Advertisement - Remove

ecosystem - Example Sentences

Popularity:
Difficulty:
ਈਕੋਸਿਸ੍ਟਮ / ਏਕੋਸਿਸ੍ਟਮ
Friends, The science and technology ecosystem in the country should be very strong.
ਸਾਥੀਓ, ਦੇਸ਼ ਵਿੱਚ ਸਾਇੰਸ ਅਤੇ ਟੈਕਨੋਲੋਜੀ ਦਾ ਈਕੋਸਿਸਟਮ ਬਹੁਤ ਮਜ਼ਬੂਤ ਹੋਣਾ ਚਾਹੀਦਾ ਹੈ।
We are moving towards an ecosystem that is both effective and also inspires generations together.
ਇੱਕ ਅਜਿਹਾ ਈਕੋਸਿਸਟਮ ਜੋ ਪ੍ਰਭਾਵੀ ਵੀ ਹੋਵੇ ਅਤੇ ਪੀੜ੍ਹੀ ਦਰ ਪੀੜ੍ਹੀ ਪ੍ਰੇਰਕ ਵੀ ਹੋਵੇ । ਅਸੀਂ ਇਸੇ ਦਿਸ਼ਾ ਵਿੱਚ ਅੱਗੇ ਵੱਧ ਰਹੇ ਹਾਂ ।
Praising the work done by Atal innovation mission and Atal tinkering lab, the President said that we need to provide an ecosystem where the innovations that these young minds come up with, can be nurtured.
ਅਟਲ ਇਨੋਵੇਸ਼ਨ ਮਿਸ਼ਨ ਰਾਹੀਂ ਕੀਤੇ ਗਏ ਕਾਰਜਾਂ ਅਤੇ ਅਟਲ ਟਿੰਕਰਿੰਗ ਲੈਬ ਦੀ ਸ਼ਲਾਘਾ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਇੱਕ ਅਜਿਹੀ ਪ੍ਰਣਾਲੀ ਪ੍ਰਦਾਨ ਕਰਨ ਦੀ ਜ਼ਰੂਰਤ ਹੈ ਜਿੱਥੇ ਇਨ੍ਹਾਂ ਨੌਜਵਾਨ ਦਿਮਾਗਾਂ ਦੀਆਂ ਇਨੋਵੇਸ਼ਨਾਂ ਨੂੰ ਅੱਗੇ ਵਧਾਇਆ ਜਾ ਸਕੇ।
India and the United States recognized the need for an innovative digital ecosystem that is secure and reliable, and facilitates the flow of information and data.
ਭਾਰਤ ਅਤੇ ਅਮਰੀਕਾ ਨੇ ਇੱਕ ਅਜਿਹੇ ਇਨੋਵੇਟਿਵ ਡਿਜੀਟਲ ਈਕੋਸਿਸਟਮ ਨੂੰ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਜੋ ਸੁਰੱਖਿਅਤ ਅਤੇ ਭਰੋਸਮੰਦ ਹੋਵੇ ਅਤੇ ਜਿਸ ਨਾਲ ਸੂਚਨਾ ਅਤੇ ਡੇਟਾ ਦਾ ਪ੍ਰਵਾਹ ਸਰਲ ਹੋਵੇ।
India to become a global hub for Aircraft Maintenance, Repair and Overhaul (MRO) Tax regime for MRO ecosystem has been rationalized.
ਭਾਰਤ ਏਅਰਕ੍ਰਾਫਟ ਮੇਂਟੇਨੈਂਸ, ਰਿਪੇਅਰ ਅਤੇ ਓਵਰਹਾਲ ਮੁਰੰਮਤ (ਐੱਮਆਰਓ) ਲਈ ਵਿਸ਼ਵਵਿਆਪੀ ਕੇਂਦਰ ਬਣ ਜਾਵੇਗਾ ਐੱਮਆਰਓ ਈਕੋਸਿਸਟਮ ਲਈ ਕਰ ਵਿਵਸਥਾ ਨੂੰ ਤਰਕਸੰਗਤ ਬਣਾਇਆ ਗਿਆ ਹੈ।
Advertisement - Remove
With a view to building a robust manufacturing ecosystem which will be an asset to the global economy we are looking forward to developing a strong ecosystem across the value chain and integrating it with global value chains.
ਇਕ ਮਜ਼ਬੂਤ ਨਿਰਮਾਣ ਈਕੋਸਿਸਟਮ ਤਿਆਰ ਕਰਨ ਨੂੰ ਧਿਆਨ ਵਿੱਚ ਰੱਖਦੇ ਹੋਏ, ਜੋ ਕਿ ਵਿਸ਼ਵ ਅਰਥਵਿਵਸਥਾ ਲਈ ਇੱਕ ਅਸਾਸਾ ਬਣ ਜਾਵੇਗਾ, ਅਸੀਂ ਇੱਕ ਮਜ਼ਬੂਤ ਈਕੋਸਿਸਟਮ ਵੈਲਯੂ ਚੇਨ ਵਿਕਸਤ ਕਰਨ ਅਤੇ ਇਸ ਨੂੰ ਵਿਸ਼ਵ ਵੈਲਯੂ ਚੇਨ ਨਾਲ ਜੋੜਨ ਲਈ ਕੰਮ ਕਰ ਰਹੇ ਹਾਂ।
The Urban forest has an ecosystem which has the capacity to restore habitat for birds, bees, butterflies and microfauna.
ਸ਼ਹਿਰੀ ਵਣ ਵਿੱਚ ਇੱਕ ਈਕੋਸਿਸਟਮ ਹੁੰਦਾ ਹੈ ਜਿਸ ਵਿੱਚ ਪੰਛੀਆਂ, ਮਧੂ ਮੱਖੀਆਂ, ਤਿਤਲੀਆਂ ਅਤੇ ਅਜਿਹੇ ਹੀ ਹੋਰ ਸੂਖਮ ਜੀਵ-ਜੰਤੂਆਂ ਦੇ ਰਹਿਣ ਵਾਲੇ ਸਥਾਨਾਂ ਨੂੰ ਪੁਨਰ ਸਥਾਪਿਤ ਕਰਨ ਦੀ ਸਮਰੱਥਾ ਹੈ।
Equally important is to strengthen the overall financing ecosystem for MSMEs.
ਇੰਨਾ ਹੀ ਨਹੀਂ, ਐੱਮਐੱਸਐੱਮਈ ਦੇ ਲਈ ਫਾਇਨਾਂਸਿੰਗ ਈਕੋਸਿਸਟਮ ਨਾਲ ਨੂੰ ਮਜ਼ਬੂਤ ਕਰਨਾ ਵੀ ਉਨਾ ਹੀ ਮਹੱਤਵਪੂਰਨ ਹੈ।
ARHCs will create new ecosystem in urban areas making housing available at affordable rent close to the place of work.
ਏਆਰਐੱਚਸੀ ਨਾਲ ਸ਼ਹਿਰੀ ਖੇਤਰਾਂ ਵਿੱਚ ਕਾਰਜਸਥਲ ਦੇ ਨੇੜੇ ਕਿਫਾਇਤੀ ਕਿਰਾਏ ਵਾਲੇ ਮਕਾਨਾਂ ਦੀ ਉਪਲਬਧਤਾ ਦੇ ਅਨੁਕੂਲ ਇੱਕ ਨਵਾਂ ਈਕੋਸਿਸਟਮ ਤਿਆਰ ਹੋਵੇਗਾ।
The partnership will also facilitate the creation of an infrastructural ecosystem to accelerate e-mobility uptake as the nation emerges from the lockdown post COVID-19 pandemic.
ਇਸ ਸਾਂਝੇਦਾਰੀ ਦੇ ਮਾਧਿਅਮ ਰਾਹੀਂ, ਈ-ਮੋਬਿਲਿਟੀ ਵਿੱਚ ਤੇਜ਼ੀ ਲਿਆਉਣ ਦੀ ਦਿਸ਼ਾ ਵਿੱਚ ਇੱਕ ਢਾਂਚਾਗਤ ਈਕੋਸਿਸਟਮ ਦਾ ਨਿਰਮਾਣ ਕਰਨ ਵਿੱਚ ਵੀ ਅਸਾਨੀ ਹੋਵੇਗੀ ਕਿਉਂਕਿ ਦੇਸ਼ ਹੁਣ ਕੋਵਿਡ-19 ਮਹਾਮਾਰੀ ਦੇ ਕਾਰਨ ਹੋਏ ਲੌਕਡਾਊਨ ਤੋਂ ਬਾਹਰ ਨਿਕਲ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading