Advertisement - Remove

division - Example Sentences

ਡਿਵਿਸ਼਼ਨ
Located at Films Division Complex in South Mumbai, it is spread over two buildings, in the historic Gulshan Mahal and New Museum Building.
ਇਹ ਦੱਖਣੀ ਮੁੰਬਈ ਦੇ ਫਿਲਮਸ ਡਿਵੀਜ਼ਨ ਕੰਪਲੈਕਸ ਵਿੱਚ ਸਥਿੱਤ ਹੈ, ਇਹ ਇਤਿਹਾਸਿਕ ਗੁਲਸ਼ਨ ਮਹਿਲ ਅਤੇ ਨਿਊ ਮਿਊਜ਼ੀਅਮ ਬਿਲਡਿੰਗ ਨਾਮੀ ਇਮਾਰਤਾਂ ਵਿੱਚ ਫੈਲਿਆ ਹੋਇਆ ਹੈ|
A condolence prayer was held at Nagpur and every other Division of Central Railway on unfortunate demise of Assistant Loco Pilot, Nagpur Shri S. K. Vishwakarma.
ਸਹਾਇਕ ਲੋਕੋ ਪਾਇਲਟ , ਨਾਗਪੁਰ ਸ਼੍ਰੀ ਐੱਸ ਕੇ ਵਿਸ਼ਵਕਰਮਾ ਦੀ ਮੰਦਭਾਗੀ ਮੌਤ ਉੱਤੇ ਨਾਗਪੁਰ ਅਤੇ ਮੱਧ ਰੇਲਵੇ ਦੀ ਹਰੇਕ ਡਿਵੀਜ਼ਨ ਵਿੱਚ ਸੋਗ ਸਭਾ ਆਯੋਜਿਤ ਕੀਤੀ ਗਈ ।
He said that the revamped website of Publications Division looks attractive and dynamic, updating it daily would make the people visit the site frequently.
ਉਨ੍ਹਾਂ ਕਿਹਾ ਕਿ ਪਬਲੀਕੇਸ਼ਨ ਡਿਵੀਜ਼ਨ ਦੀ ਨਵੇਂ ਸਿਰੇ ਤੋਂ ਤਿਆਰ ਵੈੱਬਸਾਈਟ ਆਕਰਸ਼ਕ ਅਤੇ ਡਾਇਨਾਮਿਕ ਦਿਸਦੀ ਹੈ। ਇਸ ਨੂੰ ਰੋਜ਼ਾਨਾ ਅੱਪਡੇਟ ਕਰਨ ਨਾਲ ਲੋਕ ਜਲਦੀ-ਜਲਦੀ ਇਸ ਵੈੱਬਸਾਈਟ ਨੂੰ ਦੇਖਣਗੇ।
To mark the 150th Birth Anniversary of Mahatma Gandhi, the Publications Division has brought out more than twenty books and fifty e-books, including a book on Kasturba Gandhi.
ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਦੇ ਸਬੰਧ ਵਿੱਚ ਪਬਲੀਕੇਸ਼ਨਸ ਡਿਵੀਜ਼ਨ ਨੇ ਕਸਤੂਰਬਾ ਗਾਂਧੀ 'ਤੇ ਇੱਕ ਪੁਸਤਕ ਸਮੇਤ 20 ਤੋਂ ਅਧਿਕ ਪੁਸਤਕਾਂ ਅਤੇ 50 ਈ-ਪੁਸਤਕਾਂ ਦਾ ਪ੍ਰਕਾਸ਼ਨ ਕੀਤਾ ਹੈ।
Team DPD meets President of India Secretary, IB, Shri Amit Khare introduced the Publications Division team behind these books - Principal Director General Dr.
ਟੀਮ ਡੀਪੀਡੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਸ਼੍ਰੀ ਅਮਿਤ ਖਰੇ ਨੇ ਇਨ੍ਹਾਂ ਪੁਸਤਕਾਂ ਦੇ ਪ੍ਰਕਾਸ਼ਨ ਵਿੱਚ ਸਹਿਯੋਗ ਕਰਨ ਵਾਲੇ ਪਬਲੀਕੇਸ਼ਨਸ ਡਿਵੀਜ਼ਨ ਦੀ ਪ੍ਰਿੰਸੀਪਲ ਡਾਇਰੈਕਟਰ ਜਨਰਲ, ਡਾ.
Advertisement - Remove
The Hotels and Restaurant Division of the Ministry has been in constant touch with several hotels, which are accommodating guests during the lock down and coordinating with the respective embassies regarding problems faced by the guests, if any.
ਮੰਤਰਾਲੇ ਦੀ ਹੋਟਲ ਤੇ ਰੈਸਟੋਰੈਂਟ ਡਿਵੀਜ਼ਨ ਕਈ ਹੋਟਲਾਂ ਦੇ ਲਗਾਤਾਰ ਸੰਪਰਕ ਵਿੱਚ ਹੈ, ਜੋ ਲੌਕਡਾਊਨ ਦੌਰਾਨ ਇਨ੍ਹਾਂ ਮਹਿਮਾਨਾਂ ਨੂੰ ਠਹਿਰਾਅ ਰਹੇ ਹਨ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ, ਜੇਕਰ ਕੋਈ ਹੋਵੇ ਤਾਂ ਉਸ ਦੇ ਸਬੰਧ ਵਿੱਚ ਸਬੰਧਿਤ ਦੂਤਾਵਾਸਾਂ ਨਾਲ ਤਾਲਮੇਲ ਕਰ ਰਹੇ ਹਨ।
Ministry of Defence NCC cadets start serving people during COVID-19 pandemic under Exercise NCC Yogdan Civil and police administration have started requisitioning for services of senior division National Cadet Corps (NCC) cadets in fight against Coronavirus (COVID-19) pandemic.
ਰੱਖਿਆ ਮੰਤਰਾਲਾ ‘ਐਕਸਰਸਾਈਜ਼ ਐੱਨਸੀਸੀ ਯੋਗਦਾਨ’ ਤਹਿਤ ਐੱਨਸੀਸੀ ਕੈਡਿਟਾਂ ਨੇ ਕੋਵਿਡ-19 ਮਹਾਮਾਰੀ ਨਾਲ ਲੜਨ ਲਈ ਲੋਕਾਂ ਦੀ ਸੇਵਾ ਕਰਨੀ ਸ਼ੁਰੂ ਕੀਤੀ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਨਾਲ ਨਜਿੱਠਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਸੀਨੀਅਰ ਡਿਵੀਜ਼ਨ ਐੱਨਸੀਸੀ ਕੈਡਿਟ ਕੋਰ (ਐੱਨਸੀਸੀ) ਦੇ ਕੈਡਿਟਾਂ ਦੀਆਂ ਸੇਵਾਵਾਂ ਲਈ ਮੰਗ ਭੇਜਣੀ ਸ਼ੁਰੂ ਕਰ ਦਿੱਤੀ ਹੈ।
Sixty four senior division cadets including seven women have already been employed.
ਉੱਥੇ ਕੁੱਲ 64 ਸੀਨੀਅਰ ਡਿਵੀਜ਼ਨ ਦੇ ਕੈਡਿਟ ਲਗਾਏ ਗਏ ਹਨ ਜਿਨ੍ਹਾਂ ਵਿੱਚ 07 ਮਹਿਲਾ ਕੈਡਿਟ ਹਨ।
The Cyclone Warning Division of the India Meteorological Department says that the system is under continuous surveillance and the concerned state governments are being informed regularly.
ਭਾਰਤੀ ਮੌਸਮ ਵਿਭਾਗ ਦੇ ‘ਚੱਕਰਵਾਤੀ ਚੇਤਾਵਨੀ ਡਿਵੀਜ਼ਨ’ (ਸਾਈਕਲੋਨ ਵਾਰਨਿੰਗ ਡਿਵੀਜ਼ਨ) ਅਨੁਸਾਰ ਇਸ ਸਥਿਤੀ ਉੱਤੇ ਲਗਾਤਾਰ ਚੌਕਸ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਬੰਧਿਤ ਰਾਜ ਸਰਕਾਰਾਂ ਨੂੰ ਨਿਯਮਿਤ ਰੂਪ ਵਿੱਚ ਸੂਚਿਤ ਕੀਤਾ ਜਾ ਰਿਹਾ ਹੈ।
Minister has also informed that, to boost research a dedicated Division is being created in the ministry with the name of "Research and Innovation Division".
ਮੰਤਰੀ ਨੇ ਸੂਚਿਤ ਕੀਤਾ ਕਿ ਖੋਜ ਨੂੰ ਹੁਲਾਰਾ ਦੇਣ ਲਈ ਮੰਤਰਾਲੇ ਵਿੱਚ ‘ਰਿਸਰਚ ਐਂਡ ਇਨੋਵੇਸ਼ਨ ਡਿਵੀਜ਼ਨ ’ ਨਾਮ ਦਾ ਇੱਕ ਸਮਰਪਿਤ ਡਿਵੀਜ਼ਨ ਬਣਾਇਆ ਜਾ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading