Advertisement - Remove

clean - Example Sentences

Popularity:
Difficulty:
ਕ੍ਲੀਨ
The 7 C’s are Common, Connected, Convenient, Congestion-free, Charged, Clean and Cutting-edge.
ਇਹ 7ਸੀਆਂ (7C’s) ਹਨ – ਕਾਮਨ (ਸਾਂਝਾ), ਕੁਨੈਕਟਿਡ (ਜੁੜਿਆ ਹੋਇਆ), ਕਨਵੀਨੀਐਂਟ (ਸੁਖਾਲ਼ਾ), ਕਨਜੈਸ਼ਨ-ਫ੍ਰੀ (ਭੀੜ ਰਹਿਤ), ਚਾਰਜਡ (ਚਾਰਜ ਕੀਤਾ ਹੋਇਆ), ਕਲੀਨ (ਸਾਫ਼) ਅਤੇ ਕਟਿੰਗ ਐੱਜ (ਧਾਰ ਵਾਲਾ)।
My vision for the future of mobility in India is based on 7 C’s – Common, Connected, Convenient, Congestion-free, Charged, Clean and Cutting-edge.
ਭਾਰਤ ਵਿੱਚ ਗਤੀਸ਼ੀਲਤਾ ਦੇ ਭਵਿੱਖ ਲਈ ਮੇਰੀ ਕਲਪਨਾ ‘7 ਸੀ” ਉੱਤੇ ਅਧਾਰਤ ਹੈ – ਕਾਮਨ (ਸਾਂਝਾ), ਕੁਨੈਕਟਿਡ (ਜੁੜਿਆ ਹੋਇਆ), ਕਨਵੀਨੀਐਂਟ (ਸੁਖਾਲ਼ਾ), ਕਨਜੈਸ਼ਨ-ਫ੍ਰੀ (ਭੀੜ ਰਹਿਤ), ਚਾਰਜਡ (ਚਾਰਜ ਕੀਤਾ ਹੋਇਆ), ਕਲੀਨ (ਸਾਫ਼) ਅਤੇ ਕਟਿੰਗ ਐੱਜ (ਧਾਰ ਵਾਲਾ)।
Top officials from the PMO, NITI Aayog, Ministry of Water Resources, Ministry of Drinking Water and Sanitation, National Mission for Clean Ganga and Central Pollution Control Board were present at the meeting.
ਪ੍ਰਧਾਨ ਮੰਤਰੀ ਦਫ਼ਤਰ, ਨੀਤੀ ਆਯੋਗ, ਪਾਣੀ ਵਸੀਲਿਆਂ ਦੇ ਮੰਤਰਾਲੇ, ਪੀਣ ਵਾਲੇ ਪਾਣੀ ਅਤੇ ਸਫਾਈ ਬਾਰੇ ਮੰਤਰਾਲੇ, ਕਲੀਨ ਗੰਗਾ ਬਾਰੇ ਰਾਸ਼ਟਰੀ ਮਿਸ਼ਨ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਉੱਚ ਅਧਿਕਾਰੀ ਮੀਟਿੰਗ ਵਿੱਚ ਹਾਜ਼ਰ ਸਨ।
The exhibition will also showcase the ground covered by the Swachh Bharat Mission in creating a mass movement towards a clean India.
ਪ੍ਰਦਰਸ਼ਨੀ ਕਲੀਨ ਇੰਡੀਆ ਪ੍ਰਤੀ ਲੋਕ ਲਹਿਰ ਸਿਰਜਣ ਦੇ ਸਵੱਛ ਭਾਰਤ ਮਿਸ਼ਨ ਵੱਲੋਂ ਜ਼ਮੀਨੀ ਪੱਧਰ 'ਤੇ ਕੀਤੇ ਕਾਰਜਾਂ ਨੂੰ ਵੀ ਦਿਖਾਏਗੀ।
The exhibition will also showcase the ground covered by the Swachh Bharat Mission in creating a mass movement towards a clean India.
ਪ੍ਰਦਰਸ਼ਨੀ ਕਲੀਨ ਇੰਡੀਆ ਪ੍ਰਤੀ ਲੋਕ ਲਹਿਰ ਸਿਰਜਣ ਦੇ ਸਵੱਛ ਭਾਰਤ ਮਿਸ਼ਨ ਵੱਲੋਂ ਜ਼ਮੀਨੀ ਪੱਧਰ ‘ਤੇ ਕੀਤੇ ਕਾਰਜਾਂ ਨੂੰ ਵੀ ਦਿਖਾਏਗੀ।
Advertisement - Remove
National Mission for Clean Ganga had initiated this IDEAthon to garner more attention towards river management and also highlight the interconnectivity of Cities with the River.
ਨੈਸ਼ਨਲ ਮਿਸ਼ਨ ਫਾਰ ਕਲੀਨ ਗੰਗਾ ਨੇ ਨਦੀ ਪ੍ਰਬੰਧਨ ਵੱਲ ਵਧੇਰੇ ਧਿਆਨ ਦਿਵਾਉਣ ਅਤੇ ਨਦੀ ਨਾਲ ਲੱਗਦੇ ਸ਼ਹਿਰਾਂ ਦੇ ਆਪਸੀ ਸੰਪਰਕ ਨੂੰ ਉਜਾਗਰ ਕਰਨ ਲਈ ਇਸ ਆਈਡੀਆਥੌਨ ਦੀ ਸ਼ੁਰੂਆਤ ਕੀਤੀ ।
The Summit emphasized the Indias strong commitment to innovation and digital initiatives as key to prosperity and sustainable development, with national flagship programmes such as Make in India, Start-up India, Digital India and Clean India.
ਸੰਮੇਲਨ ਨੇ ਖੋਜ ਅਤੇ ਡਿਜੀਟਲ ਪਹਿਲਕਦਮੀ ਪ੍ਰਤੀ ਭਾਰਤ ਦੇ ਵਾਅਦੇ ਅਤੇ ਇਸ ਦੇ ਪ੍ਰਮੁੱਖ ਕੌਮੀ ਪ੍ਰੋਗਰਾਮਾਂ ਸਟਾਰਟ ਅੱਪ ਇੰਡੀਆ, ਡਿਜੀਟਲ ਇੰਡੀਆ ਅਤੇ ਕਲੀਨ ਇੰਡੀਆ ਨੂੰ ਖੁਸ਼ਹਾਲੀ ਅਤੇ ਨਿਰੰਤਰ ਵਿਕਾਸ ਦੀ ਕੁੰਜੀ ਕਰਾਰ ਦਿੱਤਾ।
I urge all my industrialist friends to come forward and make the best use of the unique environment that has been created in the field of clean and green energy in India.
ਮੇਰੀ ਤੁਹਾਨੂੰ ਸਾਰਿਆਂ ਨੂੰ ਤਾਕੀਦ ਹੈ ਕਿ ਗਰੀਨ ਅਤੇ ਕਲੀਨ ਐਨਰਜੀ ਦੇ ਖੇਤਰ ਵਿੱਚ ਭਾਰਤ ਵਿੱਚ ਬਣ ਰਹੇ ਬੇਮਿਸਾਲ ਮਾਹੌਲ ਅਤੇ ਗਲੋਬਲ ਹਾਲਤਾਂ ਦਾ ਲਾਭ ਉਠਾਉਣ ਲਈ ਸਾਡੇ ਉਦਯੋਗ ਜਗਤ ਦੇ ਸਾਰੇ ਸਾਥੀ ਅੱਗੇ ਆਉਣ ।
Our Clean Indian Mission has contributed to saving millions of lives.
ਸਾਡੇ ਕਲੀਨ ਇੰਡੀਅਨ ਮਿਸ਼ਨ ਨੇ ਜ਼ਿੰਦਗੀਆਂ ਬਚਾਉਣ ਵਿੱਚ ਯੋਗਦਾਨ ਦਿੱਤਾ ਹੈ।
The two countries are also leading joint research and development (RD) through the U.S.-India Partnership to Advance Clean Energy-Research (PACE-R) on smart grids and energy storage to increase resilience and reliability of the electric grid.
ਦੋਵੇਂ ਦੇਸ਼ ਇਲੈਕਟ੍ਰਿਕ ਗ੍ਰਿੱਡ ਦੀ ਲਚਕਤਾ ਅਤੇ ਭਰੋਸੇਯੋਗਤਾ ਨੂੰ ਵਧਾਉਣ ਲਈ ਸਮਾਰਟ ਗਰਿੱਡਾਂ ਅਤੇ ਊਰਜਾ ਭੰਡਾਰਨ 'ਤੇ ਅਮਰੀਕਾ-ਭਾਰਤ ਭਾਈਵਾਲੀ ਤੋਂ ਉੱਨਤ ਸਵੱਛ ਊਰਜਾ-ਖੋਜ (ਅਡਵਾਂਸ ਕਲੀਨ ਐੱਨਰਜੀ-ਰਿਸਰਚ) (ਪੀਏਸੀਈ-ਆਰ) ਦੁਆਰਾ ਸਾਂਝੇ ਖੋਜ ਅਤੇ ਵਿਕਾਸ (ਆਰਐਂਡਡੀ) ਦੀ ਅਗਵਾਈ ਕਰ ਰਹੇ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading