Advertisement - Remove

earliest - Example Sentences

Popularity:
Difficulty:
ਅਰ੍ਲੀਅਸ੍ਟ
Dr. Lotay Tshering thanked Prime Minister Modi for his greetings and good wishes, and accepted the invitation to visit India at the earliest opportunity.
ਡਾ. ਲੋਟੇ ਸ਼ੇਰਿੰਗ ਨੇ ਪ੍ਰਧਾਨ ਮੰਤਰੀ ਮੋਦੀ ਦਾ ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਲਈ ਧੰਨਵਾਦ ਕੀਤਾ ਅਤੇ ਜਲਦੀ ਤੋਂ ਜਲਦੀ ਭਾਰਤ ਆਉਣ ਦੇ ਸੱਦੇ ਨੂੰ ਪ੍ਰਵਾਨ ਕਰ ਲਿਆ।
Prime minister Modi extended an invitation to President Solih to make a State Visit to India at his earliest convenience.
ਦੋਹਾਂ ਦੇਸ਼ਾਂ ਦਰਮਿਆਨ ਇਨ੍ਹਾਂ ਦੇ ਨਾਗਰਿਕਾਂ ਵੱਲੋਂ ਵੱਡੇ ਪੈਮਾਨੇ ‘ਤੇ ਹੁੰਦੀਆਂ ਯਾਤਰਾਵਾਂ ਨੂੰ ਧਿਆਨ ਵਿੱਚ ਰੱਖਦਿਆਂ, ਨੇਤਾਵਾਂ ਨੇ ਅਸਾਨ ਤੇ ਸੁਵਿਧਾਜਨਕ ਵੀਜ਼ਾ ਪ੍ਰਕਿਰਿਆਵਾਂ ਦੀ ਜ਼ਰੂਰਤ ‘ਤੇ ਸਹਿਮਤੀ ਪ੍ਰਗਟਾਈ।
He also conveyed Indias readiness to extend help in every possible way and suggested that both sides should meet at the earliest to work out details as per requirements of the Maldives.
ਉਨ੍ਹਾਂ ਨੇ ਹਰ ਸੰਭਵ ਤਰੀਕੇ ਨਾਲ ਸਹਾਇਤਾ ਵਧਾਉਣ ਲਈ, ਭਾਰਤ ਦੀ ਇੱਛਾ ਪ੍ਰਗਟਾਈ ਅਤੇ ਸੁਝਾਅ ਦਿੱਤਾ ਕਿ ਮਾਲਦੀਵ ਦੀਆਂ ਜ਼ਰੂਰਤਾਂ ਅਨੁਸਾਰ ਵੇਰਵੇ ਤਿਆਰ ਕਰਨ ਲਈ ਦੋਹਾਂ ਧਿਰਾਂ ਨੂੰ ਛੇਤੀ ਹੀ ਮਿਲਣਾ ਚਾਹੀਦਾ ਹੈ।
The IRCS may like to take up this at the earliest so that the blood collected from the recovered patients could be used for transfusion for the benefit of Corona patients.
ਆਈਆਰਸੀਐੱਸ ਇਸ ਦਿਸ਼ਾ ਵਿੱਚ ਜਲਦੀ ਨਾਲ ਸ਼ੁਰੂਆਤ ਕਰ ਸਕਦਾ ਹੈ ਤਾਕਿ ਠੀਕ ਹੋਏ ਰੋਗੀਆਂ ਤੋਂ ਇਕੱਠੇ ਖੂਨ ਨੂੰ ਕਰੋਨਾ ਰੋਗੀਆਂ ਦੇ ਲਾਭ ਲਈ ਖੂਨਦਾਨ ਲਈ ਵਰਤਿਆ ਜਾ ਸਕੇ।
Shri Naidu and Shri Birla also discussed the issue of feasibility of various Committees of Parliament holding their meetings at the earliest in the prevailing situation and in the context of restrictions on travel across the country.
ਸ਼੍ਰੀ ਨਾਇਡੂ ਅਤੇ ਸ਼੍ਰੀ ਬਿਰਲਾ ਨੇ ਮੌਜੂਦਾ ਸਥਿਤੀ ਵਿੱਚ ਅਤੇ ਦੇਸ਼ ਭਰ ਵਿੱਚ ਯਾਤਰਾ ‘ਤੇ ਲੱਗੀਆਂ ਪਾਬੰਦੀਆਂ ਦੇ ਸੰਦਰਭ ਵਿੱਚ ਸੰਸਦ ਦੀਆਂ ਵੱਖ-ਵੱਖ ਕਮੇਟੀਆਂ ਦੀਆਂ ਜਲਦੀ ਤੋਂ ਜਲਦੀ ਮੀਟਿੰਗਾਂ ਕਰਾਉਣ ਦੀ ਸੰਭਾਵਨਾ ਦੇ ਮੁੱਦੇ ਤੇ ਵੀ ਵਿਚਾਰ-ਚਰਚਾ ਕੀਤੀ।
Advertisement - Remove
The Government and the RBI have taken prompt policy measures - both short term and long term - in a calibrated manner to reinvigorate the economy at the earliest with minimal damage.
ਘੱਟ ਤੋਂ ਘੱਟ ਨੁਕਸਾਨ ਦੇ ਨਾਲ ਛੇਤੀ ਤੋਂ ਛੇਤੀ ਅਰਥਵਿਵਸਥਾ ਨੂੰ ਪੁਨਰਗਠਿਤ ਕਰਨ ਲਈ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਨੇ ਛੋਟੀ ਮਿਆਦ ਅਤੇ ਲੰਬੀ ਮਿਆਦ ਦੇ ਦੋਨੋਂ ਤੁਰੰਤ ਨੀਤੀਗਤ ਉਪਾਅ ਕੀਤੇ ਗਏ ਹਨ।
CISFHrs is already on the spot to assist the relief work.Praying for the earliest recovery of those injured. Amit Shah (AmitShah) July 1, 2020
ਸ਼੍ਰੀ ਅਮਿਤ ਸ਼ਾਹ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਪ੍ਰਤੀ ਗਹਿਰੀ ਸੰਵੇਦਨਾ ਵਿਅਕਤ ਕਰਦੇ ਹੋਏ ਕਿਹਾ ਕਿ ਉਹ ਜ਼ਖ਼ਮੀਆਂ ਦੇ ਛੇਤੀ ਠੀਕ ਹੋਣ ਦੀ ਪ੍ਰਾਰਥਨਾ ਕਰਦੇ ਹਨ। *****
Farmers are encouraged to enrol for the Scheme at the earliest to avail the coverage against prevented sowing due to any unforeseen calamity.
ਕਿਸੇ ਵੀ ਬੇਮਿਸਾਲ ਆਪਦਾ ਕਾਰਨ ਬਿਜਾਈ ਵਿੱਚ ਰੁਕਾਵਟ ਵਿਰੁੱਧ ਦਾਇਰੇ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਇਸ ਸਕੀਮ ਲਈ ਨਾਮ ਦਰਜ ਕਰਵਾਉਣਾ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
This was one of the earliest scientific institutes to be established in the country.
ਇਹ ਦੇਸ਼ ਵਿੱਚ ਸਭ ਤੋਂ ਪਹਿਲਾਂ ਕਾਇਮ ਹੋਈਆਂ ਵਿਗਿਆਨਕ ਸੰਸਥਾਵਾਂ ਵਿੱਚੋਂ ਇੱਕ ਹੈ।
The President said that Bengal was one of Indias earliest industrial and manufacturing economies.
ਰਾਸ਼ਟਰਪਤੀ ਨੇ ਕਿਹਾ ਕਿ ਬੰਗਾਲ ਭਾਰਤ ਦੀਆਂ ਪਹਿਲੀਆਂ ਸਨਅਤੀ ਅਤੇ ਨਿਰਮਾਣ ਆਰਥਿਕਤਾਵਾਂ ਵਿੱਚ ਸ਼ਾਮਲ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading