Advertisement - Remove

division - Example Sentences

Popularity:
Difficulty:
ਡਿਵਿਸ਼਼ਨ
Volunteer NCC cadets above 18 years and are from Senior Division (For boy cadets) and Senior Wing (For girl cadets) are being employed for these duties.
18 ਸਾਲ ਤੋਂ ਵੱਧ ਉਮਰ ਦੇ ਵਲੰਟੀਅਰ ਐੱਨਸੀਸੀ ਕੈਡਿਟ ਅਤੇ ਸੀਨੀਅਰ ਡਿਵੀਜ਼ਨ (ਲੜਕੇ ਕੈਡਿਟਾਂ ਲਈ) ਅਤੇ ਸੀਨੀਅਰ ਵਿੰਗ (ਲੜਕੀ ਕੈਡਿਟਾਂ ਲਈ) ਤੋਂ ਇਨ੍ਹਾਂ ਡਿਊਟੀਆਂ ਲਈ ਤੈਨਾਤ ਕੀਤੇ ਜਾ ਰਹੇ ਹਨ।
After completion of lockdown the original RR kept at originating division shall be delivered at destination Division for purpose of accounting.
ਲੌਕਡਾਊਨ ਦੇ ਖਤਮ ਹੋਣ ਤੋਂ ਬਾਅਦ ਅਸਲ ਆਰਆਰ ਜੋ ਮਾਲ ਭੇਜਣ ਵਾਲੀ ਡਿਵੀਜ਼ਨ ਵਿੱਚ ਰੱਖੀ ਗਈ ਹੈ, ਪਹੁੰਚ ਵਾਲੀ ਡਿਵੀਜ਼ਨ ਵਿੱਚ ਹਿਸਾਬ ਕਿਤਾਬ ਰੱਖਣ ਲਈ ਭੇਜ ਦਿੱਤੀ ਜਾਵੇਗੀ।
No claims declaration be obtained at originating Division as procedure is followed under force majeure.
ਭੇਜਣ ਵਾਲੀ ਡਿਵੀਜ਼ਨ ਵਿੱਚ "ਨੋ ਕਲੇਮ" ਐਲਾਨਨਾਮਾ ਲੈ ਲਿਆ ਜਾਵੇਗਾ ਅਤੇ ਕੁਦਰਤੀ ਆਪਦਾ ਵਾਲੀ ਸਥਿਤੀ ਅਨੁਸਾਰ ਕੰਮ ਹੋਵੇਗਾ।
The division bench of Kerala High Court today stayed the order of a single judge bench allowing private bus operators to collect the increased fare from passengers, in view of the Covid-19 situation.
ਕੇਰਲ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਅੱਜ ਇਕਹਿਰੇ ਜੱਜ ਵਾਲੇ ਬੈਂਚ ਦੇ ਕੋਵਿਡ-19 ਸਥਿਤੀ ਦੇ ਮੱਦੇਨਜ਼ਰ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੂੰ ਯਾਤਰੀਆਂ ਤੋਂ ਵਾਧੂ ਕਿਰਾਇਆ ਵਸੂਲਣ ਦੀ ਇਜਾਜ਼ਤ ਦੇ ਫੈਸਲੇ 'ਤੇ ਰੋਕ ਲਗਾ ਦਿੱਤੀ।
Over the decades, the Division has brought out many prominent Gandhian Literature titles, which have now acquired the status of heritage literature, and are considered seminal works in the field of Gandhian studies.
ਕਈ ਦਹਾਕਿਆਂ ਤੋਂ ਇਸ ਡਿਵੀਜ਼ਨ ਨੇ ਗਾਂਧੀਵਾਦ ਸਾਹਿਤ ਦੇ ਸਿਰਲੇਖਾਂ ਨੂੰ ਛਾਪਿਆ ਹੈ ਜਿਹੜੇ ਕਿ ਹੁਣ ਵਿਰਾਸਤੀ ਸਾਹਿਤ ਦੀ ਸਥਿਤੀ ਪ੍ਰਾਪਤ ਕਰ ਚੁੱਕੇ ਹਨ ਅਤੇ ਗਾਂਧੀਵਾਦ ਦੇ ਅਧਿਐਨ ਵਿੱਚ ਬਹੁਤ ਜ਼ਰੂਰੀ ਸਮਝੇ ਜਾਂਦੇ ਹਨ।
Advertisement - Remove
The Minister was briefed by GOC Dao Division Maj Gen Gajendra Singh about the situation and defence preparedness along the Line of Actual Control in Eastern Arunachal Pradesh, insurgency situation in Eastern Assam and progress on infrastructure development in the region.
ਜੀਓਸੀ ਦਾਓ ਡਿਵੀਜ਼ਨ ਦੇ ਮੇਜਰ ਜਨਰਲ ਗਜੇਂਦਰ ਸਿੰਘ ਨੇ ਡਾ. ਭਾਮਰੇ ਨੂੰ ਪੂਰਬੀ ਅਰੁਣਾਚਲ ਪ੍ਰਦੇਸ਼ ਵਿੱਚ ਨਿਯੰਤਰਨ ਰੇਖਾ ’ਤੇ ਸਥਿਤ ਹੋਰ ਰੱਖਿਆ ਤਿਆਰੀਆਂ ਦਾ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪੂਰਬੀ ਅਸਾਮ ਵਿੱਚ ਵਿਦਰੋਹੀ ਗਤੀਵਿਧੀਆਂ ਅਤੇ ਇਲਾਕੇ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਪ੍ਰਗਤੀ ਤੋਂ ਵੀ ਜਾਣੂ ਕਰਵਾਇਆ।
He also visited the Heritage Hall in Dinjan Military Station, which showcases the glorious past of the Dao Division and rich heritage and culture of upper Assam and Arunachal Pradesh.
ਭਾਮਰੇ ਨੇ ਦਿਨਜਾਨ ਮਿਲਟਰੀ ਸਟੇਸ਼ਨ ਵਿੱਚ ਹੈਰੀਟੇਜ ਹਾਲ ਦਾ ਵੀ ਦੌਰਾ ਕੀਤਾ, ਜੋ ਦਾਓ ਡਿਵੀਜ਼ਨ ਦਾ ਗੌਰਵਸ਼ਾਲੀ ਇਤਿਹਾਸ ਅਤੇ ਉੱਪਰਲੇ ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਦੀ ਅਮੀਰ ਵਿਰਾਸਤ ਅਤੇ ਸੰਸਕ੍ਰਿਤੀ ਦੀ ਜਾਣਕਾਰੀ ਦਿੰਦਾ ਹੈ।
Besides the exhibition, short films on Indias freedom struggle and Jallianwala Bagh made by Films Division and Doordarshan, are being played for the public.
ਪ੍ਰਦਰਸ਼ਨੀ ਤੋਂ ਇਲਾਵਾ ਭਾਰਤ ਦੀ ਅਜ਼ਾਦੀ ਦੀ ਜੰਗ ਅਤੇ ਜਲ੍ਹਿਆਂਵਾਲਾ ਬਾਗ਼ ਬਾਰੇ ਫਿਲਮਸ ਡਿਵੀਜ਼ਨ ਅਤੇ ਦੂਰਦਰਸ਼ਨ ਵੱਲੋਂ ਤਿਆਰ ਛੋਟੀਆਂ ਫਿਲਮਾਂ ਵੀ ਜਨਤਾ ਨੂੰ ਦਿਖਾਈਆਂ ਜਾ ਰਹੀਆਂ ਹਨ।
The Song Drama Division cultural troupes and artists travelling along the bus would create awareness about the Governments initiative.
ਇਸ ਬੱਸ ਨਾਲ ਯਾਤਰਾ ਕਰ ਰਹੇ ਗੀਤ ਤੇ ਨਾਟਕ ਡਿਵੀਜ਼ਨ ਦੇ ਸੱਭਿਆਚਾਰਕ ਦਲ ਅਤੇ ਕਲਾਕਾਰ ਸਰਕਾਰ ਦੀ ਪਹਿਲ ਬਾਰੇ ਜਾਗਰੂਕਤਾ ਪੈਦਾ ਕਰਨਗੇ ।
The 16th and last Cell Division was completed on the March 15, 2020 and construction of protective works was under progress when the work came to a halt on March 23 due to the COVID-19 lockdown.
16 ਵੀਂ ਅਤੇ ਆਖਰੀ ਸੈੱਲ ਡਿਵੀਜ਼ਨ 15 ਮਾਰਚ, 2020 ਨੂੰ ਪੂਰੀ ਹੋਈ ਸੀ ਅਤੇ ਸੁਰੱਖਿਆ ਕਾਰਜਾਂ ਦੀ ਉਸਾਰੀ ਦਾ ਕੰਮ ਜਾਰੀ ਸੀ ਜਦੋਂ 23 ਮਾਰਚ ਨੂੰ ਕੋਵਿਡ-19 ਬੰਦ ਹੋਣ ਕਾਰਨ ਕੰਮ ਰੁਕ ਗਿਆ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading