Advertisement - Remove

categories - Example Sentences

Popularity:
Difficulty:
ਕੈਟਗੌਰੀਜ਼
As part of commemoration of 150th Birth Anniversary of Mahatma Gandhi, the following categories of prisoners will be considered for special remission and released in three phases.
ਮਹਾਤਮਾ ਗਾਂਧੀ ਦਾ 150ਵਾਂ ਜਨਮ ਦਿਨ ਮਨਾਉਣ ਸਬੰਧੀ ਕੈਦੀਆਂ ਦੇ ਹੇਠ ਲਿਖੇ ਵਰਗਾਂ ਨੂੰ ਸਜ਼ਾ ਵਿੱਚ ਵਿਸ਼ੇਸ਼ ਛੋਟ ਦੇਣ ਬਾਰੇ ਵਿਚਾਰ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਤਿੰਨ ਪੜਾਵਾਂ ਵਿੱਚ ਰਿਹਾਅ ਕੀਤਾ ਜਾਵੇਗਾ।
Further, the revised total amount of pension will be taken as basic pension for the respective categories of Freedom Fighter pensioners for calculating Dearness Relief.
ਇਸ ਦੇ ਨਾਲ ਹੀ, ਮਹਿੰਗਾਈ ਰਾਹਤ ਦੀ ਗਣਨਾ ਕਰਨ ਲਈ ਅਜ਼ਾਦੀ ਘੁਲਾਟੀ ਪੈਨਸ਼ਨਰਾਂ ਦੇ ਸਬੰਧਤ ਵਰਗਾਂ ਲਈ ਪੈਨਸ਼ਨ ਦੀ ਸੋਧੀ ਕੁੱਲ ਰਕਮ ਨੂੰ ਬੇਸਿਕ ਪੈਨਸ਼ਨ ਵਜੋਂ ਲਿਆ ਜਾਵੇਗਾ
The total GDSs have been brought under two categories viz.
ਕੁੱਲ ਜੀਡੀਐੱਸ ਨੂੰ ਇਨ੍ਹਾਂ ਦੋ ਸ਼੍ਰੇਣੀਆਂ ਤਹਿਤ ਲਿਆਂਦਾ ਗਿਆ ਹੈ-ਬਰਾਂਚ ਪੋਸਟ ਮਾਸਟਰ (ਬੀਪੀਐੱਮ) ਅਤੇ ਬਰਾਂਚ ਪੋਸਟਮਾਸਟਰ ਤੋਂ ਇਲਾਵਾ ਜਿਵੇਂ ਸਹਾਇਕ ਬਰਾਂਚ ਪੋਸਟਰ ਮਾਸਟਰ (ਏਬੀਪੀਐੱਮ)।
i. Establishment of a Central and corresponding State Allied and HealthcareCouncils; 15 major professional categories including 53 professions in Allied and Healthcare streams.
1. ਇੱਕ ਕੇਂਦਰੀ ਅਤੇ ਸਬੰਧਤ ਰਾਜ ਸਹਿਯੋਗੀ ਅਤੇ ਸਿਹਤ ਸੇਵਾ ਪਰਿਸ਼ਦਾਂ ਦਾ ਗਠਨ ਕੀਤਾ ਜਾਏਗਾ, ਸਹਿਯੋਗੀ ਅਤੇ ਸਿਹਤ ਸੇਵਾਵਾਂ ਨਾਲ ਜੁਡ਼ੇ ਵਿਸ਼ਿਆਂ ਵਿੱਚ 53 ਪ੍ਰੋਫੈਸ਼ਨਜ਼ ਸਮੇਤ 15 ਪ੍ਰਮੁੱਖ ਪ੍ਰੋਫੈਸ਼ਨਲ ਸ਼੍ਰੇਣੀਆਂ ਹੋਣਗੀਆਂ।
3. The Agreement also provides for automatic exchange of information between India and Brunei with respect to categories of cases.
ਸਮਝੌਤੇ ਵਿੱਚ ਇਹ ਵੀ ਪ੍ਰਬੰਧ ਕੀਤਾ ਗਿਆ ਹੈ ਕਿ ਕੇਸਾਂ ਦੇ ਵਰਗਾਂ ਦੇ ਸਬੰਧ ਵਿੱਚ ਭਾਰਤ ਅਤੇ ਬਰੂਨੀ ਸੂਚਨਾ ਦਾ ਆਟੋਮੈਟਿਕ ਢੰਗ ਨਾਲ ਅਦਾਨ ਪ੍ਰਦਾਨ ਕਰ ਸਕਣਗੇ।
Advertisement - Remove
This will ensure that the children of those serving in lower categories in PSUs and other institutions can get the benefit of OBC reservations, on par with children of people serving in lower categories in Government.
ਇਸ ਨਾਲ ਇਹ ਯਕੀਨੀ ਬਣੇਗਾ ਕਿ ਜਨਤਕ ਖੇਤਰ ਦੇ ਅਦਾਰਿਆਂ (ਪੀ ਐੱਸ ਯੂਜ਼), ਅਤੇ ਹੋਰ ਸੰਸਥਾਵਾਂ ਵਿਚ ਹੇਠਲੇ ਵਰਗਾਂ ਦੇ ਕਰਮਚਾਰੀਆਂ ਦੇ ਬੱਚਿਆਂ ਨੂੰ ਸਰਕਾਰੀ ਅਦਾਰਿਆਂ ਵਿਚ ਕੰਮ ਕਰ ਰਹੇ ਕਰਮਚਾਰੀਆਂ ਦੇ ਬੱਚਿਆਂ ਦੇ ਬਰਾਬਰ ਲਾਭ ਹਾਸਿਲ ਹੋਣ।
This will ensure that the children of those serving in lower categories in PSUs and other institutions can get the benefit of OBC reservations, on par with children of people serving in lower categories in Government.
ਇਸ ਨਾਲ ਇਹ ਯਕੀਨੀ ਬਣੇਗਾ ਕਿ ਜਨਤਕ ਖੇਤਰ ਦੇ ਅਦਾਰਿਆਂ (ਪੀ ਐੱਸ ਯੂਜ਼), ਅਤੇ ਹੋਰ ਸੰਸਥਾਵਾਂ ਵਿਚ ਹੇਠਲੇ ਵਰਗਾਂ ਦੇ ਕਰਮਚਾਰੀਆਂ ਦੇ ਬੱਚਿਆਂ ਨੂੰ ਸਰਕਾਰੀ ਅਦਾਰਿਆਂ ਵਿਚ ਕੰਮ ਕਰ ਰਹੇ ਕਰਮਚਾਰੀਆਂ ਦੇ ਬੱਚਿਆਂ ਦੇ ਬਰਾਬਰ ਲਾਭ ਹਾਸਿਲ ਹੋਣ।
The travel restrictions, imposed earlier by MHA on 07.05.2020, would not apply to any aircraft, ship, train or any other vehicle deployed for bringing back the above mentioned categories of OCI cardholders who are stranded abroad.
ਗ੍ਰਹਿ ਮੰਤਰਾਲੇ ਦੁਆਰਾ ਇਸ ਤੋਂ ਪਹਿਲਾਂ 07.05.2020 ਨੂੰ ਲਗਾਈਆਂ ਗਈਆਂ ਯਾਤਰਾ ਸਬੰਧੀ ਪਾਬੰਦੀਆਂ ਵਿਦੇਸ਼ ਵਿੱਚ ਫਸੇ ਉਪਰੋਕਤ ਸ਼੍ਰੇਣੀਆਂ ਦੇ ਓਸੀਆਈ ਕਾਰਡਧਾਰਕਾਂ ਨੂੰ ਸਵਦੇਸ਼ ਵਾਪਸ ਲਿਆਉਣ ਲਈ ਤੈਨਾਤ ਕੀਤੇ ਗਏ ਕਿਸੇ ਵੀ ਏਅਰਕ੍ਰਾਫਟ, ਸ਼ਿਪ, ਟ੍ਰੇਨ ਜਾਂ ਕਿਸੇ ਹੋਰ ਵਾਹਨ ‘ਤੇ ਲਾਗੂ ਨਹੀਂ ਹੋਣਗੀਆਂ।
This makes it a total of six categories in all.
ਇਸ ਹਿਸਾਬ ਨਾਲ ਕੁਲ 6 ਵਰਗ ਹੋਣਗੇ।
This makes it a total of six categories in all.
ਇਸ ਤਰ੍ਹਾਂ ਇਹ ਕੁੱਲ ਛੇ ਸ਼੍ਰੇਣੀਆਂ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading