Advertisement - Remove

ecosystem - Example Sentences

ਈਕੋਸਿਸ੍ਟਮ / ਏਕੋਸਿਸ੍ਟਮ
Our scientific ecosystem must connect directly with innovators and entrepreneurs to cultivate, channelize and empower them.
ਸਾਡਾ ਵਿਗਿਆਨਕ ਈਕੋ ਸਿਸਟਮ ਸਿੱਧੇ ਤੌਰ ‘ਤੇ ਖੋਜੀਆਂ ਅਤੇ ਉੱਦਮੀਆਂ ਨੂੰ ਸ਼ਕਤੀ ਪ੍ਰਦਾਨ ਕਰਨ, ਉਸ ਨੂੰ ਨਿਯਮਬੱਧ ਕਰਨ ਅਤੇ ਉਸ ਨੂੰ ਸ਼ਕਤੀਸ਼ਾਲੀ ਬਣਾਉਣ ਵਾਲਾ ਹੋਣਾ ਚਾਹੀਦਾ ਹੈ।
The Prime Minister said that change has been initiated in the entire ecosystem of defence procurement.
ਪ੍ਰਧਾਨ ਮੰਤਰੀ ਨੇ ਕਿਹਾ ਕਿ ਰੱਖਿਆ ਖਰੀਦ ਦੀ ਸਮੁੱਚੀ ਈਕੋ – ਪ੍ਰਣਾਲੀ ਵਿੱਚ ਬਦਲਾਅ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
The Prime Minister said that the entire ecosystem related to defence and security has started to change in the last three years.
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰਾ ਈਕੋ ਸਿਸਟਮ ਰੱਖਿਆ ਅਤੇ ਸੁਰੱਖਿਆ ਨਾਲ ਸਬੰਧਤ ਹੈ ਅਤੇ ਪਿਛਲੇ ਤਿੰਨ ਸਾਲ ਵਿੱਚ ਉਸ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈ।

The MoU intends to promote closer co-operation in the areas of e-Governance, m-Governance, e-Public Services Delivery, cyber security, software technology parks, start-ups ecosystem etc.
ਸਮਝੌਤੇ ਦਾ ਉਦੇਸ਼ ਈ-ਗਵਰਨੈਂਸ, ਐੱਮ-ਗਵਰਨੈਂਸ, ਈ-ਪਬਲਿਕ ਸੇਵਾਵਾਂ ਦੇਣ, ਸਾਈਬਰ ਸੁਰੱਖਿਆ, ਸੌਫਟਵੇਅਰ ਤਕਨਾਲੋਜੀ ਪਾਰਕ, ਸਟਾਰਟ-ਅੱਪਸ ਈਕੋਸਿਸਟਮ ਆਦਿ ਦੇ ਖੇਤਰ ਵਿੱਚ ਨਜ਼ਦੀਕੀ ਸਹਿਯੋਗ ਨੂੰ ਪ੍ਰੋਤਸਾਹਨ ਦੇਣਾ ਹੈ।
Advertisement - Remove
He added that the ecosystem of highways, metros and waterways that are being built, will create employment opportunities, especially inmanufacturing, construction and service sectors.
ਉਨ੍ਹਾਂ ਕਿਹਾ ਕਿ ਫਿਲਹਾਲ ਬਣਾਏ ਜਾ ਰਹੇ ਵੱਖ-ਵੱਖ ਰਾਜਮਾਰਗਾਂ , ਮੈਟਰੋ ਅਤੇ ਜਲਮਾਰਗਾਂ ਨਾਲ ਵਿਸ਼ੇਸ਼ ਕਰਕੇ ਨਿਰਮਾਣ, ਉਸਾਰੀ ਅਤੇ ਸੇਵਾ ਖੇਤਰਾਂ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ।

Additionally, corporate and international partners are connected to AIM beneficiaries, to ensure flow of information and technology between academia, innovation, and the start-up ecosystem as well as provide mentoring support to ensure success of AIM’s initiatives.
ਇਸਦੇ ਇਲਾਵਾ, ਕੰਪਨੀਆਂ ਅਤੇ ਅੰਤਰਰਾਸ਼ਟਰੀ ਸਾਂਝੀਦਾਰ ਵੀ ਅਟਲ ਇਨੋਵੇਸ਼ਨ ਮਿਸ਼ਨ ਦੇ ਲਾਭਾਰਥੀਆਂ ਨਾਲ ਜੁੜੇ ਹੋਏ ਹਨ, ਜਿਸ ਨਾਲ ਸਿੱਖਿਆ ਜਗਤ, ਇਨੋਵੇਸ਼ਨ ਅਤੇ ਸਟਾਰਟਅੱਪ ਈਕੋ ਸਿਸਟਮ ਦਰਮਿਆਨ ਸੂਚਨਾ ਅਤੇ ਟੈਕਨੋਲੋਜੀ ਦਾ ਪ੍ਰਵਾਹ ਸੁਨਿਸ਼ਚਿਤ ਹੋਣ ਦੇ ਨਾਲ-ਨਾਲ ਅਟਲ ਇਨੋਵੇਸ਼ਨ ਮਿਸ਼ਨ ਦੀਆਂ ਪਹਿਲਾਂ ਦੀ ਸਫ਼ਲਤਾ ਵੀ ਸੁਨਿਸ਼ਚਿਤ ਹੁੰਦੀ ਹੈ ।
Government has also started a one-stop digital platform called Start-Up India Hub where all information regarding start-ups and its ecosystem is available for entrepreneurs.
ਸਰਕਾਰ ਨੇ ਵੰਨ ਸਟਾਪ ਡਿਜੀਟਲ ਪਲੇਟਫਾਰਮ ਦੀ ਸ਼ੁਰੂਆਤ ਕੀਤੀ ਹੈ ਜਿਸ ਨੂੰ ਸਟਾਰਟ-ਅੱਪ ਇੰਡੀਆ ਹੱਬ ਦਾ ਨਾਂ ਦਿੱਤਾ ਗਿਆ ਹੈ ਜਿਥੇ ਕਿ ਸਟਾਰਟ-ਅੱਪ ਅਤੇ ਇਸ ਦੇ ਈਕੋਸਿਸਟਮ ਨਾਲ ਸਬੰਧਤ ਪੂਰੀ ਜਾਣਕਾਰੀ ਉੱਦਮੀਆਂ ਲਈ ਉਪਲੱਬਧ ਹੈ।

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading