Advertisement - Remove

date - Example Sentences

Popularity:
Difficulty:
ਡੇਟ / ਡੈਟ
It has been approved for a period of 5 years from the date of signing the MoU and shall be extended for a further period of 5 years on the condition that are not further changes and or revision.
ਇਹ ਪ੍ਰਵਾਨਗੀ ਐਮ ਓ ਯੂ ਉੱਤੇ ਦਸਤਖਤ ਦੀ ਤਰੀਕ ਤੋਂ 5 ਸਾਲ ਲਈ ਹੈ ਅਤੇ ਇਸ ਵਿਚ ਇਸ ਸ਼ਰਤ ਉੱਤੇ 5 ਸਾਲ ਲਈ ਹੋਰ ਵਾਧਾ ਕੀਤਾ ਜਾਵੇਗਾ ਕਿ ਇਸ ਵਿਚ ਹੋਰ ਸੋਧ ਅਤੇ ਤਬਦੀਲੀਆਂ ਨਹੀਂ ਕੀਤੀਆਂ ਜਾਣਗੀਆਂ।
The Commission shall submit its report within 12 weeks from the date of appointment of the Chairperson of the Commission.
ਇਹ ਕਮਿਸ਼ਨ ਇਸ ਦੇ ਚੇਅਰਪਰਸਨ ਦੀ ਨਿਯੁਕਤੀ ਦੀ ਤਰੀਕ ਤੋਂ 12 ਹਫਤੇ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗਾ।
The Commission shall submit its report within 12 weeks from the date of appointment of the Chairperson of the Commission.
ਇਹ ਕਮਿਸ਼ਨ ਇਸ ਦੇ ਚੇਅਰਪਰਸਨ ਦੀ ਨਿਯੁਕਤੀ ਦੀ ਤਰੀਕ ਤੋਂ 12 ਹਫਤੇ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗਾ।
He also hoped that the advancement of the Union Budget date would lead to further improvement in performance.
ਉਨ੍ਹਾਂ ਉਮੀਦ ਪ੍ਰਗਟਾਈ ਕਿ ਕੇਂਦਰੀ ਬੱਜਟ ਦੀ ਤਰੀਕ ਸਮੇਂ ਤੋਂ ਪਹਿਲਾਂ ਰੱਖਣ ਨਾਲ ਕੰਮ ਵਿੱਚ ਹੋਰ ਸੁਧਾਰ ਹੋਵੇਗਾ।
In case of IR Projects, the incentives will be available from the date of achievement of the prescribed benchmark.
ਆਈਆਰ ਪ੍ਰੋਜੈਕਟ ਦੇ ਮਾਮਲੇ ਵਿੱਚ ਪ੍ਰੋਸਤਾਹਨ ਨਿਰਧਾਰਿਤ ਬੈਂਚਮਾਰਕ ਹਾਸਲ ਕਰਨ ਦੀ ਤਰੀਕ ਤੋਂ ਉਪਲੱਭਧ ਰਹੇਗਾ।
Advertisement - Remove
The memorandum of understanding will become operative from the date of signing and remain in effect for three years.
ਇਹ ਸਹਿਮਤੀ ਪੱਤਰ ਹਸਤਾਖਰ ਵਾਲੀ ਮਿਤੀ ਤੋਂ ਹੀ ਕਿਰਿਆਸ਼ੀਲ ਹੋ ਜਾਵੇਗਾ ਅਤੇ ਤਿੰਨ ਸਾਲ ਤੱਕ ਪ੍ਰਭਾਵੀ ਰਹੇਗਾ।
The Prime Minister explained that the date of August 9th, is intrinsically linked with the mantra of “Sankalp se Siddhi” – “Achievement through Resolve.”
ਪ੍ਰਧਾਨ ਮੰਤਰੀ ਨੇ ਦੱਸਿਆ ਕਿ 9 ਅਗਸਤ ਦੀ ਮਿਤੀ ”ਸੰਕਲਪ ਸੇ ਸਿੱਧੀ” -”ਹੱਲ ਦੇ ਜ਼ਰੀਏ ਪ੍ਰਾਪਤੀ” ਦੇ ਮੰਤਰ ਨਾਲ ਅੰਦਰੂਨੀ ਤੌਰ ‘ਤੇ ਜੁੜੀ ਹੋਈ ਹੈ।
He said the date symbolizes the willpower and ambition of the youth.
ਉਨ੍ਹਾਂ ਕਿਹਾ ਕਿ ਇਹ ਮਿਤੀ ਨੌਜਵਾਨਾਂ ਦੀ ਇੱਛਾ ਸ਼ਕਤੀ ਅਤੇ ਅੰਕਾਖਿਆਵਾਂ ਦਾ ਪ੍ਰਤੀਕ ਹੈ।
The first of July, the date of your foundation, gives you another opportunity to restore that faith.
ਸਾਲ 2017 ਦੇ ਜੁਲਾਈ ਮਹੀਨੇ ਦੀ ਪਹਿਲੀ ਤਰੀਕ ਨੂੰ ਆਪ ਦਾ ਸਥਾਪਨਾ ਦਿਵਸ ਤੁਹਾਡੇ ਵਾਸਤੇ ਇੱਕ ਨਵਾਂ ਮੌਕਾ ਲੈ ਕੇ ਆਇਆ ਹੈ ਅਤੇ ਮੈਂ ਇਸ ਸਬੰਧੀ ਆਪ ਨੂੰ ਸੱਦਾ ਦੇਂਦਾ ਹਾਂ।
This Agreement shall enter into force on the date of its signing and shall remain in force for a period of five (5) years, being automatically extended for subsequent periods of five (5) years.
ਇਹ ਸਹਿਮਤੀ ਪੱਤਰ, ਇਸ ’ਤੇ ਹਸਤਾਖ਼ਰ ਦੀ ਮਿਤੀ ਤੋਂ ਪ੍ਰਭਾਵਿਤ ਹੋਵੇਗਾ ਅਤੇ ਪੰਜ ਵਰ੍ਹਿਆਂ ਦੀ ਮਿਆਦ ਲਈ ਲਾਗੂ ਰਹੇਗਾ। ਇਸ ਨੂੰ ਅਗਲੇ ਪੰਜ ਵਰ੍ਹਿਆਂ ਦੀ ਮਿਆਦ ਦੇ ਲਈ ਆਪ ਹੀ ਵਧਾਇਆ ਵੀ ਜਾ ਸਕਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading