Advertisement - Remove

effects - Example Sentences

Popularity:
ਇਫੇਕ੍ਟ੍ਸ / ਇਫੇਕ੍ਸ / ਈਫੇਕ੍ਟ੍ਸ / ਈਫੇਕ੍ਸ
Highlighting the ill effects of climate change, the Vice President called for a constructive action plan to preserve and protect the nature.
ਉਪ ਰਾਸ਼ਟਰਪਤੀ ਨੇ ਜਲਵਾਯੂ ਪਰਿਵਰਤਨ ਦੇ ਬੁਰੇ ਪ੍ਰਭਾਵਾਂ ਦੀ ਚਰਚਾ ਕਰਦਿਆਂ ਕਿਹਾ ਕਿ ਪ੍ਰਕਿਰਤੀ ਦੇ ਸਰੰਖਿਅਣ ਅਤੇ ਸੁਰੱਖਿਆ ਲਈ ਉਸਾਰੂ ਕਾਰਜ ਯੋਜਨਾ ਬਣਾਉਣ ਦੀ ਜ਼ਰੂਰਤ ਹੈ।
Keeping in view the above detrimental effects and also the importance of the festival, Ministry has initiated a HaritDiwali campaign.
ਇਨ੍ਹਾਂ ਬੁਰੇ ਪ੍ਰਭਾਵਾਂ ਦੇ ਨਾਲ-ਨਾਲ ਦੀਪਾਂ ਦੇ ਤਿਉਹਾਰ ਨੂੰ ਧਿਆਨ ਵਿੱਚ ਰੱਖਦਿਆਂ ਮੰਤਰਾਲੇ ਨੇ ‘ਹਰਿਤ-ਦੀਵਾਲੀ’ ਮੁਹਿੰਮ ਸ਼ੁਰੂ ਕੀਤੀ ਹੈ।
In addition, host-directed antiviral agents are likely to exert broad-spectrum antiviral effects because the requirement of host factors by viruses is usually conserved across the members of a particular virus family or sometimes even across the members of different virus families.
ਇਸ ਤੋਂ ਇਲਾਵਾ, ਹੋਸਟ-ਡਾਇਰੈਕਟਡ ਐਂਟੀਵਾਇਰਲ ਏਜੰਟ ਵਿੱਚ ਵਿਆਪਕ ਐਂਟੀਵਾਇਰਲ ਪ੍ਰਭਾਵਾਂ ਦੀ ਸੰਭਾਵਨਾ ਹੁੰਦੀ ਹੈ ਕਿਉਂਕਿ ਹੋਸਟ ਕਾਰਕਾਂ ਦੀ ਜ਼ਰੂਰਤ ਨੂੰ ਆਮ ਤੌਰ 'ਤੇ ਇੱਕ ਵਿਸ਼ੇਸ਼ ਵਾਇਰਸ ਪਰਿਵਾਰ ਦੇ ਮੈਂਬਰਾਂ ਦੁਆਰਾ ਜਾਂ ਕਦੇ-ਕਦੇ ਵੱਖ-ਵੱਖ ਵਾਇਰਸ ਪਰਿਵਾਰਾਂ ਦੇ ਮੈਂਬਰਾਂ ਦੁਆਰਾ ਸੁਰੱਖਿਅਤ ਕੀਤਾ ਜਾਂਦਾ ਹੈ।
Dr RenuSwarup, Secretary, DBT and Chairperson, BIRAC speaking on the subject said that BCG vaccine is a proven platform and utilizing its off-target effects for diseases other than TB is a very pragmatic approach to take.
ਡਾ. ਰੇਨੂਸਵਰੂਪ, ਸਕੱਤਰ, ਡੀਬੀਟੀ ਅਤੇ ਚੇਅਰਪਰਸਨ, ਬੀਆਈਆਰਏਸੀ ਨੇ ਇਸ ਵਿਸ਼ੇ ਤੇ ਬੋਲਦਿਆਂ ਕਿਹਾ ਕਿ ਬੀਸੀਜੀ ਟੀਕਾ ਇੱਕ ਸਿੱਧ ਪਲੈਟਫਾਰਮ ਹੈ ਅਤੇ ਟੀਬੀ ਤੋਂ ਇਲਾਵਾ ਹੋਰ ਬਿਮਾਰੀਆਂ ਲਈ ਇਸ ਦੇ ਔਫ-ਟਾਰਗੇਟ ਪ੍ਰਭਾਵਾਂ ਦਾ ਉਪਯੋਗ ਕਰਨਾ ਇੱਕ ਬਹੁਤ ਹੀ ਵਿਵਹਾਰਕ ਦ੍ਰਿਸ਼ਟੀਕੋਣ ਹੈ।
The Government of India has launched a Rs 1.70 lakh crore relief package under Pradhan Mantri Garib Kalyan Yojana to help poor to cope with effects during and after the Lockdown.
ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਲੌਕਡਾਊਨ ਦੌਰਾਨ ਤੇ ਉਸ ਤੋਂ ਬਾਅਦ ਦੇ ਪ੍ਰਭਾਵਾਂ ਦਾ ਸਾਹਮਣਾ ਕਰਨ ’ਚ ਗ਼ਰੀਬਾਂ ਦੀ ਮਦਦ ਲਈ 1.70 ਲੱਖ ਕਰੋੜ ਰੁਪਏ ਦਾ ਰਾਹਤ ਪੈਕੇਜ ਦਿੱਤਾ ਹੈ।
Advertisement - Remove
(Laxmi, Jind, Haryana) (Kamla, Jind, Haryana) (Mohan, Haryana) Announced in March, the Pradhan Mantri Garib Kalyan Package helps poor with food and money to cope up with the effects of lockdown.
(ਲਕਸ਼ਮੀ, ਜੀਂਦ, ਹਰਿਆਣਾ) (ਕਮਲਾ, ਜੀਂਦ, ਹਰਿਆਣਾ) (ਮੋਹਨ, ਹਰਿਆਣਾ) ਮਾਰਚ ਮਹੀਨੇ ਐਲਾਨੇ ਗਏ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ’ ਨੇ ਗ਼ਰੀਬਾਂ ਦੀ ਭੋਜਨ ਤੇ ਧਨ ਨਾਲ ਮਦਦ ਕੀਤੀ ਹੈ ਤੇ ਉਹ ਲੌਕਡਾਊਨ ਦੇ ਪ੍ਰਭਾਵਾਂ ਦਾ ਟਾਕਰਾ ਕਰਨ ਯੋਗ ਹੋਏ ਹਨ। *****
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading