Advertisement - Remove

decide - Example Sentences

ਡਿਸਾਇਡ
They decide what should be given space on the first page, what should be given more space and what should be ignored.
ਉਹ ਫੈਸਲਾ ਕਰਦੇ ਹਨ ਕਿ ਪਹਿਲੇ ਪੰਨੇ ਉੱਤੇ ਕਿਸ ਖਬਰ ਨੂੰ ਜਗ੍ਹਾ ਦਿੱਤੀ ਜਾਣੀ ਚਾਹੀਦੀ ਹੈ, ਕਿਨ੍ਹਾਂ ਖਬਰਾਂ ਨੂੰ ਵਧੇਰੇ ਜਗ੍ਹਾ ਮਿਲਣੀ ਚਾਹੀਦੀ ਹੈ ਅਤੇ ਕਿਨ੍ਹਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣਾ ਚਾਹੀਦਾ ਹੈ।
They decide what should be given space on the first page, what should be given more space and what should be ignored.
ਉਹ ਦਿਨ ਯਾਦ ਕਰੋ ਜਦੋਂ ਮਾਧਵ ਸਿੰਘ ਸੋਲੰਕੀ ਮੁੱਖ ਮੰਤਰੀ ਹੁੰਦੇ ਸਨ ਤਾਂ ਅਖਬਾਰ ਦੇ ਪਹਿਲੇ ਪੰਨੇ ਉੱਤੇ ਇਕ ਤਸਵੀਰ ਛਪੀ ਸੀ।
He said that as representatives of their districts, collectors now have to decide where they want to see their districts in 2022, what deficiencies must be overcome, and what services must be ensured.
ਉਨ੍ਹਾਂ ਕਿਹਾ ਕਿ ਆਪਣੇ ਜ਼ਿਲ੍ਹਿਆਂ ਦੇ ਪ੍ਰਤੀਨਿਧ ਹੋਣ ਵਜੋਂ ਕੁਲੈਕਟਰਾਂ ਨੂੰ ਹੁਣ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਉਹ 2022 ਵਿੱਚ ਆਪਣੇ ਜ਼ਿਲ੍ਹਿਆਂ ਨੂੰ ਕਿੱਥੇ ਦੇਖਣਾ ਚਾਹੁੰਦੇ ਹਨ, ਕਿਹੜੀਆਂ ਕਮੀਆਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਹੜੀਆਂ ਸੇਵਾਵਾਂ ਨੂੰ ਸੁਨਿਸ਼ਚਿਤ ਕਰਨਾ ਚਾਹੀਦਾ ਹੈ।
He said that as representatives of their districts, collectors now have to decide where they want to see their districts in 2022, what deficiencies must be overcome, and what services must be ensured.
ਉਨ੍ਹਾਂ ਕਿਹਾ ਕਿ ਆਪਣੇ ਜ਼ਿਲ੍ਹਿਆਂ ਦੇ ਪ੍ਰਤੀਨਿਧ ਹੋਣ ਵਜੋਂ ਕੁਲੈਕਟਰਾਂ ਨੂੰ ਹੁਣ ਇਹ ਫੈਸਲਾ ਕਰਨਾ ਚਾਹੀਦਾ ਹੈ ਕਿ ਉਹ 2022 ਵਿੱਚ ਆਪਣੇ ਜ਼ਿਲ੍ਹਿਆਂ ਨੂੰ ਕਿੱਥੇ ਦੇਖਣਾ ਚਾਹੁੰਦੇ ਹਨ, ਕਿਹੜੀਆਂ ਕਮੀਆਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਹੜੀਆਂ ਸੇਵਾਵਾਂ ਨੂੰ ਸੁਨਿਸ਼ਚਿਤ ਕਰਨਾ ਚਾਹੀਦਾ ਹੈ।
When the people decide they want to achieve something, no force can stop them.
ਜਦੋਂ ਲੋਕ ਫੈਸਲਾ ਕਰਦੇ ਹਨ ਕਿ ਉਹ ਕੁਝ ਹਾਸਲ ਕਰਨਾ ਚਾਹੁੰਦੇ ਹਨ, ਕੋਈ ਵੀ ਸ਼ਕਤੀ ਉਨ੍ਹਾਂ ਨੂੰ ਰੋਕ ਨਹੀਂ ਸਕਦੀ।
Advertisement - Remove
How many tonnes of waste would you present to me so that I may accordingly decide the duration of stay.
ਉਸ ਦੇ ਆਧਾਰ ’ਤੇ ਮੈਂ ਆਪਣਾ ਪ੍ਰਵਾਸ ਤੈਅ ਕਰਾਂ।
Delivering the closing remarks at the third meeting of the Governing Council of NITI Aayog, he urged States, local Governments and all Government and Non-Government organizations to decide goals for 2022, and work in mission mode towards achieving them.
ਨੀਤੀ ਆਯੋਗ ਦੀ ਗਵਰਨਿੰਗ ਕੌਂਸਲ ਦੀ ਤੀਸਰੀ ਮੀਟਿੰਗ ਵਿੱਚ ਸਮਾਪਤੀ ਭਾਸ਼ਣ ਦਿੰਦੇ ਹੋਏ ਉਨ੍ਹਾਂ ਰਾਜਾਂ, ਸਥਾਨਕ ਸਰਕਾਰਾਂ, ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ 2022 ਦੇ ਟੀਚਿਆਂ ਬਾਰੇ ਫੈਸਲਾ ਕਰਨ ਅਤੇ ਉਨ੍ਹਾਂ ਨੂੰ ਹਾਸਿਲ ਕਰਨ ਲਈ ਮਿਸ਼ਨ ਵਾਂਗ ਕੰਮ ਕਰਨ।
PM MODI: The first thing is that with Pakistan, to whom do we talk to decide about the ‘Lakshman Rekha’.
ਪ੍ਰਧਾਨ ਮੰਤਰੀ ਮੋਦੀ: ਪਹਿਲੀ ਗੱਲ ਤਾਂ ਇਹ ਹੈ ਕਿ ‘ਲਕਸ਼ਮਣ ਰੇਖਾ’ ਬਾਰੇ ਫੈਸਲਾ ਕਰਨ ਲਈ ਪਾਕਿਸਤਾਨ ‘ਚ ਅਸੀਂ ਕਿਸ ਨਾਲ ਗੱਲ ਕਰੀਏ।
We are continuously in touch with the stakeholders and the state governments to decide upon the roadmap for the same.
ਇਹ ਮਾਰਗ ਕਿਵੇਂ ਤੈਅ ਹੋਵੇਗਾ, ਇਸ ਬਾਰੇ ਰਾਜ ਸਰਕਾਰਾਂ ਨਾਲ, ਹਰ ਸਟੇਕ ਹੋਲਡਰ ਨਾਲ ਨਿਰੰਤਰ ਸੰਵਾਦ ਕੀਤਾ ਜਾ ਰਿਹਾ ਹੈ।
Once the people of India decide to do something, there is no force that can prevent them from getting the desired results, he declared.
ਉਨ੍ਹਾਂ ਕਿਹਾ ਕਿ ਜਦੋਂ ਭਾਰਤ ਦੇ ਲੋਕ ਇੱਕ ਵਾਰ ਕੁਝ ਕਰਨ ਦਾ ਫੈਸਲਾ ਕਰ ਲੈਂਦੇ ਹਨ ਤਾਂ ਕੋਈ ਵੀ ਤਾਕਤ ਅਜਿਹੀ ਨਹੀਂ ਹੈ ਜੋ ਉਨ੍ਹਾਂ ਨੂੰ ਇਸ ਦੇ ਨਤੀਜੇ ਹਾਸਲ ਕਰਨ ਤੋਂ ਰੋਕ ਸਕੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading