Advertisement - Remove

definition - Example Sentences

Popularity:
Difficulty:
ਡੇਫਨਿਸ਼ਨ
The Prime Minister said that the definition of development has changed.
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਦੀ ਪਰਿਭਾਸ਼ਾ ਬਦਲ ਗਈ ਹੈ।
The Prime Minister regretted that for forty years, the United Nations has not been able to come to an agreement on the definition of terrorism.
ਪ੍ਰਧਾਨ ਮੰਤਰੀ ਜੀ ਨੇ ਅਫਸੋਸ ਜ਼ਾਹਿਰ ਕੀਤਾ ਕਿ ਚਾਲੀ ਸਾਲਾਂ ਵਿੱਚ ਸੰਯੁਕਤ ਰਾਸ਼ਟਰ ਦਹਿਸ਼ਤਗਰਦੀ ਦੀ ਪਰਿਭਾਸ਼ਾ ਬਣਾਉਣ ਵਿੱਚ ਕਿਸੇ ਸਹਿਮਤੀ ਤੇ ਨਹੀਂ ਪਹੁੰਚ ਸਕਿਆ ।
As the definition as contained in the policy is complete in itself, it has been decided to drop the reference to Drugs and Cosmetics Act from FDI policy.
ਜਿਵੇਂ ਕਿ ਇਸ ਪਰਿਭਾਸ਼ਾ ਵਿੱਚ ਹੀ ਸ਼ਾਮਲ ਹੈ, ਇਹ ਫੈਸਲਾ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਨੀਤੀ ਨਾਲ ਡਰੱਗਜ਼ ਅਤੇ ਕਾਸਮੈਟਿਕਸ ਐਕਟ ਰਾਹੀਂ ਤੈਅ ਕੀਤਾ ਗਿਆ ਹੈ।
FDI policy on Pharmaceuticals sector inter-alia provides that definition of medical device as contained in the FDI Policy would be subject to amendment in the Drugs and Cosmetics Act.
ਫਾਰਮਾਸਿਊਟੀਕਲਜ਼ ਸੈਕਟਰ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਨੀਤੀ ਇਹ ਹੈ ਕਿ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਨੀਤੀ ਵਿੱਚ ਪਰਿਭਾਸ਼ਿਤ ਮੈਡੀਕਲ ਉਪਕਰਨ ਡਰੱਗਜ਼ ਅਤੇ ਕਾਸਮੈਟਿਕ ਐਕਟ ਵਿੱਚ ਸੋਧ ਦੇ ਅਧੀਨ ਹੋਣਗੇ।
The new definition of "Change in Law" will also include vii.
'ਕਾਨੂੰਨ ਵਿੱਚ ਤਬਦੀਲੀ' ਦੀ ਨਵੀਂ ਪਰਿਭਾਸ਼ਾ ਵਿੱਚ ਵੀ ਸ਼ਾਮਲ ਹੋਵੇਗਾ। ਬੀ.
Advertisement - Remove
Friends, Today the definition of democracy has a limited meaning that the people should choose the government of their choice and the government should work according to the expectations of the people.
ਸਾਥੀਓ, ਅੱਜ ਲੋਕਤੰਤਰ ਦੀ ਪਰਿਭਾਸ਼ਾ ਦਾ ਇੱਕ ਸੀਮਿਤ ਅਰਥ ਰਹਿ ਗਿਆ ਹੈ ਕਿ ਜਨਤਾ ਆਪਣੀ ਪਸੰਦ ਦੀ ਸਰਕਾਰ ਚੁਣੇ ਅਤੇ ਸਰਕਾਰ ਜਨਤਾ ਦੀ ਜ਼ਰੂਰਤ ਅਨੁਸਾਰ ਕੰਮ ਕਰੇ।
The definition of package has been amended to be in conformity with the Act and the Rules made thereunder.
`ਪੈਕੇਜ` ਦੀ ਪਰਿਭਾਸ਼ਾ ਵਿੱਚ ਸੰਸ਼ੋਧਨ ਉਸ ਨੂੰ ਐਕਟ ਤੇ ਉਸ ਦੇ ਨਿਯਮਾਂ ਦੇ ਅਨੁਰੂਪ ਬਣਾਉਣ ਲਈ ਕੀਤਾ ਗਿਆ ਹੈ।
Prime Minister remarked that the definition of self-reliance has undergone a change in the globalized world and clarified that when the country talks about self-reliance, it is different from being self-centered.
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸੰਸਾਰੀਕ੍ਰਿਤ ਵਿਸ਼ਵ ਵਿੱਚ ਆਤਮਨਿਰਭਰਤਾ ਦੀ ਪਰਿਭਾਸ਼ਾ ਬਦਲ ਚੁੱਕੀ ਹੈ ਤੇ ਉਨ੍ਹਾਂ ਸਪਸ਼ਟ ਕੀਤਾ ਕਿ ਜਦੋਂ ਦੇਸ਼ ਆਤਮਨਿਰਭਰਤਾ ਦੀ ਗੱਲ ਕਰਦਾ ਹੈ, ਤਾਂ ਇਹ ਸਵੈਕੇਂਦ੍ਰਿਤ ਤੋਂ ਵੱਖ ਹੈ।
New definition of MSME Definition of MSME will be revised by raising the Investment limit.
ਐੱਮਐੱਸਐੱਮਈ ਦੀ ਨਵੀਂ ਪਰਿਭਾਸ਼ਾ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੀ ਪਰਿਭਾਸ਼ਾ ਨਿਵੇਸ਼ਸੀਮਾ ਵਧਾ ਕੇ ਸੋਧੀ ਜਾਵੇਗੀ।
New definition of MSME Definition of MSME will be revised by raising the Investment limit.
ਐੱਮਐੱਸਐੱਮਈ ਦੀ ਨਵੀਂ ਪਰਿਭਾਸ਼ਾ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਦੀ ਪਰਿਭਾਸ਼ਾ ਨਿਵੇਸ਼ਸੀਮਾ ਵਧਾ ਕੇ ਸੋਧੀ ਜਾਵੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading