Advertisement - Remove

connection - Example Sentences

ਕਨੇਕ੍ਸ਼ਨ
He said the Saubhagya Yojana would provide an electricity connection to each home.
ਉਨ੍ਹਾਂ ਕਿਹਾ ਕਿ ਸੌਭਾਗਯ ਯੋਜਨਾ ਹਰ ਘਰ ਨੂੰ ਬਿਜਲੀ ਕੁਨੈਕਸ਼ਨ ਪ੍ਰਦਾਨ ਕਰੇਗੀ।
He said that the Government is also ensuring that the every house built is not only of good quality but also has a toilet, gas connection and electricity.
ਉਨ੍ਹਾਂ ਕਿਹਾ ਕਿ ਸਰਕਾਰ ਇਹ ਵੀ ਯਕੀਨੀ ਬਣਾ ਰਹੀ ਹੈ ਕਿ ਜੋ ਵੀ ਮਕਾਨ ਤਿਆਰ ਹੋਣ ਉਹ ਸਿਰਫ ਚੰਗੀ ਕੁਆਲਿਟੀ ਦਾ ਹੀ ਨਾ ਹੋਣ ਸਗੋਂ ਉਨ੍ਹਾਂ ਵਿੱਚ ਪਖਾਨਾ, ਗੈਸ ਕਨੈਕਸ਼ਨ ਅਤੇ ਬਿਜਲੀ ਹੋਣ।
It will save the efforts of our mothers and sisters to fetch water from far off places and drinking water would be provided through piped connection to every house.
ਇਹ ਸਾਡੀਆਂ ਮਾਤਾਵਾਂ ਅਤੇ ਭੈਣਾਂ ਨੂੰ ਦੂਰ ਦੇ ਖੇਤਰ ਤੋਂ ਜਲ ਢੋਣ ਦੀ ਮਿਹਨਤ ਤੋਂ ਬਚਾਵੇਗਾ ਅਤੇ ਪਾਈਪ ਯੁਕਤ ਕਨੈਕਸ਼ਨ ਰਾਹੀਂ ਹਰੇਕ ਘਰ ਤੱਕ ਪੀਣ ਦਾ ਪਾਣੀ ਉਪਲੱਬਧ ਕਰਵਾਇਆ ਜਾਵੇਗਾ।
More than 6 Crore families have received free gas connection under UjwalaYojana 1.5 Crore families have got a pucca house of their own under Pradhan MantriAwasYojana.
ਉੱਜਵਲਾ ਯੋਜਨਾ ਤਹਿਤ ਛੇ ਕਰੋੜ ਤੋਂ ਜ਼ਿਆਦਾ ਪਰਿਵਾਰਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਮਿਲਿਆ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਵਜ੍ਹਾ ਨਾਲ 1.5 ਕਰੋੜ ਪਰਿਵਾਰਾਂ ਨੂੰ ਉਨ੍ਹਾਂ ਦੇ ਆਪਣੇ ਪੱਕੇ ਘਰ ਮਿਲੇ ਹਨ।
The Prime Minister appreciated the progress made so far under the Saubhagya Yojana, and said that all efforts must be made to complete the ambitious target of providing 4 crore families an electricity connection within the stipulated timeline.
ਪ੍ਰਧਾਨ ਮੰਤਰੀ ਨੇ ਸੌਭਾਗਯ ਯੋਜਨਾ ਤਹਿਤ ਹੁਣ ਤੱਕ ਹੋਈ ਪ੍ਰਗਤੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਨੀਯਤ ਸਮੇਂ ਤੱਕ ਚਾਰ ਕਰੋੜ ਪਰਿਵਾਰਾਂ ਨੂੰ ਬਿਜਲੀ ਕੁਨੈਕਸ਼ਨ ਉਪਲੱਬਧ ਕਰਵਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
Advertisement - Remove
Road connectivity, rail connectivity, internet connectivity, gas grid, electricity connection and taps of clean water are required.
ਰੇਲ ਕਨੈਕਟਿਵਿਟੀ ਚਾਹੀਦੀ ਹੈ, ਇੰਟਰਨੈੱਟ ਕਨੈਕਟਿਵਿਟੀ ਚਾਹੀਦੀ ਹੈ , ਗੈਸ ਗ੍ਰਿੱਡ ਚਾਹੀਦਾ ਹੈ, ਬਿਜਲੀ ਦਾ ਕੁਨੈਕਸ਼ਨ ਚਾਹੀਦਾ ਹੈ, ਸ਼ੁੱਧ ਪਾਣੀ ਦਾ ਨਲ ਚਾਹੀਦਾ ਹੈ ।
The Yojana is in mission mode and will ensure electric connection to around four crore households.
ਯੋਜਨਾ ਮਿਸ਼ਨ ਮੋਡ ‘ਤੇ ਹੈ ਅਤੇ ਇਹ ਚਾਰ ਕਰੋੜ ਪਰਿਵਾਰਾਂ ਲਈ ਬਿਜਲੀ ਕਨੈਕਸ਼ਨ ਸੁਨਿਸ਼ਚਿਤ ਕਰੇਗੀ।
Interacting with the Prime Minister, beneficiaries explained how the LPG connection had reduced time spent on cooking, and enhanced the quality of life for the entire family.
ਲਾਭਾਰਥੀਆਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਸਮਝਾਇਆ ਕਿ ਕਿਵੇਂ ਐੱਲਪੀਜੀ ਕਨੈਕਸ਼ਨਾਂ ਕਾਰਨ ਖਾਣਾ ਬਣਾਉਣ ਉੱਤੇ ਘੱਟ ਸਮਾਂ ਲਗਣ ਲੱਗਾ ਹੈ ਅਤੇ ਸਾਰੇ ਪਰਿਵਾਰ ਦੇ ਜੀਵਨ ਪੱਧਰ ਵਿਚ ਸੁਧਾਰ ਆਇਆ ਹੈ।
Under the scheme, 4 crore such households will be provided free electricity connection that have been compelled to lead a life similar to the 18th century era, even after 70 years of independence.
ਇਸ ਯੋਜਨਾ ਦੇ ਤਹਿਤ ਦੇਸ਼ ਦੇ 4 ਕਰੋੜ ਇਹੋ ਜਿਹੇ ਘਰਾਂ ਵਿੱਚ ਬਿਜਲੀ ਦਾ ਕਨੈਕਸ਼ਨ ਮੁਫਤ ਦਿੱਤਾ ਜਾਵੇਗਾ, ਜੋ ਅੱਜ ਵੀ, ਆਜਾਦੀ ਦੇ 70 ਸਾਲ ਬਾਅਦ ਵੀ, 18ਵੀਂ ਸ਼ਤਾਬਦੀ ਵਿੱਚ ਜਿਣ ਲਈ ਮਜ਼ਬੂਰ ਹਨ, ਇਹੋ ਜਿਹੇ 4 ਕਰੋੜ ਘਰਾਂ ਵਿੱਚ ਮੁਫਤ ਵਿੱਚ ਬਿਜਲੀ ਦਾ ਕਨੈਕਸ਼ਨ ਦਿੱਤਾ ਜਾਵੇਗਾ।
We are also working to provide electric connection to every household.
ਅਸੀਂ ਹਰ ਘਰ ਵਿੱਚ ਬਿਜਲੀ ਕੁਨੈਕਸ਼ਨ ਪਹੁੰਚਾਉਣ ਲਈ ਕੰਮ ਕਰ ਰਹੇ ਹਾਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading