Advertisement - Remove

entry - Example Sentences

Popularity:
Difficulty:
ਏਨ੍ਟ੍ਰੀ
In addition, we are also implementing a strategic market entry support Programme, since September 2015.
ਇਸ ਤੋਂ ਇਲਾਵਾ ਅਸੀਂ ਸਟ੍ਰੈਟਿਜਿਕ ਮਾਰਕੀਟ ਐਂਟਰੀ ਸਪੋਰਟ ਪ੍ਰੋਗਰਾਮ ਨੂੰ ਸਤੰਬਰ 2015 ਤੋਂ ਲਾਗੂ ਕਰ ਰਹੇ ਹਾਂ।
ii. The Bill provides for Structure, Constitution, Composition and Functions of the Central Council and State Councils, e.g. Framing policies andstandards, Regulation of professional conduct, Creation and maintenanceof live Registers, provisions for common entry and exit examinations, etc.
2. ਬਿਲ ਵਿੱਚ ਕੇਂਦਰੀ ਪਰਿਸ਼ਦ ਅਤੇ ਰਾਜ ਪਰਿਸ਼ਦਾਂ ਦੀ ਸੰਰਚਨਾ, ਗਠਨ, ਸਵਰੂਪ ਅਤੇ ਕਾਰਜਪ੍ਰਣਾਲੀ ਦਾ ਜ਼ਿਕਰ ਕੀਤਾ ਗਿਆ ਹੈ ਜਿਵੇਂ ਕਿ ਨੀਤੀਆਂ ਅਤੇ ਮਿਆਰ ਤਿਆਰ ਕਰਨਾ, ਪ੍ਰੋਫੈਸ਼ਨਲ ਆਚਰਣ ਦੀ ਰੈਗੂਲੇਸ਼ਨ, ਲਾਈਵ ਰਜਿਸਟਰਾਂ ਦੀ ਸਿਰਜਣਾ ਅਤੇ ਸਾਂਭ ਸੰਭਾਲ, ਸਾਂਝੀਆਂ ਐਂਟਰੀ ਅਤੇ ਐਗਜ਼ਿਟ ਪ੍ਰੀਖਿਆਵਾਂ ਲਈ ਵਿਵਸਥਾ ਆਦਿ।
(iii) Recruitment against 86 posts as Special Reserve at entry level (JTS) for Deputation purpose only outside the cadre strength in addition to the normal vacancies arise in the JTS level in the cadre
(3) ਕਾਡਰ ਦੇ ਜੇਟੀਐੱਸ ਪੱਧਰ ਵਿੱਚ ਨਾਰਮਲ ਅਸਾਮੀਆਂ ਤੋਂ ਇਲਾਵਾ ਕਾਡਰ ਸਮਰੱਥਾ ਤੋਂ ਬਾਹਰ ਸਿਰਫ ਸਪੈਸ਼ਲ ਡੈਪੂਟੇਸ਼ਨ ਮਕਸਦ ਲਈ ਐਂਟਰੀ ਪੱਧਰ (ਜੇਟੀਐੱਸ)’ਤੇ 86 ਅਸਾਮੀਆਂ ਦੀ ਭਰਤੀ
She closed roads linking other villages and made check posts at all entry points to the village.
ਉਸ ਨੇ ਹੋਰ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਅਤੇ ਪਿੰਡ ਦੇ ਸਾਰੇ ਐਂਟਰੀ ਪੁਆਇੰਟਾਂ ‘ਤੇ ਚੈੱਕ ਪੋਸਟਾਂ ਬਣਵਾਈਆਂ।
CSIR-CMERI, Durgapur, in the near future will be developing a Digital Entry Management Systems whereby workflow would be automated and would be based upon Artificial Intelligence and Internet of Things.
ਸੀਐੱਸਆਈਆਰ-ਸੀਐੱਮਈਆਰਆਈ, ਦੁਰਗਾਪੁਰ, ਨਿਕਟ ਭਵਿੱਖ ਵਿੱਚ ਇੱਕ ਡਿਜੀਟਲ ਐਂਟਰੀ ਮੈਨੇਜਮੈਂਟ ਸਿਸਟਮਜ਼ ਵਿਕਸਿਤ ਕਰ ਰਿਹਾ ਹੈ ਜਿਸ ਵਿੱਚ ਕੰਮ ਦਾ ਵਹਾਅ ਆਟੋਮੇਟਿਡ ਢੰਗ ਨਾਲ ਹੋਵੇਗਾ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਇੰਟਰਸਟ ਆਵ੍ ਥਿੰਗਜ਼ ਉੱਤੇ ਅਧਾਰਿਤ ਹੋਵੇਗਾ।
Advertisement - Remove
Holistic Multidisciplinary Education The policy envisages broad based, multi-disciplinary, holistic Under Graduate education with flexible curricula, creative combinations of subjects, integration of vocational education and multiple entry and exit points with appropriate certification.
ਸੁਮੱਚੀ ਬਹੁਅਨੁਸ਼ਾਸਨੀ ਸਿੱਖਿਆ ਨੀਤੀ ਵਿੱਚ ਲਚਕੀਲੇ ਪਾਠਕ੍ਰਮ, ਵਿਸ਼ਿਆਂ ਦੇ ਰਚਨਾਤਮਕ ਸੰਯੋਜਨ, ਕਿੱਤਾਮੁਖੀ ਸਿੱਖਿਆ ਅਤੇ ਢੁਕਵੀਂ ਸਰਟੀਫਿਕੇਸ਼ਨ ਦੇ ਨਾਲ ਮਲਟੀਪਲ ਐਂਟਰੀ ਅਤੇ ਐਗਜ਼ਿਟ ਬਿੰਦੂਆਂ ਨਾਲ ਵਿਆਪਕ, ਬਹੁਅਨੁਸ਼ਾਸਨੀ, ਸਮੁੱਚੀ ਅੰਡਰ ਗ੍ਰੈਜੂਏਸ਼ਨ ਸਿੱਖਿਆ ਦੀ ਕਲਪਨਾ ਕੀਤੀ ਗਈ ਹੈ।
Basic data entry of around 97 railway employees has been completed in Employee master and E-Service record modules of HRMS which had been launched last year.
ਲਗਭਗ 97 ਫ਼ੀਸਦੀ ਰੇਲਵੇ ਕਰਮਚਾਰੀਆਂ ਦੀ ਮੁੱਢਲਾ ਡੇਟਾ ਐਂਟਰੀ ਐੱਚਆਰਐੱਮਐੱਸ ਦੇ ਕਰਮਚਾਰੀ ਮਾਸਟਰ ਅਤੇ ਈ-ਸਰਵਿਸ ਰਿਕਾਰਡ ਮਾਡਿਊਲਾਂ ਵਿੱਚ ਪੂਰੀ ਹੋ ਚੁੱਕੀ ਹੈ, ਜਿਸ ਨੂੰ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ।
In case more than one entry is made by one school, then its first entry (in the order of time-stamping) shall only be accepted.
ਜੇ ਇੱਕ ਸਕੂਲ ਵੱਲੋਂ ਇੱਕ ਤੋਂ ਜ਼ਿਆਦਾ ਐਂਟਰੀ ਆਂ ਕੀਤੀਆਂ ਜਾਂਦੀਆਂ ਹਨ ਤਾਂ (ਟਾਈਮ-ਸਟੈਂਪਿੰਗ ਦੇ ਕ੍ਰਮ ਅਨੁਸਾਰ) ਪਹਿਲੀ ਐਂਟਰੀ ਹੀ ਪ੍ਰਵਾਨ ਹੋਵੇਗੀ।
Winning entry will receive a cash prize.
ਜੇਤੂ ਐਂਟਰੀ ਨੂੰ ਨਕਦ ਇਨਾਮ ਦਿੱਤਾ ਜਾਵੇਗਾ।
A pair of gloves provided in the examination booth allows the patients physical examination.Additionally, an entry tunnel onthe side frame is provided to pass a Stethoscope within the chamber.
ਬੂਥ ਦੇ ਅੰਦਰ ਦਸਤਾਨਿਆਂ ਦਾ ਜੋੜਾ ਮੌਜੂਦ ਰਹੇਗਾ ਜਿਸ ਰਾਹੀਂ ਕਿ ਮਰੀਜ਼ ਦੀ ਸਰੀਰਕ ਜਾਂਚ ਹੋ ਸਕੇਗੀ। ਇਸ ਤੋਂ ਇਲਾਵਾ ਬੂਥ ਵਿੱਚ ਦਾਖ਼ਲ ਹੋਣ ਵੇਲੇ ਇੱਕ ਐਂਟਰੀ ਫਰੇਮ ਬਣਿਆ ਹੋਵੇਗਾ ਜਿਸ ਵਿੱਚੋਂ ਚੈਂਬਰ ਦੇ ਅੰਦਰ ਸਟੈਥੋਸਕੋਪ ਭੇਜਿਆ ਜਾ ਸਕੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading