Advertisement - Remove

entry - Example Sentences

Popularity:
Difficulty:
ਏਨ੍ਟ੍ਰੀ
Basic data entry of around 97 railway employees has been completed in Employee master and E-Service record modules of HRMS which had been launched last year.
ਲਗਭਗ 97 ਫ਼ੀਸਦੀ ਰੇਲਵੇ ਕਰਮਚਾਰੀਆਂ ਦੀ ਮੁੱਢਲਾ ਡੇਟਾ ਐਂਟਰੀ ਐੱਚਆਰਐੱਮਐੱਸ ਦੇ ਕਰਮਚਾਰੀ ਮਾਸਟਰ ਅਤੇ ਈ-ਸਰਵਿਸ ਰਿਕਾਰਡ ਮਾਡਿਊਲਾਂ ਵਿੱਚ ਪੂਰੀ ਹੋ ਚੁੱਕੀ ਹੈ, ਜਿਸ ਨੂੰ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ।
In case more than one entry is made by one school, then its first entry (in the order of time-stamping) shall only be accepted.
ਜੇ ਇੱਕ ਸਕੂਲ ਵੱਲੋਂ ਇੱਕ ਤੋਂ ਜ਼ਿਆਦਾ ਐਂਟਰੀ ਆਂ ਕੀਤੀਆਂ ਜਾਂਦੀਆਂ ਹਨ ਤਾਂ (ਟਾਈਮ-ਸਟੈਂਪਿੰਗ ਦੇ ਕ੍ਰਮ ਅਨੁਸਾਰ) ਪਹਿਲੀ ਐਂਟਰੀ ਹੀ ਪ੍ਰਵਾਨ ਹੋਵੇਗੀ।
In case more than one entry is made by one school, then its first entry (in the order of time-stamping) shall only be accepted.
ਜੇ ਇੱਕ ਸਕੂਲ ਵੱਲੋਂ ਇੱਕ ਤੋਂ ਜ਼ਿਆਦਾ ਐਂਟਰੀਆਂ ਕੀਤੀਆਂ ਜਾਂਦੀਆਂ ਹਨ ਤਾਂ (ਟਾਈਮ-ਸਟੈਂਪਿੰਗ ਦੇ ਕ੍ਰਮ ਅਨੁਸਾਰ) ਪਹਿਲੀ ਐਂਟਰੀ ਹੀ ਪ੍ਰਵਾਨ ਹੋਵੇਗੀ।
Winning entry will receive a cash prize.
ਜੇਤੂ ਐਂਟਰੀ ਨੂੰ ਨਕਦ ਇਨਾਮ ਦਿੱਤਾ ਜਾਵੇਗਾ।
The presentation emphasized on the core areas of surveillance at point of entry and community, laboratory support, hospital preparedness, logistics and risk communication.
ਇਸ ਪੇਸ਼ਕਾਰੀ ਵਿੱਚ ਪ੍ਰਵੇਸ਼ ਦੁਆਰ ਅਤੇ ਕਮਿਊਨਿਟੀ ਦੀ ਨਿਗਰਾਨੀ, ਪ੍ਰਯੋਗਸ਼ਾਲਾ ਸਹਾਇਤਾ, ਹਸਪਤਾਲਾਂ ਦੀ ਤਿਆਰੀ, ਲੌਜਿਸਟਿਕਸ ਅਤੇ ਜੋਖਮ ਸੰਚਾਰ ਜਿਹੇ ਪ੍ਰਮੁੱਖ ਖੇਤਰਾਂ ’ਤੇ ਜ਼ੋਰ ਦਿੱਤਾ ਗਿਆ ।
Advertisement - Remove
A pair of gloves provided in the examination booth allows the patients physical examination.Additionally, an entry tunnel onthe side frame is provided to pass a Stethoscope within the chamber.
ਬੂਥ ਦੇ ਅੰਦਰ ਦਸਤਾਨਿਆਂ ਦਾ ਜੋੜਾ ਮੌਜੂਦ ਰਹੇਗਾ ਜਿਸ ਰਾਹੀਂ ਕਿ ਮਰੀਜ਼ ਦੀ ਸਰੀਰਕ ਜਾਂਚ ਹੋ ਸਕੇਗੀ। ਇਸ ਤੋਂ ਇਲਾਵਾ ਬੂਥ ਵਿੱਚ ਦਾਖ਼ਲ ਹੋਣ ਵੇਲੇ ਇੱਕ ਐਂਟਰੀ ਫਰੇਮ ਬਣਿਆ ਹੋਵੇਗਾ ਜਿਸ ਵਿੱਚੋਂ ਚੈਂਬਰ ਦੇ ਅੰਦਰ ਸਟੈਥੋਸਕੋਪ ਭੇਜਿਆ ਜਾ ਸਕੇਗਾ।
The sanitizer was also distributed to all the security staff, people working in the canteen, scientists, and also placed at common areas and entry gates.
ਸੁਰੱਖਿਆ ਅਮਲੇ, ਕੰਟੀਨ ਵਿੱਚ ਕੰਮ ਕਰਨ ਵਾਲੇ ਲੋਕਾਂ ਅਤੇ ਵਿਗਿਆਨੀਆਂ ਨੂੰ ਵੀ ਸੈਨੇਟਾਈਜ਼ਰ ਵੰਡਿਆ ਗਿਆ ਤੇ ਸੰਸਥਾ ਦੇ ਪ੍ਰਵੇਸ਼ ਗੇਟਾਂ ਤੇ ਹੋਰ ਸਾਂਝੀਆਂ ਥਾਵਾਂ ‘ਤੇ ਵੀ ਸੈਨੇਟਾਈਜ਼ਰ ਰੱਖੇ ਗਏ।
The sensors mounted in the chamber will detect the entry of a person and start the Hydrogen Peroxide mist generation process.The person is required to walk through the chamber to its end.
ਇਹ ਸਾਰਾ ਸਿਸਟਮ ਇਲੈਕਟ੍ਰੌਨਿਕ ਤੌਰ ‘ਤੇ ਨਿਯੰਤਰਿਤ ਹੈ। ਚੈਂਬਰ ਵਿੱਚ ਲਗਾਏ ਗਏ ਸੈਂਸਰ ਵਿਅਕਤੀ ਦੀ ਐਂਟਰੀ ਦਾ ਪਤਾ ਲਗਾਉਣਗੇ ਅਤੇ ਹਾਈਡ੍ਰੋਜਨ ਪਰਆਕਸਾਈਡ ਧੁੰਦ ਪੈਦਾ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗਾ।
In view of the precautions to be taken in wake of COVID pandemic, entry for visitors to the museum is restricted to only 30 members at a time.
ਕੋਵਿਡ ਮਹਾਮਾਰੀ ਕਾਰਣ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਦੇ ਮੱਦੇਨਜ਼ਰ ਇਸ ਅਜਾਇਬਘਰ ਵਿੱਚ ਇੱਕੋ ਵਾਰੀ ਵਿੱਚ ਸਿਰਫ਼ 30 ਮੈਂਬਰਾਂ ਨੂੰ ਹੀ ਜਾਣ ਦਿੱਤਾ ਜਾਂਦਾ ਹੈ।
Recognizing the importance of facilitating movement of businessmen and women, India and Israel underlined their expectation that the granting of multiple entry visas to business people for up to five years will encourage greater economic and commercial exchanges.
ਵਪਾਰੀਆਂ ਅਤੇ ਔਰਤਾਂ ਨੂੰ ਸੁਵਿਧਾ ਪ੍ਰਦਾਨ ਕਰਨ ਵਾਲੇ ਅੰਦੋਲਨ ਦੀ ਮਹੱਤਤਾ ਦੀ ਪੁਸ਼ਟੀ ਕਰਦੇ ਹੋਏ ਭਾਰਤ ਅਤੇ ਇਜ਼ਰਾਈਲ ਨੇ ਉਮੀਦ ਜ਼ਾਹਿਰ ਕੀਤੀ ਕਿ ਵਪਾਰੀਆਂ ਦੇ ਪੰਜ ਸਾਲ ਤੱਕ ਬਹੁਭਾਗੀ ਪ੍ਰਵੇਸ਼ ਵੀਜ਼ੇ ਨੂੰ ਮਨਜੂਰੀ ਦੇਣਾ ਵੱਡੇ ਆਰਥਕ ਅਤੇ ਵਣਜ ਵਟਾਂਦਰਿਆਂ ਨੂੰ ਉਤਸਾਹਿਤ ਕਰੇਗਾ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading