Advertisement - Remove

campaign - Example Sentences

ਕੈਮ੍ਪੇਨ / ਕੈਮ੍ਪੈਨ
I am satisfied that this campaign has given new employment opportunities to people in rural areas and tribal areas.
ਮੈਨੂੰ ਤਸੱਲੀ ਇਸ ਗੱਲ ਦਾ ਹੈ ਕਿ ਇਸ ਅਭਿਯਾਨ ਨੇ ਗ੍ਰਾਮੀਣ ਇਲਾਕਿਆਂ, ਆਦਿਵਾਸੀ ਅੰਚਲਾਂ ਵਿੱਚ ਲੋਕਾਂ ਨੂੰ ਰੋਜ਼ਗਾਰ ਦੇ ਨਵੇਂ ਅਵਸਰ ਦਿੱਤੇ ਹਨ।
In the last three weeks, the whole country has given a lot of momentum to this campaign through cleanliness drive.
ਬੀਤੇ ਤਿੰਨ ਹਫ਼ਤੇ ਵਿੱਚ ਸਵੱਛਤਾ ਹੀ ਸੇਵਾ ਦੇ ਮਾਧਿਅਮ ਤੋਂ ਪੂਰੇ ਦੇਸ਼ ਨੇ ਇਸ ਅਭਿਯਾਨ ਨੂੰ ਬਹੁਤ ਗਤੀ ਦਿੱਤੀ ਹੈ।
This nationwide campaign for school children has now been started at university level, taking it one level further.
ਸਕੂਲੀ ਬੱਚਿਆਂ ਲਈ ਹੋਣ ਵਾਲੇ ਇਸ ਰਾਸ਼ਟਰਵਿਆਪੀ ਅਭਿਯਾਨ ਨੂੰ ਹੁਣ ਇੱਕ ਪੱਧਰ ਅੱਗੇ ਵਧਾਉਂਦੇ ਹੋਏ, ਯੂਨੀਵਰਸਿਟੀ ਦੇ ਲੈਵਲ ’ਤੇ ਸ਼ੁਰੂ ਕੀਤਾ ਗਿਆ ਹੈ ।
The changes brought in the country with the Khelo India campaign have been witnessed in Guwahati last month.
ਖੇਲੋ ਇੰਡੀਆ ਅਭਿਯਾਨ ਨਾਲ ਦੇਸ਼ ਵਿੱਚ ਕੀ ਪਰਿਵਰਤਨ ਆਇਆ ਹੈ, ਇਹ ਗੁਹਾਟੀ ਵਿੱਚ ਪਿਛਲੇ ਮਹੀਨੇ ਦੇਖਣ ਨੂੰ ਮਿਲਿਆ ਹੈ ।
Friends, the 'Atma Nirbhar Bharat' campaign simply means that India should minimize its dependence on other countries.
ਸਾਥੀਓ , ਆਤਮ ਨਿਰਭਰ ਭਾਰਤ ਅਭਿਯਾਨ ਦਾ ਸਿੱਧਾ ਜਿਹਾ ਮਤਲਬ ਹੈ ਕਿ ਭਾਰਤ, ਦੂਜੇ ਦੇਸ਼ਾਂ ਉੱਤੇ ਆਪਣੀ ਨਿਰਭਰਤਾ ਘੱਟ ਤੋਂ ਘੱਟ ਕਰੇ।
Advertisement - Remove
Friends, there is another campaign going on in India - to free the country from single use plastic.
ਸਾਥੀਓ , ਭਾਰਤ ਵਿੱਚ ਇੱਕ ਹੋਰ ਅਭਿਯਾਨ ਹੁਣੇ ਚਲ ਰਿਹਾ ਹੈ - ਦੇਸ਼ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਕਰਨ ਦਾ ।
This campaign is dedicated to our labourer brothers and sisters, the youth and our daughters living in our villages.
ਇਹ ਅਭਿਯਾਨ ਸਮਰਪਿਤ ਹੈ ਸਾਡੇ ਸ਼੍ਰਮਿਕ ਭਾਈ-ਭੈਣਾਂ ਦੇ ਲਈ, ਸਾਡੇ ਪਿੰਡਾਂ ਵਿੱਚ ਰਹਿਣ ਵਾਲੇ ਨੌਜਵਾਨਾਂ-ਭੈਣਾਂ- ਬੇਟੀਆਂ ਦੇ ਲਈ।
This campaign will be carried out vigorously in 116 districts of 6 states - Bihar, Uttar Pradesh, Jharkhand, Odisha, Madhya Pradesh and Rajasthan.
ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ, ਓਡੀਸ਼ਾ, ਮੱਧ ਪ੍ਰਦੇਸ਼ ਅਤੇ ਰਾਜਸਥਾਨ, ਇਨ੍ਹਾਂ 6 ਰਾਜਾਂ ਦੇ 116 ਜ਼ਿਲ੍ਹਿਆਂ ਵਿੱਚ ਇਹ ਅਭਿਯਾਨ ਪੂਰੇ ਜ਼ੋਰ-ਸ਼ੋਰ ਨਾਲ ਚਲਾਇਆ ਜਾਵੇਗਾ।
We are trying to ensure that through this campaign the workers and the labourers are given work near their homes.
ਸਾਡਾ ਪ੍ਰਯਤਨ ਹੈ ਕਿ ਇਸ ਅਭਿਯਾਨ ਦੇ ਜ਼ਰੀਏ ਸ਼੍ਰਮਿਕਾਂ ਅਤੇ ਕਾਮਗਾਰਾਂ ਨੂੰ ਘਰ ਦੇ ਪਾਸ ਹੀ ਕੰਮ ਦਿੱਤਾ ਜਾਵੇ।
The Atmanirbhar Bharat campaign had started with the Pradhan Mantri Garib Kalyan Yojana.
ਆਤਮਨਿਰਭਰ ਭਾਰਤ ਅਭਿਯਾਨ ਦੀ ਸ਼ੁਰੂਆਤ ਹੀ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤੋਂ ਹੋਈ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading