Advertisement - Remove

distribution - Example Sentences

Popularity:
Difficulty:
ਡਿਸ੍ਟ੍ਰਬ੍ਯੂਸ਼ਨ
TN Government issues SOP for textbook distribution to students across State.
ਤਮਿਲ ਨਾਡੂ ਸਰਕਾਰ ਨੇ ਰਾਜ ਭਰ ਦੇ ਵਿਦਿਆਰਥੀਆਂ ਨੂੰ ਪਾਠ ਪੁਸਤਕ ਵੰਡਣ ਲਈ ਐੱਸਓਪੀ ਜਾਰੀ ਕੀਤਾ।
Steps like donation in PM Cares fund and organising CSR activities for distribution of masks and sanitizers have been taken by the Bank.
ਪੀਐੱਮ-ਕੇਅਰਸ ਫੰਡ ਵਿੱਚ ਦਾਨ ਦੇਣ ਅਤੇ ਸੀਐੱਸਆਰ ਸਰਗਰਮੀਆਂ, ਜਿਵੇਂ ਕਿ ਮਾਸਕ ਅਤੇ ਸੈਨੀਟਾਈਜ਼ਰ ਵੰਡਣ ਦਾ ਕੰਮ ਬੈਂਕ ਨੇ ਹੱਥ ਵਿੱਚ ਲਿਆ ਹੈ।
The distribution of electric chaak is a gift from our Prime Minister to the people of Gujarat.
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਤਰਫੋਂ ਇਲੈਕਟ੍ਰਿਕ ਚਾਕ ਦੀ ਵੰਡ ਗੁਜਰਾਤ ਦੇ ਲੋਕਾਂ ਲਈ ਇੱਕ ਤੋਹਫਾ ਹੈ।
Agriculture produce needs best possible distribution and returns.
ਖੇਤੀ ਉਪਜ ਨੂੰ ਸਰਵੋਤਮ ਸੰਭਾਲ ਵੰਡ ਅਤੇ ਰਿਟਰਨ ਦੀ ਲੋੜ ਹੁੰਦੀ ਹੈ।
Dividend distribution Tax was also abolished.
‘ਲਾਭਾਂਸ਼ ਵੰਡ ਟੈਕਸ’ ਨੂੰ ਵੀ ਹਟਾ ਦਿੱਤਾ ਗਿਆ ਸੀ।
Advertisement - Remove
In addition, adequate number of suitable masks are being kept handy for distribution at various points of venue.
ਇਸ ਤੋਂ ਇਲਾਵਾ, ਵੱਖੋਵੱਖਰੇ ਸਥਾਨਾਂ ਉੱਤੇ ਵੰਡਣ ਲਈ ਢੁਕਵੇਂ ਮਾਸਕ ਵੀ ਉਚਿਤ ਗਿਣਤੀ ਵਿੱਚ ਰੱਖੇ ਗਏ ਹਨ।
A blueprint for the production and distribution of the vaccine is also ready, he added.
ਉਨ੍ਹਾਂ ਹੋਰ ਕਿਹਾ ਕਿ ਇਸ ਵੈਕਸੀਨ ਦੇ ਉਤਪਾਦਨ ਅਤੇ ਵੰਡ ਬਾਰੇ ਇੱਕ ਬਲਿਊ ਪ੍ਰਿੰਟ ਵੀ ਤਿਆਰ ਹੈ।
He also said that network of 6000 Jan Aushadhi Kendras are geared to serve the people especially the underprivileged as reflected in the we distribution of 5 crore sanitary pads at a mimum price Rs 1.
ਉਨ੍ਹਾਂ ਇਹ ਵੀ ਦੱਸਿਆ ਕਿ 600 ਜਨਔਸ਼ਧੀ ਕੇਂਦਰਾਂ ਦਾ ਨੈੱਟਵਰਕ ਆਮ ਲੋਕਾਂ, ਖ਼ਾਸ ਕਰਕੇ ਵੰਚਿਤ ਰਹੇ ਲੋਕਾਂ ਦੀ ਸੇਵਾ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਵੇਂ ਕਿ ਦੱਸਿਆ ਹੀ ਗਿਆ ਹੈ ਕਿ ਅਸੀਂ ਘੱਟੋਘੱਟ 11 ਰੁਪਏ ਦੀ ਕੀਮਤ ਉੱਤੇ 5 ਕਰੋੜ ਸੈਨਿਟਰੀ ਪੈਡਸ ਵੰਡੇ ਹਨ।
He also talked about distribution of energy efficient LED lights which has also reduced carbon emissions.
ਉਨ੍ਹਾਂ ਨੇ ਘੱਟ ਬਿਜਲੀ ਖਰਚ ਕਰਨ ਵਾਲੀਆਂ ਐੱਲਈਡੀ ਲਾਈਟਾਂ ਦੇ ਵਿਤਰਣ ਬਾਰੇ ਵੀ ਚਰਚਾ ਕੀਤੀ, ਜਿਸ ਦੇ ਨਤੀਜੇ ਵਜੋਂ ਕਾਰਬਨ ਉਤਸਰਜਨ ਵਿੱਚ ਕਮੀ ਹੋਈ ਹੈ।
Due to the removal of the Dividend Distribution Tax, 25 thousand crore rupees will come in the hands of companies which will help them in further investment.
ਡਿਵੀਡੈਂਟ ਡਿਸਟ੍ਰੀਬਿਊਸ਼ਨ ਟੈਕਸ ਨੂੰ ਹਟਾਉਣ ਦੇ ਕਾਰਨ, ਕੰਪਨੀਆਂ ਦੇ ਹੱਥ ਵਿੱਚ 25 ਹਜ਼ਾਰ ਕਰੋੜ ਰੁਪਏ ਆਉਣਗੇ ਜੋ ਉਨ੍ਹਾਂ ਨੂੰ ਅੱਗੇ ਇਨਵੈਸਟਮੈਂਟ ਕਰਨ ਵਿੱਚ ਮਦਦ ਕਰਨਗੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading