Advertisement - Remove

covering - Example Sentences

Popularity:
ਕਵਰਿਂਗ / ਕਵ੍ਰਿਂਗ
This outreach and support programme, which will run for the next 100 days, covering the entire country, is expected to provide even greater synergy to the efforts being made for this sector.
ਪੂਰੇ ਦੇਸ਼ ਨੂੰ ਕਵਰ ਕਰਨ ਵਾਲਾ ਇਹ ਆਊਟਰੀਚ ਅਤੇ ਸਪੋਰਟ ਪ੍ਰੋਗਰਾਮ ਜੋ ਅਗਲੇ 100 ਦਿਨਾਂ ਤੱਕ ਚਲੇਗਾ, ਤੋਂ ਉਮੀਦ ਕੀਤੀ ਜਾਂਦੀ ਹੈ ਕਿ ਇਹ ਇਸ ਖੇਤਰ ਵਿੱਚ ਕੀਤੇ ਜਾ ਰਹੇ ਪ੍ਰਯਤਨਾਂ ਨੂੰ ਹੋਰ ਅਧਿਕ ਤਾਲਮੇਲ ਪ੍ਰਦਾਨ ਕਰੇਗਾ।

It is our endeavor to have at least one medical college for covering three parliamentary constituencies across the country.
ਸਾਡਾ ਯਤਨ ਹੈ ਕਿ ਦੇਸ਼ ਦੇ ਹਰ ਤਿੰਨ ਸੰਸਦੀ ਖੇਤਰਾਂ ਦਰਮਿਆਨ ਘੱਟੋ ਘੱਟ ਇਕ ਮੈਡੀਕਲ ਕਾਲਜ ਜ਼ਰੂਰ ਹੋਵੇ।

This provides cashless, health insurance cover up to 5 lakh rupees per family, per year, covering 500 million citizens who are most poor and vulnerable.
ਇਸ ਵਿੱਚ ਪ੍ਰਤੀ ਪਰਿਵਾਰ ਪ੍ਰਤੀ ਸਾਲ 5 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਸਿਹਤ ਬੀਮੇ ਦਾ ਪ੍ਰਬੰਧ ਹੈ। ਇਹ ਪ੍ਰਬੰਧ 500 ਮਿਲੀਅਨ ਅਜਿਹੇ ਸ਼ਹਿਰੀਆਂ ਲਈ ਕੀਤਾ ਗਿਆ ਹੈ ਜੋ ਕਿ ਵਧੇਰੇ ਗ਼ਰੀਬ ਅਤੇ ਕਮਜ਼ੋਰ ਹਨ।
Advertisement - Remove
The future of Indian-Russian cooperation holds great promise across a wide spectrum covering nuclear power, nuclear fuel cycle and nuclear science and technology.
ਭਾਰਤ-ਰੂਸ ਸਹਿਯੋਗ ਦੇ ਭਵਿੱਖ ਵਿੱਚ ਪ੍ਰਮਾਣੂ ਊਰਜਾ, ਪ੍ਰਮਾਣੂ ਈਂਧਣ ਚੱਕਰ ਅਤੇ ਪ੍ਰਮਾਣੂ ਵਿਗਿਆਨ ਅਤੇ ਟੈਕਨੋਲੋਜੀ ਨੂੰ ਕਵਰ ਕਰਨ ਵਾਲੀ ਵਿਸਥਾਰਤ ਪਹੁੰਚ ਵਿੱਚ ਬਹੁਤ ਵੱਡਾ ਵਾਅਦਾ ਹੈ।
In keeping with the objective of enhancing connectivity through mass rapid transit systems, the Union Government has launched nine metro projects covering a stretch of nearly 165 kilometers over the past three and a half years.
ਤੇਜ਼ ਟਰਾਂਸਪੋਰਟ ਪ੍ਰਣਾਲੀਆਂ ਰਾਹੀਂ ਕੁਨੈਕਟੀਵਿਟੀ ਵਧਾਉਣ ਦੇ ਟੀਚੇ ਨੂੰ ਧਿਆਨ ਵਿੱਚ ਰੱਖਦਿਆਂ ਪਿਛਲੇ ਸਾਢੇ ਤਿੰਨ ਸਾਲ ਦੇ ਸਮੇਂ ਵਿੱਚ ਲਗਭਗ 165 ਕਿਲੋਮੀਟਰ ਦੀ ਦੂਰੀ ਕਵਰ ਕਰਨ ਵਾਲੇ ਨੌ ਮੈਟਰੋ ਪ੍ਰੋਜੈਕਟ ਸ਼ੁਰੂ ਕੀਤੇ ਹਨ।

1. This will help in covering all the vulnerable rural households in the State (estimated at two thirds of the total number of households) within a definite time frame.
ਇਸ ਨਾਲ ਰਾਜ ਵਿੱਚ ਸਾਰੇ ਕਮਜ਼ੋਰ ਗ੍ਰਾਮੀਣ ਪਰਿਵਾਰਾਂ (ਪਰਿਵਾਰਾਂ ਦੀ ਕੁੱਲ ਸੰਖਿਆ ਦਾ ਅਨੁਮਾਨਿਤ ਦੋ ਤਿਹਾਈ) ਨੂੰ ਨਿਸ਼ਚਿਤ ਸਮੇਂ ਸੀਮਾ ਦੇ ਅੰਦਰ ਕਵਰ ਕਰਨ ਵਿੱਚ ਮਦਦ ਮਿਲੇਗੀ।
Blue Dart operated 94 domestic cargo flights covering a distance of 92,075 km and carrying 1479 tons of cargo .Indigo has operated 25 cargo flights covering a distance of 21,906 km and carrying around 21.77 tons of cargo.
ਬਲੂ ਡਾਰਟ ਨੇ 94 ਘਰੇਲੂ ਖੇਪ ਉਡਾਨਾਂ ਅਪਰੇਟ ਕਰਦਿਆਂ 92,075 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਤੇ 1479 ਟਨ ਮਾਲ ਦੀ ਢੋਆਢੁਆਈ ਕੀਤੀ। ਇੰਡੀਗੋ ਨੇ 25 ਖੇਪ ਉਡਾਨਾਂ ਅਪਰੇਟ ਕਰਦਿਆਂ 21,906 ਕਿਲੋਮੀਟਰ ਦੀ ਦੂਰੀ ਤਹਿ ਕੀਤੀ ਤੇ 21.77 ਟਨ ਮਾਲ ਦੀ ਢੋਆਢੁਆਈ ਕੀਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading