Advertisement - Remove

effects - Example Sentences

ਇਫੇਕ੍ਟ੍ਸ / ਇਫੇਕ੍ਸ / ਈਫੇਕ੍ਟ੍ਸ / ਈਫੇਕ੍ਸ
We have committed to the world to work towards reducing the effects of climate change.
ਅਸੀਂ ਪੂਰੀ ਦੁਨੀਆ ਨਾਲ ਇਹ ਵਾਅਦਾ ਕੀਤਾ ਹੈ ਕਿ ਅਸੀਂ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਕੰਮ ਕਰਾਂਗੇ ।
We have committed to the world to work towards reducing the effects of climate change.
ਅਸੀਂ ਪੂਰੀ ਦੁਨੀਆ ਨਾਲ ਇਹ ਵਾਅਦਾ ਕੀਤਾ ਹੈ ਕਿ ਅਸੀਂ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਕੰਮ ਕਰਾਂਗੇ ।
I hope that this will create an awareness at a global level about the harmful effects of single use plastic.
ਮੈਨੂੰ ਉਮੀਦ ਹੈ ਕਿ ਇਸ ਨਾਲ ਵਿਸ਼ਵ ਪੱਧਰ ਉੱਤੇ ਸਿੰਗਲ ਯੂਜ਼ ਪਲਾਸਟਿਕ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਹੋਵੇਗੀ।
Sanitisation of the items by employing UV-C light avoids the harmful effects of the chemicals used for the disinfection.
ਯੂਵੀ-ਸੀ ਲਾਈਟ ਲਗਾ ਕੇ ਕੀਤੀ ਚੀਜ਼ਾਂ ਦੀ ਸੈਨੀਟਾਈਜ਼ੇਸ਼ਨ, ਕੀਟਾਣੂਆਂ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਰੋਕ ਦਿੰਦੀ ਹੈ।
The study of complex and nonlinear wave phenomena in the magnetosphere by IIG team will help advance the knowledge of plasma waves, instabilities, and coherent effects associated with wave-particle interactions that are useful in planning of future space missions.
ਆਈਆਈਜੀ ਟੀਮ ਦੁਆਰਾ ਮੈਗਨੈਟੋਸਫੀਅਰ ਵਿੱਚ ਗੁੰਝਲਦਾਰ ਅਤੇ ਗ਼ੈਰ-ਰੇਖਾ ਤਰੰਗ ਦੇ ਵਰਤਾਰੇ ਦਾ ਅਧਿਐਨ, ਪਲਾਜ਼ਮਾ ਦੀਆਂ ਲਹਿਰਾਂ, ਅਸਥਿਰਤਾਵਾਂ ਅਤੇ ਵੇਵ-ਕਣਾਂ ਦੇ ਆਪਸੀ ਸਬੰਧਾਂ ਨਾਲ ਜੁੜੇ ਇਕਸਾਰ ਪ੍ਰਭਾਵਾਂ ਦੀ ਜਾਣਕਾਰੀ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਕਰੇਗਾ ਜੋ ਭਵਿੱਖ ਦੇ ਪੁਲਾੜ ਮਿਸ਼ਨਾਂ ਦੀ ਯੋਜਨਾਬੰਦੀ ਵਿੱਚ ਲਾਭਦਾਇਕ ਹੋਣਗੇ।
Advertisement - Remove
In a series of tweets he said, "My thoughts are with the people of Odisha as the state bravely battles the effects of Cyclone Amphan.
ਪ੍ਰਧਾਨ ਮੰਤਰੀ ਨੇ ਟਵੀਟਾਂ ਦੀ ਲੜੀ ਵਿੱਚ ਕਿਹਾ ਹੈ, ‘ਮੇਰੀਆਂ ਸੰਵੇਦਨਾਵਾਂ ਓਡੀਸ਼ਾ ਦੇ ਲੋਕਾਂ ਦੇ ਨਾਲ ਹਨ ਕਿਉਂਕਿ ਰਾਜ ਨੇ ਚੱਕਰਵਾਤੀ ਤੂਫਾਨ ‘ਅੰਫਾਨ’ ਦੇ ਉੱਲਟ ਪ੍ਰਭਾਵਾਂ ਦਾ ਸਾਹਮਣਾ ਵੱਡੀ ਬਹਾਦਰੀ ਨਾਲ ਕੀਤਾ ਹੈ।
It has to be used with extreme caution due to its potential for serious adverse effects including liver and kidney injury.
ਇਸ ਦੀ ਵਰਤੋਂ ਪੂਰੀ ਸਾਵਧਾਨੀ ਨਾਲ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਸ ਦੇ ਮਾਡ਼ੇ ਪ੍ਰਭਾਵਾਂ ਦੀ ਸਮਰੱਥਾ ਬਹੁਤ ਜ਼ਿਆਦਾ ਹੈ ਜਿਸ ਵਿੱਚ ਜਿਗਰ ਅਤੇ ਗੁਰਦੇ ਜ਼ਖਮੀ ਹੋ ਸਕਦੇ ਹਨ।
She shared her perspective on the way forward on the action plan and highlighted the need for international coordination required in addressing the spill-over effects of exit strategies.
ਉਨ੍ਹਾਂ ਨੇ ਐਕਸ਼ਨ ਪਲਾਨ ਨੂੰ ਅੱਗੇ ਵਧਾਉਣ ਸਬੰਧੀ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ ਅਤੇ ਇਸ ਦੇ ਵਧ ਰਹੇ ਪ੍ਰਭਾਵਾਂ ਤੋਂ ਬਾਹਰ ਨਿਕਲਣ ਦੀਆਂ ਰਣਨੀਤੀਆਂ ਲਈ ਅੰਤਰਰਾਸ਼ਟਰੀ ਤਾਲਮੇਲ ਦੀ ਲੋੜ ਤੇ ਚਾਨਣਾ ਪਾਇਆ।
They also gave some suggestions for short-term and long-term measures for mitigating the effects of floods.
ਉਨ੍ਹਾਂ ਨੇ ਹੜ੍ਹਾਂ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਅਲਪਕਾਲੀ ਅਤੇ ਦੀਰਘਕਾਲੀ ਉਪਾਵਾਂ ਲਈ ਕੁਝ ਸੁਝਾਅ ਵੀ ਦਿੱਤੇ।
PM Modi underlined the reality of climate change and called for increasing the share of renewable energy in the total energy mix to mitigate many adverse effects of climate change.
ਪ੍ਰਧਾਨ ਮੰਤਰੀ ਮੋਦੀ ਨੇ ਜਲਵਾਯੂ ਪਰਿਵਰਤਨ ਦੀ ਵਾਸਤਵਿਕਤਾ ਨੂੰ ਰੇਖਾਂਕਿਤ ਕੀਤਾ ਅਤੇ ਜਲਵਾਯੂ ਪਰਿਵਰਤਨਦੇ ਅਨੇਕਾਂ ਮਾੜੇ ਪ੍ਰਭਾਵਾਂ ਦਾ ਅਸਰ ਘਟਾਉਣ ਲਈ ਅਖੁੱਟ ਊਰਜਾ ਦੀ ਹਿੱਸੇਦਾਰੀ ਵਧਾਉਣ ’ਤੇ ਜ਼ੋਰ ਦਿੱਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading