤਸਵ ਰਾਹੀਂ ਚਲਦਾ ਹੈ।
The campaign for clean India has moved from the streets of Delhi to every nook and corner of the country.
ਭਾਰਤ ਨੂੰ ਸਵੱਛ ਰੱਖੋ ਦੀ ਮੁਹਿੰਮ ਦਿੱਲੀ ਦੀਆਂ ਗਲੀਆਂ ਤੋਂ ਦੇਸ਼ ਦੇ ਹਰ ਕੋਨੇ ‘ਤੇ ਪਹੁੰਚ ਚੁੱਕੀ ਹੈ।
We have launched the Make in India campaign for this.
ਅਸੀਂ ਇਸ ਦੇ ਲਈ ‘ਮੇਕ ਇਨ ਇੰਡੀਆ’ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading