Advertisement - Remove

entry - Example Sentences

ਏਨ੍ਟ੍ਰੀ
This was India's first such industrial area, which had recorded a grand entry into the world rankings.
ਇਹ ਭਾਰਤ ਦਾ ਅਜਿਹਾ ਪਹਿਲਾ ਉਦਯੋਗਿਕ ਖੇਤਰ ਸੀ,ਜਿਸ ਨੇ ਵਰਲਡ ਰੈਂਕਿੰਗ ਵਿੱਚ ਇੰਨੀ ਧਮਾਕੇਦਾਰ ਐਂਟਰੀ ਦਰਜ ਕੀਤੀ ਸੀ।
Entry and exit for the general public will be from Gate No. 35 of the Presidents Estate, close to where North Avenue meets Rashtrapati Bhavan.
ਆਮ ਜਨਤਾ ਆਉਣ ਜਾਣ ਲਈ ਰਸਤਾ ਰਾਸ਼ਟਰਪਤੀ ਅਸਟੇਟ ਦੇ ਗੇਟ ਨੰ: 35 ਤੋਂ ਹੋਵੇਗਾ, ਜਿਸ ਦੇ ਨਜ਼ਦੀਕ ਨੌਰਥ ਐਵੇਨਿਊ ਅਤੇ ਰਾਸ਼ਟਰਪਤੀ ਭਵਨ ਮਿਲਦੇ ਹਨ।
Entry and exit will be from Gate No. 12, situated on Church Road (next to the North Avenue).
ਆਉਣ ਜਾਣ ਲਈ ਰਸਤਾ (ਨੌਰਥ ਐਵੇਨਿਊ ਤੋਂ ਅਗਲੇ) ਚਰਚ ਰੋਡ ‘ਤੇ ਸਥਿਤ ਗੇਟ ਨੰਬਰ 12 ਰਾਹੀਂ ਹੋਵੇਗਾ ।
Entry is through Gate No.
ਰਾਸ਼ਟਰਪਤੀ ਭਵਨ ਦੇ ਗੇਟ ਨੰ.
They welcomed the signing of a bilateral partnership agreement on migration and mobility, which will facilitate student and professional mobility between France and India by simplifying the conditions for entry and long term stay in the two countries.
ਉਨ੍ਹਾਂ ਨੇ ਪਰਵਾਸ ਅਤੇ ਆਵਾਗਮਨ 'ਤੇ ਇੱਕ ਦੁਵੱਲੇ ਭਾਈਵਾਲੀ ਸਮਝੌਤੇ ਦਾ ਸੁਆਗਤ ਕੀਤਾ ਜੋ ਦੋਹਾਂ ਦੇਸ਼ਾਂ ਵਿੱਚ ਪ੍ਰਵੇਸ਼ ਅਤੇ ਲੰਬੇ ਸਮੇਂ ਤੱਕ ਰਹਿਣ ਦੀਆਂ ਸ਼ਰਤਾਂ ਨੂੰ ਸਰਲ ਬਣਾਉਣ ਲਈ ਫਰਾਂਸ ਅਤੇ ਭਾਰਤ ਦਰਮਿਆਨ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਨੂੰ ਆਉਣ ਜਾਣ ਦੀ ਸੁਵਿਧਾ ਪ੍ਰਦਾਨ ਕਰੇਗਾ।
Advertisement - Remove
This fully access-controlled expressway has entry and exit points through designated interchanges only.
ਇਸ ਪੂਰੀ ਤਰ੍ਹਾਂ ਨਾਲ ‘ਪਹੁੰਚ-ਨਿਯੰਤ੍ਰਿਤ ਐਕਸਪ੍ਰੈਸਵੇਅ’ ਵਿੱਚ ਕੇਵਲ ਨਿਰਧਾਰਤ ਇੰਟਰਚੇਂਜ ਦੇ ਜ਼ਰੀਏ ਹੀ ਪ੍ਰਵੇਸ਼ ਅਤੇ ਨਿਕਾਸ ਕੇਂਦਰ ਹਨ।
In a major boost to furthering bilateral ties, Chile announced that it will allow visa-free entry to Indian nationals holding a valid US Visa.
ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਚਿੱਲੀ ਨੇ ਇਹ ਐਲਾਨ ਕੀਤਾ ਹੈ ਕਿ ਇਹ ਵੈਧ ਅਮਰੀਕੀ ਵੀਜ਼ਾ ਰੱਖਣ ਵਾਲੇ ਭਾਰਤੀ ਨਾਗਰਿਕਾਂ ਨੂੰ ਵੀਜ਼ਾ ਮੁਕਤ ਪ੍ਰਵੇਸ਼ ਦੀ ਆਗਿਆ ਦੇਵੇਗਾ।
All protocols for screening at entry and exit points shall be strictly adhered to.
ਸਾਰੇ ਦਾਖਲਾ ਅਤੇ ਬਾਹਰ ਨਿਕਲਣ ਦੇ ਟਿਕਾਣਿਆਂ ਉੱਤੇ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ।
Eyestem's cell culture system expresses the ACE2 receptor and other genes that are key determinants of viral entry and replication.
ਆਈਸਟੈਮ ਦਾ ਸੈੱਲ ਕਲਚਰ ਸਿਸਟਮ ਏਸੀਈ2 ਰੀਸੈਪਟਰ ਅਤੇ ਹੋਰ ਜੀਨਾਂ ਨੂੰ ਜ਼ਾਹਰ ਕਰਦਾ ਹੈ ਜੋ ਵਾਇਰਲ ਪ੍ਰਵੇਸ਼ ਅਤੇ ਮੁੜਨ ਦਾ ਮੁੱਖ ਨਿਰਣਾਇਕ ਹੈ।
Postmortem of brain of COVID-19 patients could be assessed to know the route of entry and affected areas including detailed assessment of respiratory center of the brain.
ਕੋਵਿਡ-19 ਮਰੀਜ਼ਾਂ ਦੇ ਦਿਮਾਗ ਦੇ ਪੋਸਟਮਾਰਟਮ ਦਾ ਜਾਇਜ਼ਾ ਇਸ ਹਿਸਾਬ ਨਾਲ ਲਿਆ ਜਾ ਸਕਦਾ ਹੈ ਕਿ ਇਸ ਨਾਲ ਦਾਖਲਾ ਰਾਹ ਅਤੇ ਪ੍ਰਭਾਵਿਤ ਖੇਤਰਾਂ ਦਾ ਪਤਾ ਲੱਗੇ ਜਿਨ੍ਹਾਂ ਵਿੱਚ ਦਿਮਾਗ ਦੇ ਸਾਹ ਲੈਣ ਸਬੰਧੀ ਕੇਂਦਰ ਦਾ ਜਾਇਜ਼ਾ ਵੀ ਸ਼ਾਮਿਲ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading