Advertisement - Remove

entry - Example Sentences

Popularity:
Difficulty:
ਏਨ੍ਟ੍ਰੀ
To enable entry of capital and technology, most of the sectors including defence, have been opened for FDI.
ਪੂੰਜੀ ਅਤੇ ਟੈਕਨੋਲੋਜੀ ਦੇ ਪ੍ਰਵੇਸ਼ ਨੂੰ ਸਮਰੱਥ ਕਰਨ ਲਈ ਰੱਖਿਆ ਖੇਤਰ ਸਮੇਤ ਜ਼ਿਆਦਾਤਰ ਖੇਤਰਾਂ ਨੂੰ ਐੱਫਡੀਆਈ ਲਈ ਖੋਲ੍ਹ ਦਿੱਤਾ ਗਿਆ ਹੈ।
In addition, we are also implementing a strategic market entry support Programme, since September 2015.
ਇਸ ਤੋਂ ਇਲਾਵਾ ਅਸੀਂ ਸਟ੍ਰੈਟਿਜਿਕ ਮਾਰਕੀਟ ਐਂਟਰੀ ਸਪੋਰਟ ਪ੍ਰੋਗਰਾਮ ਨੂੰ ਸਤੰਬਰ 2015 ਤੋਂ ਲਾਗੂ ਕਰ ਰਹੇ ਹਾਂ।
ii. The Bill provides for Structure, Constitution, Composition and Functions of the Central Council and State Councils, e.g. Framing policies andstandards, Regulation of professional conduct, Creation and maintenanceof live Registers, provisions for common entry and exit examinations, etc.
2. ਬਿਲ ਵਿੱਚ ਕੇਂਦਰੀ ਪਰਿਸ਼ਦ ਅਤੇ ਰਾਜ ਪਰਿਸ਼ਦਾਂ ਦੀ ਸੰਰਚਨਾ, ਗਠਨ, ਸਵਰੂਪ ਅਤੇ ਕਾਰਜਪ੍ਰਣਾਲੀ ਦਾ ਜ਼ਿਕਰ ਕੀਤਾ ਗਿਆ ਹੈ ਜਿਵੇਂ ਕਿ ਨੀਤੀਆਂ ਅਤੇ ਮਿਆਰ ਤਿਆਰ ਕਰਨਾ, ਪ੍ਰੋਫੈਸ਼ਨਲ ਆਚਰਣ ਦੀ ਰੈਗੂਲੇਸ਼ਨ, ਲਾਈਵ ਰਜਿਸਟਰਾਂ ਦੀ ਸਿਰਜਣਾ ਅਤੇ ਸਾਂਭ ਸੰਭਾਲ, ਸਾਂਝੀਆਂ ਐਂਟਰੀ ਅਤੇ ਐਗਜ਼ਿਟ ਪ੍ਰੀਖਿਆਵਾਂ ਲਈ ਵਿਵਸਥਾ ਆਦਿ।
(iii) Recruitment against 86 posts as Special Reserve at entry level (JTS) for Deputation purpose only outside the cadre strength in addition to the normal vacancies arise in the JTS level in the cadre
(3) ਕਾਡਰ ਦੇ ਜੇਟੀਐੱਸ ਪੱਧਰ ਵਿੱਚ ਨਾਰਮਲ ਅਸਾਮੀਆਂ ਤੋਂ ਇਲਾਵਾ ਕਾਡਰ ਸਮਰੱਥਾ ਤੋਂ ਬਾਹਰ ਸਿਰਫ ਸਪੈਸ਼ਲ ਡੈਪੂਟੇਸ਼ਨ ਮਕਸਦ ਲਈ ਐਂਟਰੀ ਪੱਧਰ (ਜੇਟੀਐੱਸ)’ਤੇ 86 ਅਸਾਮੀਆਂ ਦੀ ਭਰਤੀ
Including incidence on account of account of CST, octroi, and entry tax etc., the present total tax incidence would work out to more than 8.
ਮੌਜੂਦਾ ਸਮੇਂ ਵਿੱਚ ਸੀਐੱਸਟੀ, ਚੁੰਗੀ ਅਤੇ ਪ੍ਰਵੇਸ਼ ਕਰ ਆਦਿ ਨੂੰ ਮਿਲਾ ਕੇ ਕੁੱਲ ਕਰ ਦੀ ਦਰ ਕਰੀਬ 8 ਫੀਸਦੀ ਬਣਦੀ ਹੈ।
Advertisement - Remove
Considering embedded taxes in production of tea and coffee and the incidence on account of CST, octroi and entry tax etc., the present total tax incidence works out to more than 7.
ਸੀਐੱਸਟੀ, ਚੁੰਗੀ ਅਤੇ ਪ੍ਰਵੇਸ਼ ਕਰ ਅਤੇ ਚਾਹ ਅਤੇ ਕੌਫੀ ਦੇ ਨਿਰਮਾਣ 'ਤੇ ਲੱਗਣ ਵਾਲੇ ਵੱਖ-ਵੱਖ ਕਰਾਂ ਨੂੰ ਮਿਲਾ ਕੇ ਮੌਜੂਦਾ ਸਮੇਂ ਵਿੱਚ ਇਨ੍ਹਾਂ ਵਸਤੂਆਂ 'ਤੇ ਕਰੀਬ 7 ਫੀਸਦੀ ਕਰ ਲੱਗਦਾ ਹੈ।
Considering embedded taxes in production of milk powder and the incidence on account of CST, octroi, and entry tax etc., the present total tax incidence works out to more than 7.
ਸੀਐੱਸਟੀ, ਚੁੰਗੀ ਅਤੇ ਪ੍ਰਵੇਸ਼ ਕਰ ਅਤੇ ਚਾਹ ਅਤੇ ਕੌਫੀ ਦੇ ਨਿਰਮਾਣ 'ਤੇ ਲੱਗਣ ਵਾਲੇ ਵੱਖ-ਵੱਖ ਕਰਾਂ ਨੂੰ ਮਿਲਾ ਕੇ ਵਰਤਮਾਨ ਵਿੱਚ ਇਸ 'ਤੇ ਲਗਭਗ 7 ਫੀਸਦੀ ਕਰ ਲਗਦਾ ਹੈ।
And, we have developed protocols for each stage of managing this pandemic : for screening at entry points contact tracing of suspected cases quarantineand management of isolation facilities and for discharge of cleared cases.
ਅਤੇ, ਅਸੀਂ ਇਸ ਮਹਾਮਾਰੀ ਦੇ ਪ੍ਰਬੰਧਨ ਦੇ ਹਰੇਕ ਪੜਾਅ ਲਈ ਪ੍ਰੋਟੋਕੋਲ ਵਿਕਸਿਤ ਕੀਤੇ ਹਨ, ਜਿਵੇਂ: ਪ੍ਰਵੇਸ਼ ਬਿੰਦੂਆਂ ਉੱਤੇ ਸਕ੍ਰੀਨਿੰਗ ਕਰਨਾ, ਸ਼ੱਕੀ ਮਾਮਲਿਆਂ ਦੇ ਸੰਪਰਕ ਦਾ ਪਤਾ ਲਗਾਉਣਾ, ਕੁਆਰੰਟੀਨ ਅਤੇ ਅਲੱਗ ਰੱਖਣ ਦੀਆਂ ਸੁਵਿਧਾਵਾਂ ਦਾ ਪ੍ਰਬੰਧਨ ਕਰਨਾ ਅਤੇ ਸਾਫ ਹੋ ਚੁੱਕੇ ਮਾਮਲਿਆਂ ਵਿੱਚ ਡਿਸਚਾਰਜ ਕਰਨਾ।
In some Port Hospitals, a part of the hospital can be earmarked for Covid-19 with separate entry and exit.
ਕੁਝ ਬੰਦਰਗਾਹਾਂ ਦੇ ਹਸਪਤਾਲਾਂ ਵਿੱਚ ਹਸਪਤਾਲ ਦੇ ਇੱਕ ਹਿੱਸੇ ਨੂੰ ਅਲੱਗ ਪ੍ਰਵੇਸ਼ ਅਤੇ ਨਿਕਾਸ ਨਾਲ ਕੋਵਿਡ-19 ਲਈ ਨਿਰਧਾਰਿਤ ਕਰ ਦਿੱਤਾ ਗਿਆ ਹੈ।
She closed roads linking other villages and made check posts at all entry points to the village.
ਉਸ ਨੇ ਹੋਰ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਅਤੇ ਪਿੰਡ ਦੇ ਸਾਰੇ ਐਂਟਰੀ ਪੁਆਇੰਟਾਂ ‘ਤੇ ਚੈੱਕ ਪੋਸਟਾਂ ਬਣਵਾਈਆਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading