Advertisement - Remove

contact - Example Sentences

Popularity:
Difficulty:
ਕਾਨ੍ਟੈਕ੍ਟ
The exact model for monetization of any particular asset and model contact documents shall be approved by the competent authority based on the recommendations of the technical consultants, respective Administrative Ministry, CPSEs, NITI Ayog etc.
ਸਮਰੱਥ ਅਧਿਕਾਰੀ ਵੱਲੋਂ ਤਕਨੀਕੀ ਸਲਾਹਕਾਰਾਂ, ਸਬੰਧਤ ਪ੍ਰਸ਼ਾਸਨਿਕ ਮੰਤਰਾਲੇ, ਸੀਪੀਐੱਸਈ, ਨੀਤੀ ਆਯੋਗ ਆਦਿ ਦੀਆਂ ਸਿਫ਼ਾਰਸ਼ਾਂ ਦੇ ਅਧਾਰ ’ਤੇ ਕਿਸੇ ਵਿਸ਼ੇਸ਼ ਅਸਾਸੇ ਦੇ ਮੁਲਾਂਕਣ ਲਈ ਸਟੀਕ ਮਾਡਲ ਅਤੇ ਮਾਡਲ ਸੰਪਰਕ ਦਸਤਾਵੇਜ਼ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ ।
The operationalization of this MoU will promote people to people contact and cooperation between the two countries in respect of economic, social and cultural advancement.
ਇਸ ਸਮਝੌਤੇ ਦੇ ਸ਼ੁਰੂ ਹੋਣ ਨਾਲ ਲੋਕਾਂ ਦੇ ਲੋਕਾਂ ਨਾਲ ਸੰਪਰਕ ਨੂੰ ਪ੍ਰੋਤਸਾਹਨ ਮਿਲੇਗਾ ਅਤੇ ਦੋਵੇਂ ਦੇਸ਼ਾਂ ਦਰਮਿਆਨ ਆਰਥਕ, ਸਮਾਜਕ ਅਤੇ ਸੱਭਿਆਚਾਰਕ ਖੇਤਰ ਵਿੱਚ ਸਹਿਯੋਗ ਹੋਵੇਗਾ।
It will also enhance people to people contact through exchange programmes.
ਇਸ ਨਾਲ ਆਦਾਨ-ਪ੍ਰਦਾਨ ਪ੍ਰੋਗਰਾਮਾਂ ਰਾਹੀਂ ਵਿਅਕਤੀ ਤੋਂ ਵਿਅਕਤੀ ਸੰਪਰਕ ਨੂੰ ਵੀ ਹੱਲਾਸ਼ੇਰੀ ਮਿਲੇਗੀ।
· 18th Meeting of the Contact Group on Economic and Trade Issues (CGETI) – 11 to 12 May (East London)
ਆਰਥਕ ਅਤੇ ਵਪਾਰ ਮੁੱਦਿਆਂ ਬਾਰੇ ਕਾਨਟੈਕਟ ਗਰੁੱਪ (ਸੀ ਜੀ ਈ ਟੀ ਆਈ) ਦੀ 18ਵੀਂ ਮੀਟਿੰਗ -11 ਤੋਂ 12 ਮਈ (ਪੂਰਬੀ ਲੰਦਨ)
· 19th Meeting of the Contact Group on Economic and Trade Issues (CGETI) – 2 to 4 July (Gauteng)
ਆਰਥਕ ਅਤੇ ਵਪਾਰ ਮੁੱਦਿਆਂ ਉੱਤੇ ਕਾਨਟੈਕਟ ਗਰੁੱਪ (ਸੀਜੀਈਟੀਆਈ) ਦੀ 19ਵੀਂ ਮੀਟਿੰਗ – 2 ਤੋਂ 4 ਜੁਲਾਈ (ਗੌਟੇਗ)
Advertisement - Remove
Government relations are important but increasing people to people contact is equally important.
ਸਰਕਾਰੀ ਸਬੰਧ ਮਹੱਤਵਪੂਰਨ ਹੁੰਦੇ ਹਨ ਪਰ ਜਨਤਾ ਤੋਂ ਜਨਤਾ ਦੇ ਆਪਸੀ ਸੰਪਰਕ ਵੀ ਓਨੇ ਹੀ ਅਹਿਮ ਹਨ।
Now on, kindly make it a point to notice that whenever you come in contact with a natural condition , a new spirit emerges from within you.
ਇਸ ਦੇ ਬਾਅਦ ਤੁਸੀਂ ਦੇਖਣਾ ਕਿ ਤੁਸੀਂ ਜਦੋਂ ਵੀ ਕੁਦਰਤੀ ਅਵਸਥਾ ਨਾਲ ਸੰਪਰਕ ਵਿੱਚ ਆਓਗੇ, ਤੁਹਾਡੇ ਅੰਦਰ ਇੱਕ ਨਵੀਂ ਚੇਤਨਾ ਉਭਰਦੀ ਹੋਵੇਗੀ ਅਤੇ ਇਸ ਲਈ 5 ਜੂਨ ਦਾ ਕੁਦਰਤ ਨਾਲ ਜੁੜਨ ਦੀ ਵਿਸ਼ਵਵਿਆਪੀ ਮੁਹਿੰਮ, ਸਾਡੀ ਆਪਣੀ ਹੀ ਮੁਹਿੰਮ ਬਣਨੀ ਚਾਹੀਦੀ ਹੈ ਅਤੇ ਚੌਗਿਰਦੇ ਦੀ ਸੁਰੱਖਿਆ ਸਾਡੇ ਪੁਰਖਿਆਂ ਨੇ ਕੀਤੀ, ਉਸ ਦਾ ਕੁਝ ਲਾਭ ਸਾਨੂੰ ਮਿਲ ਰਿਹਾ ਹੈ।
Our body is made up of five basic elements and whenever we come in contact with these elements we get fresh energy.
ਜਿਨਾਂ ਪੰਜ ਤੱਤਾਂ ਨਾਲ ਸਰੀਰ ਬਣਿਆ ਹੋਇਆ ਹੈ, ਜਦੋਂ ਉਨਾਂ ਪੰਜ ਤੱਤਾਂ ਦੇ ਸੰਪਰਕ ਵਿੱਚ ਆਉਦਾ ਹੈ ਤਾਂ ਆਪਣੇ ਆਪ ਵਿੱਚ ਸਾਡੇ ਸਰੀਰ ’ਚ ਇੱਕ ਨਵੀਂ ਚੇਤਨਾ ਪ੍ਰਗਟ ਹੁੰਦੀ ਹੈ, ਇੱਕ ਨਵੀਂ ਊਰਜਾ ਪ੍ਰਗਟ ਹੁੰਦੀ ਹੈ।
E-commerce makes it much easier to establish direct contact with the end-user.
ਈ-ਕਮਰਸ ਨੇ ਅੰਤਿਮ ਉਪਭੋਗਤਾ ਨਾਲ ਸਿੱਧਾ ਸੰਪਰਕ ਕਾਇਮ ਕਰਨਾ ਬਹੁਤ ਅਸਾਨ ਬਣਾ ਦਿੱਤਾ ਹੈ।
Meeting of BRICS Contact Group on Economic and Trade Issues (CGETI) (12 April 2016, New Delhi; 29 July 2016, Agra; 12 October 2016, New Delhi) 19.
ਆਰਥਿਕ ਅਤੇ ਵਪਾਰ ਮਾਮਲਿਆਂ ‘ਤੇ ਬ੍ਰਿਕਸ ਕੰਟੈਕਟ ਗਰੁੱਪ ਦੀ ਮੀਟਿੰਗ (ਸੀਜੀਈਟੀਆਈ) (12 ਅ੍ਰਪੈਲ 2016, ਨਵੀਂ ਦਿੱਲੀ; 29 ਜੁਲਾਈ 2016, ਆਗਰਾ; 12 ਅਕਤੂਬਰ 2016, ਨਵੀਂ ਦਿੱਲੀ)
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading